Latest / Audio Gurbani (Blessed Day) / JAPUJI SAHIB
Transcript
- 0:13ਨਿਤਨੇਮ ਸਾਹਿਬ ਜੱਪਜੀ ਸਾਹਿਬ ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ
- 0:23ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ
- 0:34ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਿ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ
- 0:44ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ
- 0:53ਭਾਰ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ਕਿਵ ਸਚਿਆਰਾ ਹੋਈਐ ਕਿਵ
- 1:03ਕੂੜੈ ਤੁਟੈ ਪਾਲਿ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ਹੁਕਮੁ ਨ ਕਹਿਆ ਜਾਈ
- 1:14ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ
- 1:23ਸੁਖ ਪਾਈਅਹਿ ਇਕਨਾ ਹੁਕਮੀ ਬਖਸੀਸ ਹੇਠ ਹੁਕਮੀ ਸਦਾ ਭਵਾਈਅਹਿ ਹੁਕਮੈ ਅੰਦਰ ਸਭ
- 1:33ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ਗਾਵੈ ਕੋ
- 1:46ਤਾਣੁ ਹੋਵੈ ਕਿਸੈ ਤਾਣੁ ਗਾਵੈ ਕੋ ਦਾਤਿ ਜਾਣੈ ਨੀਸਾਣੁ ਗਾਵੈ ਕੋ ਗੁਣ ਵਡਿਆਈਆ
- 1:55ਚਾਰ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ਗਾਵੈ ਕੋ ਸਾਜਿ ਕਰੇ ਤਨੁ ਖੇਹ ਗਾਵੈ ਕੋ
- 2:05ਜੀਅ ਲੈ ਫਿਰਿ ਦੇਹ ਕੋ ਜਾਪੈ ਦਿਸੈ ਦੂਰਿ ਗਾਵੈ ਕੋ ਵੇਖੈ ਹਾਦਰਾ ਹਦੂਰਿ
- 2:14ਕਥਨਾ ਕਥੀ ਨ ਆਵੈ ਤੋਟਿ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ਤੇ ਦਾਦ ਦੇਂਦੇ ਖੱਤ
- 2:25ਪਾਏ ਜੁਗਾ ਜੁਗੰਤਰਿ ਖਾਹੀ ਖਾਹਿ ਹੁਕਮੀ ਹੁਕਮੁ ਚਲਾਏ ਰਾਹੁ ਨਾਨਕ ਵਿਗਸੈ
- 2:33ਵੇਪਰਵਾਹੁ ਸਾਹ ਸਾਚੁ ਨਾਇ ਭਾਖਿਆ ਭਾਉ ਅਪਾਰੁ ਆਖਹਿ ਮੰਗਹਿ ਦੇਹਿ ਦੇਹਿ ਦਾਤ
- 2:43ਕਰੇ ਕਾਰਨ ਹੈ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ਮੁਹੌ ਕਿ ਬੋਲਣੁ ਬੋਲੀਐ
- 2:51ਜਿਤੁ ਸੁਣਿ ਧਰੇ ਪਿਆਰੁ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ਕਰਮੀ ਆਵੈ
- 3:00ਕਪੜਾ ਨਦਰੀ ਮੋਖੁ ਦੁਆਰ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ਥਾਪਿਆ ਨਾ
- 3:09ਜਾਏ ਕੀਤਾ ਨਾ ਹੋਏ ਆਪੇ ਆਪਿ ਨਿਰੰਜਨੁ ਸੋਇ ਜਿਨਿ ਸੇਵਿਆ ਤਿਨਿ ਪਾਇਆ ਮਾਨੁ
- 3:18ਨਾਨਕ ਗਾਵੀਐ ਗੁਣੀ ਨਿਧਾਨੁ ਗਾਵੀਐ ਸੁਣੀਐ ਮਨਿ ਰਖੀਐ ਭਾਉ ਦੁਖੁ ਪਰਹਰਿ
- 3:26ਸੁਖੁ ਘਰਿ ਲੈ ਜਾਇ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ
- 3:32ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ
- 3:42ਕਹਣਾ ਕਥਨੁ ਨ ਜਾਂ ਇਹ ਗੁਰਾ ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ
- 3:51ਵਿਸਰ ਨਾ ਜਾ ਕਿ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ਜੇਤੀ ਸਿਰਠਿ ਉਪਾਈ
- 4:01ਵੇਖਾ ਵਿਣੁ ਕਰਮਾ ਕਿ ਮਿਲੈ ਲਈ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ
- 4:08ਕੀ ਸਿਖ ਸੁਣੀ ਗੁਰਾ ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰ
- 4:16ਨਾ ਜਾਇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ਨਵਾ ਖੰਡਾ ਵਿਚਿ ਜਾਣੀਐ
- 4:24ਨਾਲਿ ਚਲੈ ਸਭੁ ਕੋਇ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ਜੇ ਤਿਸੁ
- 4:32ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ
- 4:41ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣੁ ਦੇ ਤੇਹਾ ਕੋਇ ਨ ਸੁਝਈ ਜਿ ਤਿਸੁ
- 4:50ਗੁਣੁ ਕੋਇ ਕਰੇ ਸੁਣਿਐ ਸਿਧ ਪੀਰ ਸੁਰਿ ਨਾਥ ਸੁਣਿਐ ਧਰਤਿ ਧਵਲ ਆਕਾਸ ਸੁਣਿਐ
- 4:58ਦੀਪ ਲੋਅ ਪਾਤਾਲ ਸੁਣਿਐ ਪੋਹਿ ਨ ਸਕੈ ਕਾਲੁ ਨਾਨਕ ਭਗਤਾ ਸਦਾ ਵਿਗਾਸੁ ਸੁਣਿਐ
- 5:08ਦੂਖ ਪਾਪ ਕਾ ਨਾਸੁ ਸੁਣਿਐ ਈਸਰੁ ਬਰਮਾ ਇੰਦੁ ਸੁਣਿਐ ਮੁਖਿ ਸਾਲਾਹਣ ਮੰਦੁ
- 5:15ਸੁਣਿਐ ਜੋਗ ਜੁਗਤਿ ਤਨਿ ਭੇਦ ਕਿਸਮਤ ਦੇ ਨਾਲ ਭਗਤਾ ਸਦਾ ਵਿਗਾਸੁ ਸੁਣਿਐ ਦੂਖ
- 5:25ਪਾਪ ਕਾ ਨਾਸੁ ਸੁਣਿਐ ਸਤੁ ਸੰਤੋਖੁ ਗਿਆਨੁ ਸੁਣਿਐ ਅਠਸਠਿ ਕਾ ਇਸਨਾਨੁ
- 5:32ਸੁਣਿਐ ਪੜਿ ਪੜਿ ਪਾਵਹਿ ਮਾਨੁ ਸੁਣਿਐ ਲਾਗੈ ਸਹਜਿ ਧਿਆਨੁ ਨਾਨਕ ਭਗਤਾ ਸਦਾ
- 5:40ਵਿਗਾਸੁ ਸੁਣਿਐ ਦੂਖ ਪਾਪ ਕਾ ਨਾਸੁ ਸੁਣਿਐ ਸਰਾ ਗੁਣਾ ਕੇ ਗਾਹ ਸੁਣਿਐ ਸੇਖ
- 5:49ਪੀਰ ਪਾਤਿਸਾਹ ਸੁਣਿਐ ਅੰਧੇ ਪਾਵਹਿ ਰਾਹੁ ਸੁਣਿਐ ਹਾਥ ਹੋਵੈ ਅਸਗਾਹ ਨਾਨਕ
- 5:57ਭਗਤਾ ਸਦਾ ਵਿਗਾਸੁ ਸੁਣਿਐ ਦੂਖ ਪਾਪ ਕਾ ਨਾਸੁ ਮੰਨੇ ਕੀ ਗਤਿ ਕਹੀ ਨ ਜਾਇ ਜੇ ਕੋ
- 6:06ਕਹੈ ਪਿਛੈ ਪਛੁਤਾਇ ਕਾਗਦਿ ਕਲਮ ਨ ਲਿਖਣਹਾਰੁ ਮੰਨੇ ਕਾ ਬਹਿ ਕਰਨਿ ਵੀਚਾਰੁ
- 6:15ਐਸਾ ਨਾਮੁ ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ ਕੋਇ ਮੰਨੈ ਸੁਰਤਿ ਹੋਵੈ ਮਨਿ
- 6:22ਬੁਧਿ ਮੰਨੈ ਸਗਲ ਭਵਣ ਕੀ ਸੁਧਿ ਮੰਨੈ ਮੁਹਿ ਚੋਟਾ ਨਾ ਖਾਇ ਮੰਨੈ ਜਮ ਕੈ ਸਾਥਿ
- 6:29ਨ ਜਾਇ ਐਸਾ ਨਾਮੁ ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ ਕੋਇ ਨ ਮਾਰਗਿ ਠਾਕ ਨ
- 6:39ਪਾਇ ਮੰਨੈ ਪਤਿ ਸਿਉ ਪਰਗਟੁ ਜਾਇ ਮੰਨੈ ਮਗੁ ਨ ਚਲੈ ਪੰਥੁ ਮੰਨੈ ਧਰਮ ਸੇਤੀ
- 6:46ਸਨਬੰਧੁ ਐਸਾ ਨਾਮ ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ ਕੋਇ ਮੰਨੈ ਪਾਵਹਿ
- 6:56ਮੋਖੁ ਦੁਆਰੁ ਮੰਨੈ ਪਰਵਾਰੈ ਸਾਧਾਰੁ ਮੰਨੈ ਤਰੈ ਤਾਰੇ ਗੁਰੁ ਸਿਖ ਮੰਨੈ ਨਾਨਕ
- 7:04ਭਵਹਿ ਨ ਭਿਖ ਐਸਾ ਨਾਮੁ ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ ਕੋਇ ਪੰਚ
- 7:13ਪਰਵਾਣ ਪੰਚ ਪਰਧਾਨ ਪੰਚੇ ਪਾਵਹਿ ਦਰਗਹਿ ਮਾਨੁ ਪੰਚੇ ਸੋਹਹਿ ਦਰਿ ਰਾਜਾਨੁ ਪੰਚਾ
- 7:20ਕਾ ਗੁਰੁ ਏਕੁ ਧਿਆਨੁ ਜੇ ਕੋ ਕਹੈ ਕਰੈ ਵੀਚਾਰੁ ਕਰਤੇ ਕੈ ਕਰਣੈ ਨਾਹੀ ਸੁਮਾਰੁ
- 7:28ਧੌਲੁ ਧਰਮੁ ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ਜੋ ਕੋ ਬੁਝੈ
- 7:36ਹੋਵੈ ਸਚਿਆਰੁ ਧਵਲੈ ਉਪਰਿ ਕੇਤਾ ਭਾਰੁ ਧਰਤੀ ਹੋਰੁ ਪਰੈ ਹੋਰੁ ਹੋਰੁ ਤਿਸ ਤੇ
- 7:46ਭਾਰੁ ਤਲੈ ਕਵਣੁ ਜੋਰੁ ਜੀਅ ਜਾਤਿ ਰੰਗਾ ਕੇ ਨਾਵ ਸਭਨਾ ਲਿਖਿਆ ਵੁੜੀ ਕਲਾਮ ਹੈ
- 7:55ਲੇਖਾ ਲਿਖਿ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਇ ਕੇਤਾ ਤਾਣੁ ਸੁਆਲਿਹੁ ਰੂਪੁ
- 8:02ਕੇਤੀ ਦਾਤਿ ਜਾਣੈ ਕੌਣੁ ਕੂਤੁ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲਖ
- 8:10ਦਰਿਆਉ ਕੁਦਰਤ ਕਵਣ ਕਹਾ ਵੀਚਾਰੁ ਵਾਰਿਆ ਨ ਜਾਵਾ ਏਕ ਵਾਰ ਜੋ ਤੁਧੁ ਭਾਵੈ ਸਾਈ
- 8:20ਭਲੀ ਕਾਰ ਤੂ ਸਦਾ ਸਲਾਮਤਿ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ
- 8:28ਤਪ ਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨਿ ਰਹਹਿ ਉਦਾਸ ਅਸੰਖ ਭਗਤ
- 8:36ਗੁਣ ਗਿਆਨ ਵੀਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਹ ਭਖ ਸਾਰ ਅਸੰਖ
- 8:44ਮੋਨਿ ਲਿਵ ਲਾਇ ਤਾਰ ਕੁਦਰਤਿ ਕਵਣ ਕਹਾ ਵੀਚਾਰੁ ਵਾਰਿਆ ਨ ਜਾਵਾ ਏਕ ਵਾਰ ਜੋ
- 8:51ਤੁਧੁ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤਿ ਨਿਰੰਕਾਰ ਅਸੰਖ ਮੂਰਖ ਅੰਧ ਘੋਰ
- 9:02ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰਿ ਜਾਹਿ ਜੋਰ ਅਸੰਖ ਗਲਵਢ ਹਤਿਆ ਕਮਾਹਿ
- 9:10ਅਸੰਖ ਪਾਪੀ ਪਾਪੁ ਕਰਿ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੇਛ ਮਲੁ
- 9:17ਭਖਿ ਖਾਹਿ ਅਸੰਖ ਨਿੰਦਕ ਸਿਰਿ ਕਰਹਿ ਭਾਰੁ ਨਾਨਕ ਨੀਚ ਕਹੈ ਵੀਚਾਰੁ ਵਾਰਿਆ ਨ
- 9:27ਜਾਵਾ ਏਕ ਵਾਰ ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤਿ ਨਿਰੰਕਾਰ ਸਤਿ
- 9:34ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਹਿ ਸਿਰਿ ਭਾਰੁ ਹੋਇ ਅਖਰੀ
- 9:40ਨਾਮੁ ਅਖਰੀ ਸਾਲਾਹ ਅਖਰੀ ਗਿਆਨੁ ਗੀਤ ਗੁਣ ਗਾਹ ਅਖਰੀ ਲਿਖਣੁ ਬੋਲਣੁ ਬਾਣਿ
- 9:46ਅਖਰਾ ਸਿਰਿ ਸੰਜੋਗੁ ਵਖਾਣਿ ਜਿਨਿ ਏਹਿ ਲਿਖੇ ਤਿਸੁ ਬਰਨਾਲੇ ਦੇ ਪ੍ਰਮਾਣ ਦੇ ਕੇ
- 9:54ਬਾਲ ਦਿੱਤਾ ਕੀਤਾ ਤੇਤਾ ਨਾਉ ਵਿਣੁ ਨਾਵੈ ਨਾਹੀ ਕੋ ਥਾਉ ਕੁਦਰਤਿ ਕਵਣ ਕਹਾ
- 10:02ਵੀਚਾਰੁ ਵਾਰਿਆ ਨ ਜਾਵਾ ਏਕ ਵਾਰ ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂ ਸਦਾ
- 10:09ਸਲਾਮਤਿ ਨਿਰੰਕਾਰ ਕੈ ਤਨ ਦੇਹ ਪਾਣੀ ਧੋਤੈ ਉਤਰਸੁ ਖੇਹ ਮੂਤ ਪਲੀਤੀ ਕਪੜੁ
- 10:18ਹੋਇ ਦੇ ਸਾਬੂਣੁ ਲਈਐ ਓਹੁ ਧੋਇ ਭਰੀਐ ਮਤਿ ਪਾਪਾ ਕੈ ਸੰਗਿ ਓਹੁ ਧੋਪੈ ਨਾਵੈ
- 10:27ਕੈ ਰੰਗਿ ਪੁੰਨੀ ਪਾਪੀ ਆਖਣੁ ਨਾਹਿ ਕਰਿ ਕਰਿ ਕਰਣਾ ਲਿਖਿ ਲੈ ਜਾਹੁ ਆਪੇ ਬੀਜਿ
- 10:37ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਤੀਰਥੁ ਤਪੁ ਦਇਆ ਦਤੁ ਦਾਨੁ ਜੇ ਕੋ
- 10:44ਪਾਵੈ ਤਿਲ ਕਾ ਮਾਨੁ ਸੁਣਿਆ ਮੰਨਿਆ ਮਨਿ ਕੀਤਾ ਭਾਉ ਅੰਤਰਗਤਿ ਤੀਰਥਿ ਮਲਿ ਨਾਉ
- 10:52ਸਭਿ ਤੇਰੇ ਮੈ ਨਾਹੀ ਕੋਇ ਵਿਣੁ ਗੁਣ ਕੀਤੇ ਭਗਤ ਨਾ ਹੋਏ ਸੁਆਸਥ ਆਥ ਬਾਣੀ
- 10:59ਬਰਮਾਉ ਸਤਿ ਸੁਹਾਣੁ ਸਦਾ ਮਨਿ ਚਾਉ ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ
- 11:07ਕਵਣੁ ਵਾਰੁ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ਵੇਲ ਨ ਪਾਈਆ ਪੰਡਤੀ
- 11:14ਜਿ ਹੋਵੈ ਲੇਖੁ ਪੁਰਾਣੁ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ਥਿਤਿ
- 11:24ਵਾਰ ਨਾ ਜੋਗੀ ਸੋਹਣੇ ਰੁਤਿ ਮਾਹੁ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ
- 11:31ਜਾਣੈ ਸੋਈ ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਆਹਾ ਨਾਨਕੇ ਆਖੈ
- 11:41ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ
- 11:50ਨਾਨਕ ਜੇਕੋ ਆਪੁ ਜਾਣੈ ਅਗੇ ਗਇਆ ਨ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ
- 11:59ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ
- 12:07ਧਾਤੁ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ਨਾਨਕ ਵਡਾ ਆਖੀਐ ਆਪੇ ਜਾਣੈ
- 12:16ਆਪੁ ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦਿ ਨ
- 12:24ਜਾਣੀਅਹਿ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ਕੀੜੀ ਤੁਲਿ ਨ ਹੋਵਨੀ
- 12:31ਜੇ ਤਿਸੁ ਮਨਹੁ ਨ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਧੰਨ ਧੰਨ ਧੰਨ
- 12:40ਧੰਨ ਹਨ-ਮਾਨ ਹੱਥ ਨ ਜਾਪੈ ਕੀਤਾ ਆਕਾਰੁ ਅੰਤੁ ਨ ਜਾਪੈ ਪਾਰਾਵਾਰੁ ਅੰਤ ਕਾਰਣਿ
- 12:54ਕੇਤੇ ਬਿਲਲਾਹਿ ਤਾ ਕੇ ਅੰਤ ਨ ਪਾਏ ਜਾਹਿ ਏਹੁ ਅੰਤੁ ਨ ਜਾਣੈ ਕੋਇ ਬਹੁਤਾ
- 13:01ਕਹੀਐ ਬਹੁਤਾ ਹੋਇ ਵਡਾ ਸਾਹਿਬੁ ਊਚਾ ਥਾਉ ਊਚੇ ਉਪਰਿ ਊਚਾ ਨਾਉ ਏਵਡੁ ਊਚਾ
- 13:12ਹੋਵੈ ਕੋਇ ਤਿਸੁ ਊਚੇ ਕਉ ਜਾਣੈ ਸੋਇ ਜਿਹੜੇ ਆਪ ਜਾਣੇ ਆਪ ਆਪ ਨਾਨਕ ਨਦਰੀ
- 13:21ਕਰਮੀ ਦਾਤਿ ਬਹੁਤਾ ਕਰਮੁ ਲਿਖਿਆ ਨਾ ਜਾਇ ਵਡਾ ਦਾਤਾ ਤਿਲੁ ਨ ਤਮਾਇ ਕੇਤੇ
- 13:29ਮੰਗਹਿ ਜੋਧ ਅਪਾਰ ਕੇਤਿਆ ਗਣਤ ਨਹੀ ਵੀਚਾਰੁ ਕੇਤੇ ਖਪਿ ਤੁਟਹਿ ਵੇਕਾਰ ਕੇਤੇ
- 13:37ਲੈ ਲੈ ਮੁਕਰੁ ਪਾਹਿ ਕੇਤੇ ਮੂਰਖ ਖਾਹੀ ਖਾਹਿ ਕੇਤਿਆ ਦੂਖ ਭੂਖ ਸਦ ਮਾਰ ਏਹਿ ਭਿ
- 13:46ਦਾਤਿ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਇ ਹੋਰੁ ਆਖਿ ਨ ਸਕੈ ਕੋਇ ਜੇ ਕੋ
- 13:55ਖਾਇਕੁ ਆਖਣਿ ਪਾਇ ਓਹੁ ਜਾਣੈ ਜੇਤੀਆ ਮੁਹਿ ਖਾਇ ਆਪੇ ਜਾਣੈ ਆਪੇ ਦੇਇ ਆਖਹਿ
- 14:02ਸਿ ਭਿ ਕੇਈ ਹੈ ਜਿਸ ਨੋ ਬਖਸੇ ਸਿਫਤਿ ਸਾਲਾਹ ਨਾਨਕ ਪਾਤਸਾਹੀ ਪਾਤਿਸਾਹੁ ਮੂਲ
- 14:11ਗੁਣ ਅਮੁਲ ਵਾਪਾਰ ਅਮੁਲ ਵਾਪਾਰੀਏ ਅਮੁਲ ਭੰਡਾਰ ਅਮੁਲ ਆਵਹਿ ਅਮੁਲ ਲੈ ਜਾਹਿ
- 14:16ਅਮੁਲ ਭਾਇ ਅਮੁਲਾ ਸਮਾਹਿ ਅਮੁਲੁ ਧਰਮੁ ਅਮੁਲੁ ਦੀਬਾਣੁ ਅਮੁਲੁ ਤੁਲੁ ਅਮੁਲੁ
- 14:22ਪਰਵਾਣੁ ਅਮੋਲ ਬਖਸੀਸ ਅਮੁਲੁ ਨੀਸਾਣੁ ਅਮੁਲੁ ਕਰਮੁ ਅਮੁਲੁ ਫੁਰਮਾਣੁ ਅਮੁਲੋ
- 14:29ਅਮੁਲੁ ਆਖਿਆ ਨ ਜਾਇ ਆਖਿ ਆਖਿ ਰਹੇ ਲਿਵ ਲਾਇ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ
- 14:38ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ
- 14:46ਆਖਹਿ ਸਿਧ ਆਖਹਿ ਕੇਤੇ ਕੀਤੇ ਬੁਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰਿ ਨਰ ਮੁਨਿ
- 14:56ਜਨ ਸੇਵ ਕੇਤੇ ਆਖਹਿ ਆਖਣਿ ਪਾਹਿ ਕੇਤੇ ਕਹਿ ਕਹਿ ਉਠਿ ਉਠਿ ਜਾਹਿ ਏਤੇ ਕੀਤੇ
- 15:04ਹੋਰਿ ਕਰੇਹਿ ਤਾ ਆਖਿ ਨ ਸਕਹਿ ਕੇਈ ਕੇਇ ਜੇਵਡੁ ਭਾਵੈ ਤੇਵਡੁ ਹੋਇ ਨਾਨਕ ਜਾਣੈ
- 15:12ਸਾਚਾ ਸੋਇ ਜੇ ਕੋ ਆਖੈ ਬੋਲੁਵਿਗਾੜੁ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ਸੋ ਦਰੁ
- 15:20ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ਵਾਜੇ ਅਨੇਕ ਅਸੰਖਾ ਕੇਤੇ
- 15:26ਵਾਵਣਹਾਰੇ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ਗਾਵਹਿ ਤੁਹਨੋ ਪਉਣੁ
- 15:34ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ਗਾਵਹਿ ਚਿਤੁ ਗੁਪਤੁ ਲਿਖਿ
- 15:41ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨਿ ਸਦਾ
- 15:47ਸਵਾਰੇ ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ਗਾਵਹਿ ਸਿਧ ਸਮਾਧੀ
- 15:53ਅੰਦਰਿ ਗਾਵਨਿ ਸਾਧ ਵਿਚਾਰੇ ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨਿ
- 16:01ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ਗਾਵਹਿ ਮੋਹਣੀਆ ਮਨੁ ਮੋਹਨਿ
- 16:09ਸੁਰਗਾ ਮਛ ਪਇਆਲੇ ਪਇਐ ਤੇਰੇ ਅਠਸਠਿ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ
- 16:18ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਭੰਡਾ ਹੇਠਾਂ ਆਇਆ ਸੇ ਗੁਣ ਗਾਵਹਿ ਜੋ
- 16:30ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ
- 16:37ਆਵਨਿ ਨਾਨਕੁ ਕਿਆ ਵੀਚਾਰੇ ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ਹੈ
- 16:46ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ਰੰਗੀ ਰੰਗੀ ਭਾਤੀ ਕਰਿ ਕਰਿ
- 16:55ਜਿਨਸੀ ਮਾਇਆ ਜਿਨਿ ਉਪਾਈ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
- 17:00ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ਸੋ ਪਾਤਿਸਾਹੁ ਸਾਹਾ
- 17:07ਪਤਿਸਾਹਿਬੁ ਨਾਨਕ ਰਹਿਣ ਯੋਗ ਸੰਪਾਦਕ ਤੱਤ ਖਿੰਥਾ ਕਾਲ ਕੁਆਰੀ ਕਾਇਆ ਜੁਗਤਿ
- 17:20ਡੰਡਾ ਪਰਤੀਤਿ ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗ ਜੀਤ ਆਦੇਸੁ ਆਦਿ ਅਨੀਲੁ
- 17:29ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ਪਹੁਤਾ ਗਯਾਨ ਦਇਆ ਭੰਡਾਰਣਿ ਘਟਿ ਘਟਿ
- 17:37ਵਾਜਹਿ ਨਾਦ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ਸੰਜੋਗੁ ਵਿਜੋਗੁ
- 17:46ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ
- 17:53ਅਨਾਹਤਿ ਜੁਗੁ ਜੁਗੁ ਏਕੋ ਵੇਸੁ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ
- 17:59ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਬਾਣੁ ਜਿਵ ਤਿਸੁ ਭਾਵੈ ਤਿਵੈ ਚਲਾਵੈ
- 18:07ਜਿਵ ਹੋਵੈ ਫੁਰਮਾਣੁ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ
- 18:14ਆਦੇਸੁ ਤਿਸੈ ਆਦੇਸੁ ਆਦੇਸਾ ਆਸਣੁ ਲੋਇ ਲੋਇ ਭੰਡਾਰ ਜੋ ਕਿਛੁ ਪਾਇਆ ਸੁ ਏਕਾ
- 18:26ਵਾਰ ਕਰਿ ਕਰਿ ਵੇਖੈ ਸਿਰਜਣਹਾਰੁ ਨਾਨਕ ਸਚੇ ਕੀ ਸਾਚੀ ਕਾਰ ਆਦੇਸੁ ਤਿਸੈ ਆਦੇਸੁ
- 18:34ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ਇਕ ਦੂ ਜੀਭੌ ਲਖ ਹੋਹਿ ਲਖ
- 18:43ਹੋਵਹਿ ਲਖ ਵੀਸ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ਏਤੁ ਰਾਹਿ ਪਤਿ
- 18:50ਪਵੜੀਆ ਚੜੀਐ ਹੋਇ ਇਕੀਸ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ
- 19:00ਪਾਈਐ ਕੂੜੀ ਕੂੜੈ ਠੀਸ ਜੋਰੁ ਚੁਪੈ ਨਹ ਜੋਰੁ ਜੋਰੁ ਨ ਮੰਗਣਿ ਦੇਣਿ ਨ ਜੋਰੁ ਨ
- 19:08ਜੀਵਣਿ ਮਰਣਿ ਨਹ ਜੋਰੁ ਜੋਰੁ ਨ ਰਾਜਿ ਮਾਲਿ ਮਨਿ ਸੋਰੁ ਜੋਰੁ ਨ ਸੁਰਤੀ ਗਿਆਨਿ
- 19:16ਵੀਚਾਰਿ ਜੋਰੁ ਨ ਜੁਗਤੀ ਛੁਟੈ ਸੰਸਾਰੁ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ਨਾਨਕ
- 19:24ਉਤਮ ਨੀਚ ਨਾ ਕੋਇ ਰਾਤੀਂ ਰੁਤੀ ਥਿਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸੁ
- 19:30ਵਿਚਿ ਧਰਤੀ ਥਾਪਿ ਰਖੀ ਧਰਮਸਾਲ ਤਿਸੁ ਜਨ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ
- 19:40ਕਰਮੀ ਕਰਮੀ ਹੋਇ ਵੀਚਾਰੁ ਸਚਾ ਆਪਿ ਸਚਾ ਦਰਬਾਰੁ ਤਿਥੈ ਸੋਹਨਿ ਪੰਚ ਪਰਵਾਣੁ
- 19:47ਨਦਰੀ ਕਰਮਿ ਪਵੈ ਨੀਸਾਣੁ ਕਚ ਪਕਾਈ ਓਥੈ ਪਾਇ ਨਾਨਕ ਗਇਆ ਜਾਪੈ ਜਾਇ ਧਰਮ ਖੰਡ ਕਾ
- 19:55ਏਹੋ ਧਰਮੁ ਗਿਆਨ ਖੰਡ ਕਾ ਆਖਹੁ ਕਰਮੁ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ
- 20:02ਮਹੇਸ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ
- 20:11ਕੇਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ
- 20:20ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ
- 20:27ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ
- 20:37ਨਾਨਕ ਅੰਤੁ ਨਾਹੀ ਅੰਤ ਜਾਂ ਖੰਡ ਮਹਿ ਗਿਆਨੁ ਪਰਚੰਡੁ ਤਿਥੈ ਨਾਦ ਬਿਨੋਦ ਕੋਡ
- 20:46ਅਨੰਦੁ ਸਰਮ ਖੰਡ ਕੀ ਬਾਣੀ ਰੂਪੁ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ਤਾ ਕੀਆ
- 20:53ਗਲਾ ਕਥੀਆ ਨਾ ਜਾਹਿ ਜੇ ਕੋ ਕਹੈ ਪਿਛੈ ਪਛੁਤਾਇ ਤਿਥੈ ਘੜੀਐ ਸੁਰਤਿ ਮਤਿ ਮਨਿ
- 21:00ਬੁਧਿ ਤਿਥੈ ਘੜੀਐ ਸੁਰਾ ਸਿਧਾ ਕੀ ਸੁੱਧਿ ਕਰਮ ਖੰਡ ਕੀ ਬਾਣੀ ਜੋਰੁ ਤਿਥੈ
- 21:07ਹੋਰੁ ਨ ਕੋਈ ਹੋਰੁ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮੁ ਰਹਿਆ ਭਰਪੂਰ ਤਿਥੈ
- 21:17ਸੀਤੋ ਸੀਤਾ ਮਹਿਮਾ ਮਾਹਿ ਤਾ ਕੇ ਰੂਪ ਨ ਕਥਨੇ ਜਾਹਿ ਨਾ ਠਾਗੇ ਜਾਇ ਜਿਨ ਕੈ ਰਾਮ
- 21:25ਵਸੈ ਮਨ ਮਾਹਿ ਤਿਥੈ ਭਗਤ ਵਸਹਿ ਕੇ ਲੋਅ ਕਰਹਿ ਅਨੰਦੁ ਸਚਾ ਮਨਿ ਸੋਇ ਸਚ ਖੰਡਿ
- 21:32ਵਸੈ ਨਿਰੰਕਾਰੁ ਕਰਿ ਕਰਿ ਵੇਖੈ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰਭੰਡ ਜੇ ਕੋ
- 21:40ਕਥੈ ਤ ਅੰਤ ਨ ਅੰਤ ਤਿਥੈ ਲੋਅ ਲੋਅ ਆਕਾਰ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ
- 21:46ਵਿਗਸੈ ਕਰਿ ਵੀਚਾਰੁ ਨਾਨਕ ਕਥਨਾ ਕਰੜਾ ਸਾਰ ਜਤੁ ਪਾਹਾਰਾ ਧੀਰਜੁ ਸੁਨਿਆਰੁ
- 21:53ਅਹਰਣਿ ਮਤਿ ਵੇਦ ਹਥੀਆਰੁ ਭਉ ਖਲਾ ਅਗਨਿ ਤਪ ਤਾਉ ਭਾਂਡਾ ਭਾਉ ਅੰਮ੍ਰਿਤੁ ਤਿਤੁ
- 22:00ਢਾਲਿ ਘੜੀਐ ਸਬਦੁ ਸਚੀ ਟਕਸਾਲ ਜਿਨ ਕਉ ਨਦਰਿ ਕਰਮੁ ਤਿਨ ਕਾਰ ਨਾਨਕ ਨਦਰੀ ਨਦਿਰ
- 22:09ਨਿਹਾਲ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ
- 22:17ਖੇਲੈ ਸਗਲ ਜਗਤੁ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ਕਰਮੀ ਆਪੋ ਆਪਣੀ ਕੇ
- 22:26ਨੇੜੈ ਕੇ ਦੂਰਿ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ਨਾਨਕ ਤੇ ਮੁਖ ਉਜਲੇ ਕੇਤੀ
- 22:35ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਪਿਤਾ
- 22:13ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ਚੰਗਿਆਈਆ
- 22:19ਬੁਰਿਆਈਆ ਵਾਚੈ ਧਰਮੁ ਹਦੂਰਿ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ਜਿਨੀ ਨਾਮੁ
- 22:29ਧਿਆਇਆ ਗਏ ਮਸਕਤਿ ਘਾਲਿ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ
- 22:38ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ