
Witches’ Loaves - O. Henry - Punjabi Audio Kahani - Radio Haanji
ਕੀ ਕਦੇ ਕਿਸੇ ਦਾ ਚੰਗਾ ਸੋਚਣਾ ਵੀ ਕਿਸੇ ਦੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ? ਸੁਣੋ ਵਿਸ਼ਵ ਪ੍ਰਸਿੱਧ ਲੇਖਕ O. Henry ਦੀ ਕਲਾਸਿਕ ਸ਼ਾਰਟ ਸਟੋਰੀ 'Witches' Loaves' ਦਾ ਖ਼ੂਬਸੂਰਤ ਪੰਜਾਬੀ ਰੂਪਾਂਤਰਣ ਰੇਡੀਓ ਹਾਂਜੀ ਦੇ ਖ਼ਾਸ ਸ਼ੋਅ 'Kitaab Kahani' ਵਿੱਚ। ਇੱਕ ਬੇਕਰੀ ਮਾਲਕਣ ਮਿਸ ਮਾਰਥਾ ਦੀ ਇੱਕ ਨਿੱਕੀ ਜਿਹੀ ਹਮਦਰਦੀ ਕਿਵੇਂ ਇੱਕ ਆਰਕੀਟੈਕਟ ਦੇ ਮਹੀਨਿਆਂ ਦੀ ਮਿਹਨਤ 'ਤੇ ਪਾਣੀ ਫੇਰ ਦਿੰਦੀ ਹੈ—ਇਹ ਕਹਾਣੀ ਸਾਨੂੰ ਕਲਪਨਾ, ਹਕੀਕਤ ਅਤੇ ਜ਼ਿੰਦਗੀ ਦੇ ਅਣਕਿਆਸੇ ਮੋੜਾਂ ਬਾਰੇ ਬਹੁਤ ਕੁਝ ਸਿਖਾਉਂਦੀ ਹੈ। Listen free at: haanji.com.au Download the Radio Haanji App on iOS & Android for daily stories and insightful shows!
The skinny
The skinny isn't ready yet — notes appear once the transcript is processed.