Latest / Audio Gurbani (Blessed Day) / HUKAMNAMA DECEMBER 31,2020
Transcript
- 0:03ਸਤਨਾਮ ਵਾਹਿਗੁਰੂ ਸਾਹਿਬ ਜੀ ਤਾਂ ਆਸਾ ਮਹਲਾ ਪੰਜਵਾਂ ਤ੍ਰਿਪਤਿ ਭਈ ਸਚੁ ਭੋਜਨੁ
- 0:27ਖਾਇਆ ਮਨ ਤਨ ਰਸਨਾ ਨਾਮੁ ਧਿਆਇਆ ਮੇਰਾ ਹਰਿ ਪ੍ਰਭਿ ਸਾਚੈ ਭੋਜਨ ਖਾ ਲਿਆ ਮਨ ਤਨ
- 0:51ਰਸਨਾ ਨਾਮੁ ਧਿਆਇਆ ਜੀਵਨਾ ਹਰ ਜੀਵਨਾ ਹਰ ਜੀਵਨਾ ਹਰ ਜਪ ਸਾਧਸੰਗ ਰਾਹਾ ਹਨ
- 1:14ਪ੍ਰਕਾਰੀ ਬਸਤ੍ਰ ਓਢਾਏ ਹਨ ਤਿੰਨ ਕਿਰਪਾਨਾਂ ਹਾਰਗੁਣ ਹਸਤੀ ਰਥ ਅਸਵਾਰੀ
- 1:30ਹਰਿ ਕਾ ਮਾਰਗ ਲੀਆ ਮਾਲਕ ਤਾਨਿਆਂ ਤਾਰੇ ਚਾਰਿ ਨਦੀਆਂ ਆਈਆਂ ਹਰ ਸੁਖ ਨਿਧਾਨ
- 1:50ਨਾਨਕ ਦਾ ਸੁਭਾਅ ਆਇਆ ਅਨਿਕ ਪ੍ਰਕਾਰੀ ਬਸਤ੍ਰ ਓਢਾਏ ਹਨ ਤੇ ਨੇ ਕੀਰਤਨ ਨਾ
- 2:07ਗਾਉਣ ਹਸਤੀ ਰਥ ਅਸੁ ਅਸਵਾਰੀ ਹਰ ਕਾਹ ਮਾਰ ਗਯ india ਮਾਂਗਤਾ ਨੇ ਅੰਤਰ ਚਾਰ
- 2:26ਵਿਅਕਤੀਆਂ ਆਹਾ ਹਰ ਸੁੱਖ ਨਿਧਾਨ ਨਾਨਕ ਦਾ ਸਾਹ ਆਇਆ ਵਾਹਿਗੁਰੂ ਜੀ ਕਾ ਖਾਲਸਾ
- 2:42ਵਾਹਿਗੁਰੂ ਜੀ ਕੀ ਫਤਿਹ ਹੈ ਪਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ
- 2:49ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਪਾਤਸ਼ਾਹ
- 2:53ਜੀ ਦੇ ਸ੍ਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਨੇ ਹੇ ਭਾਈ ਜਿਸ
- 3:02ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ
- 3:08ਸ਼ੁਰੂ ਕਰ ਦਿੱਤਾ ਜਿਸ ਨੇ ਸਦਾ-ਥਿਰ ਹਰਿ-ਨਾਮ ਦੀ ਖ਼ੁਰਾਕ ਖਾਣੀ ਸ਼ੁਰੂ ਕਰ
- 3:14ਦਿੱਤੀ ਉਸ ਨੂੰ ਮਾਇਆ ਦੀ ਤ੍ਰਿਸ਼ਨਾ ਵੱਲੋਂ ਸ਼ਾਂਤੀ ਆ ਜਾਂਦੀ ਹੈ ਹੇ ਭਾਈ
- 3:21ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਇਹ ਹੈ ਅਸਲ ਜੀਵਨ ਇਹ ਹੈ
- 3:30ਅਸਲ ਜ਼ਿੰਦਗੀ ਖਹਿਰਾ ਜਿਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ
- 3:39ਹੈ ਪ੍ਰਭੂ ਦੇ ਗੁਣ ਗਾਉਂਦਾ ਹੈ ਉਸ ਨੇ ਮਾਨੋ ਕਈ ਕਿਸਮਾਂ ਦੇ ਵੰਨ ਸੁਵੰਨੇ
- 3:45ਕੱਪੜੇ ਪਹਿਣ ਲਏ ਹਨ ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਅਨੰਦ ਮਾਣ
- 3:52ਰਿਹਾ ਹੈ ਜਿਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ
- 4:02ਤੱਕਦਾ ਰਹਿੰਦਾ ਹੈ ਉਹ ਮਾਨੋ ਹਾਥੀ ਰਥਾਂ ਘੋੜਿਆਂ ਦੀ ਸਵਾਰੀ ਦਾ ਸੁੱਖ ਮਾਣ
- 4:10ਰਿਹਾ ਹੈਂ ਹੇ ਨਾਨਕ ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ
- 4:18ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ ਉਸ ਵਾਸਤੇ ਸੁਖਾ ਦੇ ਖਜਾਨੇ
- 4:24ਪ੍ਰਭੂ ਨੂੰ ਲੱਭ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
- 4:34ਸ੍ਰੀ ਦਰਬਾਰ ਸਾਹਿਬ ਸਟੁਟਗਾਰਟ ਗੁਰੂ ਅਰਜਨ ਦੇਵ ਜੀ ਹੈ ਸ੍ਰੀ ਰਾਗ xxy3
- 4:48psgitech.ac.in i am the name of the word life speech on life in
- 5:02indore city life certificate english name in the 7 the
- 5:12company of the voice he is best in whatsapp ਸੁਨੇਹੇ ਸਿੰਘ ਦਾ ਕੀਰਤਨ
- 5:22ਅਪਲੋਡ ਕਰੋ ਜੇ ਦੇਣ night ji i love you xxx ਡੀਸੀ ਵੱਲੋਂ ਸਥਾਪਿਤ ਨਹੀਂ
- 5:36ਸਗੋਂ ਹਾਲਤ ਮੇਰੀ ਧੀ download pdf file in ms word download for.pc
- 5:49ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ google