Latest / Audio Gurbani (Blessed Day) / Sangrand Hukamnama Sahib
Transcript
- 0:01sapna ਵਾਹਿਗੁਰੂ ਸਾਹਿਬ ਜੀ ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ
- 0:23ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ਸੰਤ ਸਹਾਈ ਪ੍ਰੇਮ ਕੇ ਹਉ
- 0:39ਤਿਨ ਕੈ ਲਾਗਾ ਪਾਇ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ਜਿੰਨ੍ਹੀ
- 0:56ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ਆਪੁ ਤਿਆਗਿ ਬਿਨਤੀ ਕਰਹਿ ਲੇਹੁ
- 1:15ਪ੍ਰਭੂ ਲੜਿ ਲਾਇ ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ਪ੍ਰਭ ਵਿਣੁ
- 1:33ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ਹਾਸ਼ਮੁ ਸੁਖੀ ਵਸੰਦੀਆ ਜਿਨਾ ਮਇਆ ਹਰਿ
- 1:48ਰਾਇ ਰਾਜਾ ਕੋ ਨਹੀ ਨਾਨਕ ਹਰਿ ਸਰਣਾਇ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ
- 2:10ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹਾਜਤ ਹੈ ਇਹ ਹੁਕਮਨਾਮੇ ਜੋ
- 2:23ਸੰਗਰਾਂਦ ਅੱਸੂ ਦੀ ਸੰਗਰਾਂਦ in ਗੁਰੂ ਸਾਹਿਬ ਜੀ ਪ੍ਰਮਾਣ ਕਰਦੇ ਹਨ ਮਾਝ ਮਹਲਾ
- 2:31ਪੰਜਵਾਂ ਦੇ ਵਿਚ ਕਰਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੇਮਾਂ ਭਾਦਰੋਂ
- 2:41ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿਛੋਂ ਅੱਸੂ ਦੀ ਮਿੱਠੀ ਮਿੱਠੀ ਧੁੱਪ ਵਿਚ
- 2:47ਮੇਰੇ ਅੰਦਰ ਪ੍ਰਭੂ-ਪਤੀ ਦੇ ਪਿਆਰ ਦਾ ਲਾਹਾ ਲਿਆ ਹੈ ਮਨ-ਘੜਤ ਕਹਿ ਕੇ ਕਿਸੇ
- 2:55ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ ਤੇਰੇ ਦਰਸ਼ਨ ਦੀ ਪਿਆਸ
- 3:04ਲੱਗੀ ਹੋਈ ਸੀ ਤਲਾਕ ਲੋਚਦਾ ਹੈ ਕੇ ਕੋਈ ਹੋਸ਼ ਪਤੀ ਨੂੰ ਲਿਆ ਕੇ ਕਰਵਾ ਦੇਵੇ ਇਹ
- 3:14ਸੁਣਕੇ ਕਿ ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਦੇ ਹਨ ਹੇ ਮਹਾਂ ਪ੍ਰਭੂ ਤੋਂ
- 3:26ਬਿਨਾਂ ਸੁਖ ਆਨੰਦ ਨਹੀਂ ਮਿਲ ਸਕਦਾ ਕਿਉਂਕਿ ਸੁਖ-ਆਨੰਦ ਦੀ ਹੋਰ ਕੋਈ ਥਾਂ
- 3:32ਹੀ ਉਨ੍ਹਾਂ ਨੇ ਪ੍ਰਭੂ-ਪਿਆਰ ਦਾ ਸੁਆਦ ਹਿੱਕ ਵਾਰੀ ਵੇਖ ਲਿਆ ਚੱਖ ਲਿਆ ਉਨ੍ਹਾਂ
- 3:42ਨੂੰ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ ਮਾਇਆ ਵੱਲੋਂ ਉਹ ਰੱਜ ਜਾਂਦੇ ਹਨ
- 3:48ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ-ਹੇ ਪ੍ਰਭੂ ਸਾਨੂੰ
- 3:54ਆਪਣੇ ਲੜ ਲਾਈ ਰੱਖ ਉਹ ਆਪਣੇ ਨਾਲ ਮਿਲਾ ਲਿਆ ਉਹ ਕਿਉਂ ਵਿਛੜ ਕੇ ਹੋਰ ਕਿਸੇ ਥਾਂ
- 4:07ਨਹੀਂ ਜਾਂਦੇ ਕਿਉਂ ਕਿਹਾ ਜਾਂਦਾ ਹੈ ਇਸ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ ਉਹ
- 4:20ਸਦਾ ਪ੍ਰਭੂ ਦੀ ਸ਼ਰਨੀ ਪਏ ਰਹਿੰਦੀ ਹੈ ਮਿੱਠੇ ਮਿੱਠੇ ਸੁੱਖ ਵਿੱਚ ਵਸਦੀਆਂ ਹਨ
- 4:31ਜ਼ਿਲ੍ਹਾ ਅਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਇਹ ਹਨ ਅਜੇ ਰਜ ਹੁਕਮਨਾਮੇ
- 4:41ਸੋਹਣਿ ਮਰਜ਼ੀ ਦੇ ਵਿਚ ਟਕਰਾਵ ਦੇ ਹੁਕਮਨਾਮੇ ਦੀ ਵਿਆਖਿਆ ਜਿਸੁ ਤੂ ਦੇਹਿ
- 4:49ਸੁ ਸਂਗਰਾਦ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਲੋਕੁ