skinny.

Latest / Radio Haanji Podcast

ਪ੍ਰਸਿੱਧੀ ਜਾਂ ਬੇਇੱਜ਼ਤੀ? Joy by Anton Chekhov - Punjabi Audio Kahani - Ranjodh Singh

ਕੀ ਅੱਜ ਦੇ ਦੌਰ ਵਿੱਚ ਮਸ਼ਹੂਰੀ ਹੀ ਸਭ ਕੁਝ ਹੈ, ਚਾਹੇ ਉਹ ਕਿਸੇ ਸ਼ਰਮਨਾਕ ਹਰਕਤ ਕਰਕੇ ਹੀ ਕਿਉਂ ਨਾ ਮਿਲੀ ਹੋਵੇ? ਸੁਣੋ ਦੁਨੀਆਂ ਦੇ ਮਹਾਨ ਕਹਾਣੀਕਾਰ ਐਂਟਨ ਚੈਖਵ ਦੀ ਵਿਸ਼ਵ-ਪ੍ਰਸਿੱਧ ਕਹਾਣੀ 'Joy' ਤੋਂ ਪ੍ਰੇਰਿਤ ਇਹ ਖ਼ਾਸ ਪੇਸ਼ਕਸ਼, ਜੋ ਅਜੋਕੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਜੀ ਰਹੇ ਇਨਸਾਨ ਦੀ ਅਗਿਆਨਤਾ ਅਤੇ ਸਸਤੀ ਪ੍ਰਸਿੱਧੀ ਦੀ ਭੁੱਖ 'ਤੇ ਕਰਾਰੀ ਚੋਟ ਕਰਦੀ ਹੈ। ਇੱਕ ਅਜਿਹਾ ਕਿਰਦਾਰ ਜੋ ਅਖ਼ਬਾਰ ਵਿੱਚ ਆਪਣੀ ਬਦਨਾਮੀ ਦੀ ਖ਼ਬਰ ਨੂੰ ਵੀ ਆਪਣੀ ਕਾਮਯਾਬੀ ਸਮਝ ਕੇ ਜਸ਼ਨ ਮਨਾ ਰਿਹਾ ਹੈ।

Listen free at haanji.com.au Radio Haanji App: Available on iOS and Android. Share your feedback: info@hanji.com.au

#PunjabiAudioKahani #PunjabiKahani #KitaabKahani #RadioHaanji #AntonChekhov…

The skinny

The skinny isn't ready yet — notes appear once the transcript is processed.