Latest / Audio Gurbani (Blessed Day) / HUKAMNAMA JAN 11,2031
Transcript
- 0:01ਸਖ਼ਤ ਉਨ੍ਹਾਂ ਨੂੰ ਵਾਹਵਾ ਹੀ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਸਾਹਿਬ ਜੀ ਦੀ
- 0:20ਦੁਸਰੀ ਮਹੱਲਾ ਚੌਥਾ ਸਾਲ ਪਹਿਲਾਂ ਕਿਉਂ ਭੁਲਦੇ ਇਕ ਓਂਕਾਰ ਸਤਿਗੁਰ ਪ੍ਰਸਾਦਿ
- 0:37ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ਜਨਮ ਜਨਮ
- 0:51ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਨੋ ਔਰ ਨਾ ਥਾ ਅਮੀਰ-ਓ-ਵਜ਼ੀਰ ਰਤਨੁ
- 1:05ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ਜਨਮ ਜਨਮ ਕੇ ਕਿਲਬਿਖ ਦੁਖ
- 1:17ਉਤਰੇ ਗੁਰੂ ਨਾਨਕ ਦੇਵ ਰਿਣ ਲਾਥਾ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ਗੁਰਿ
- 1:32ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ਰਹਾਉ ਬਿਨੁ ਗੁਰ ਮੂੜ ਭਏ
- 1:46ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਉਚਾਰਣ ਇਨ੍ਹਾਂ ਸੇਵੇ ਕਬਹੂੰ
- 1:59ਉਹੁ ਏਹ ਜਨਮ ਹੋਇਆ ਕਾ ਥਾਨ ਸਾਧ ਜਾਂ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ
- 2:12ਮੋ ਕਉ ਕੀਜੈ ਦਾਸੁ ਦਾਸਨ ਕੋ ਪਯਾਰ ਥੇ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ
- 2:33ਚਾਲਹ ਮਾਰਗਿ ਪੰਥਾ ਹਮੇ ਗਲੇ ਕੋ ਗੁਰਿਆਈ ਸਿਰ ਦੀਜੈ ਜਨ ਨਾਨਕ ਚਲਹ
- 2:45ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ਬਿਨੁ ਗੁਰ ਇਹੁ
- 3:02ਮਨੁ ਦੀਜੈ ਜਨ ਨਾਨਕ ਚਲਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
- 3:15ਇਹਨਾਂ ਦੇ ਪਵਿੱਤਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ
- 3:21ਸ੍ਰੀ ਗੁਰੂ ਰਾਮਦਾਸ ਜੀ ਸ਼ਬਦ ਸ੍ਰੀਰਾਗ ਦੇ ਅੰਦਰ ਉਚਾਰਨ ਕੀਤੇ ਹੋਏ ਹਨ ਕਾਰ
- 3:29ਪਹਿਲੇ ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਚਾਰ ਪਦਿਆਂ ਵਾਲੇ ਸ਼ਬਦ ਹੈ
- 3:40ਪਰਮਾਤਮਾ ਇਕ ਹੈ ਜਿਸਦੇ ਨਾਲ ਮਿਲਾਪ ਸਤਿਗੁਰੂ ਜੀ ਬਖਸ਼ਿਸ਼ ਦੇ ਨਾਲ ਹੁੰਦਾ
- 3:46ਹੈ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ
- 3:52ਵਿਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵੱਸਿਆ ਹੇ ਭਾਈ ਜਿਸ ਮਨੁੱਖ ਨੂੰ
- 4:01ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ
- 4:10ਹੋ ਗਏ ਉਸਦੇ ਸਿਰ ਕਰਜ਼ਾ ਉਤਰ ਗਿਆ ਹੈ ਮੇਰੇ ਨਾਲ ਸਦਾ ਪਰਮਾਤਮਾ ਦਾ ਨਾਮ
- 4:19ਸਿਮਰਿਆ ਕਰ ਸਾਰੇ ਪਦਾਰਥ ਦੇਣ ਵਾਲਾ ਹੈ ਪਰਮਾਤਮਾ ਦਾ ਨਾਮ ਪਦਾਰਥ ਦੇਣ ਵਾਲਾ ਹੈ
- 4:35ਹੇ ਮੇਰੇ ਮਨ ਗੁਰੂ ਦੀ ਸ਼ਰਨ ਪਿਆਰੋ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ
- 4:43ਹਿਰਦੇ ਵਿੱਚ ਪੱਕਾ ਕੀਤਾ ਹੈ ਤੇ ਨਾਮ ਤੋਂ ਬਿਨਾਂ ਮਨੁੱਖਾ ਜਿੰਦਗੀ ਚੱਲੀ
- 4:49ਜਾਂਦੀ ਹੈ ਇਹ ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ
- 4:57ਸ਼ਰਨ ਤੋਂ ਬਿਨਾਂ ਹੋਰ ਕੋਈ ਰਹਿੰਦੇ ਹਨ ਉਹ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ
- 5:02ਹਨ ਉਨ੍ਹਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਨ੍ਹਾਂ ਦਾ ਸਾਰਾ ਜੀਵਨ
- 5:08ਵਿਆਰਥ ਚਲਾ ਜਾਂਦਾ ਹੈ ਹੇ ਭਾਈ ਜਿਹੜਾ ਮਨੁੱਖ ਗੁਰੁ ਦੇ ਚਰਨਾਂ ਦੀ ਓਟ ਲੈਂਦੇ
- 5:16ਹਨ ਉਹ ਖਸਮ ਵਾਲੇ ਬਣ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਹੇ
- 5:22ਹਰੀ ਇਹ ਜਗਤ ਵੇਰਕਾ ਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ 6ਗੁਰੂ ਅਸੀ
- 5:33ਜੀਵ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ
- 5:38ਹਾਂ ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ ਅਸੀਂ ਤੇਰੇ ਦੱਸੇ ਹੋਏ
- 5:44ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ ਹੇ ਦਾਸ ਨਾਨਕ ਆਖ ਰਹੇ ਸਨ ਕਿ ਤੇਰੇ ਪੱਲੇ
- 5:56ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਉੱਤੇ ਤੁਰ ਸਕੀਏ ਵਾਹਿਗੁਰੂ ਜੀ ਕਾ
- 6:02ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈਂ ਸ੍ਰੀ ਦਰਬਾਰ ਸਾਹਿਬ ਛਡਵਾਈ ਮੁਗ਼ਲ ਫੌਜ
- 6:10ਗੁਰੂ ਗੁਰੂ ਰਾਮਦਾਸ ਜੀ ਅੰਦਰ ਜੈਤਸਰੀ ਰਾਗ ਜੈਤਸਰੀ ਫੋਰਸ ਨੇ how to
- 6:18transfer letter code by ਦਾ ਕ੍ਰਿਸਮਸ ਦਾ ਰੂਪ ਦਿੱਸੇ that is how
- 6:27i download aadhar without dress ladies hand phone mi kolhandj.in
- 6:40ਐਂਟਰਟੇਨ 9 class english songs telugu mp3 download ਫਿਲਮਯ੍ਹਿਤ
- 6:56ਐਕਟਰੈਸ ਦੇ ਪੇਟ ਕੌ ਉਹਿ ਮਰੇ jatt download song download by guru
- 7:09has ਇੰਪਲਾਂਟ ਦਾ ਲੋਡ ਨੇ without the name is use whatsapp without
- 7:21ਤਾਂ ਗੁਰੂ ਦਾ ਸੈਕਸ villa.co.in ਇਮੋਸ਼ਨਲ ਅਟੈਚਮੈਂਟ ਜੋ ਮਾਇਆ ਦੇ
- 7:35ਅਵਤਾਰ ਸਿੰਘ 881 ਟੋਟਾ ਹੌਲੀ ਸਫ਼ਰੀ ਟੋਪ ਤਲੇ y2mate video and audio
- 7:54download youtube se download video and audio download from
- 8:08youtube in laptop without visa how can i work in the sun and in
- 8:21the name of love ਸੋਧ ਐਕਟ ਸਰਕਟ ਨਾਲ ਨਿਭਾਅ ਇਨ੍ਹਾਂ ਆਰੰਭਲੇ video
- 8:34ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ