skinny.

Latest / Sikhi Sewa Mission UK – Sikh Katha & Simran

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ | Haumai – The Deep Disease & Remedy | Episode 05

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥

ਸਿੱਖੀ ਸੇਵਾ ਮਿਸ਼ਨ UK ਵੱਲੋਂ ਪੇਸ਼ ਹੈ ਗੁਰਬਾਣੀ ਸ਼ਬਦ ਵਿਚਾਰ – Episode 05।

ਇਸ Episode ਵਿੱਚ ਅਸੀਂ ਹਉਮੈ ਬਾਰੇ ਇਸ ਪੂਰੇ ਸਲੋਕ ਦਾ ਪੰਕਤੀ-ਦਰ-ਪੰਕਤੀ ਵਿਚਾਰ ਕਰਦੇ ਹਾਂ:

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥

ਇਸ ਵਿਚਾਰ ਵਿੱਚ ਅਸੀਂ ਸਮਝਦੇ ਹਾਂ ਕਿ ਹਉਮੈ ਕੀ ਹੈ, ਇਹ ਸਾਡੇ ਕਰਮਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਬੰਧਨ ਕਿਵੇਂ ਬਣਦੀ ਹੈ, “ਦੀਰਘ ਰੋਗੁ” ਕਿਉਂ ਕਿਹਾ ਗਿਆ ਹੈ, ਅਤੇ “ਦਾਰੂ ਭੀ…

The skinny

The skinny isn't ready yet — notes appear once the transcript is processed.