skinny.

Latest / Radio Haanji Podcast

ਅਮਰੋ - Amro - Punjabi Audio Story - Ranjodh Singh

ਜਦੋਂ ਦਰਦ ਸ਼ਬਦ ਬਣ ਜਾਂਦਾ ਹੈ ਨਾ, ਤੇ ਰਿਸਣਾ ਬੰਦ ਕਰ ਦਿੰਦਾ ਹੈ

ਸੁਣੋ 1979 ਦੀ ਅਮਰੋ ਦੀ ਇੱਕ ਅਜਿਹੀ ਦਾਸਤਾਨ, ਜਿਸਨੇ ਜ਼ਿੰਦਗੀ ਦੇ ਹਰ ਝੱਖੜ, ਬਾਪੂ ਦੀ ਸ਼ਹਾਦਤ, ਕੈਨੇਡਾ ਦੇ ਦੁੱਖ ਅਤੇ ਰਾਘਵ ਦੇ ਵਿਛੋੜੇ ਨੂੰ ਆਪਣੇ ਹੌਸਲੇ ਨਾਲ ਮਾਤ ਦਿੱਤੀ। ਰਣਜੋਧ ਸਿੰਘ ਜੀ ਦੀ ਆਵਾਜ਼ ਵਿੱਚ ਇਹ ਰੂਹ ਨੂੰ ਛੂਹ ਲੈਣ ਵਾਲੀ Punjabi emotional kahani ਤੁਹਾਨੂੰ ਦੁੱਖਾਂ ਦੇ ਸਾਹਮਣੇ ਡਟ ਕੇ ਖੜ੍ਹੇ ਹੋਣ ਦੀ ਪ੍ਰੇਰਣਾ ਦੇਵੇਗੀ।

The skinny

The skinny isn't ready yet — notes appear once the transcript is processed.