Latest / Audio Gurbani (Blessed Day) / HUKAMNAMA SAHIB JAN 16,2021
Transcript
- 0:01ਸਤਨਾਂ ਉਹਨੂੰ ਵਾਹਿਗੁਰੂ ਸਾਹਿਬ ਜੀ ਸਤਿਨਾਮ ਵਾਹਿਗੁਰੂ ਜੀ ਸੋਰਠਿ ਮਹਲਾ
- 0:20ਤੀਜਾ ਕਾਰਣ ਪਹਿਲਾਂ ਅਤੇ ਪ੍ਰੋਜੈਕਟ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ
- 0:39ਤੂ ਰਖਦਾ ਆਇਆ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ
- 0:53ਪਚਾਇਆ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ਪ੍ਰਹਿਲਾਦ ਜਨ
- 1:10ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ਗੁਰਮੁਖਾ ਨੋ ਪਰਤੀਤਿ ਹੈ
- 1:23ਫ਼ਰਜ਼ੀ ਮਨਮੁਖੁ ਭਰਮਿ ਭੁਲਾਇਆ ਹਰਿ ਜੀ ਏਹ ਤੇਰੀ ਵਡਿਆਈ ਭਗਤਾ ਕੀ ਪੈਜ ਰਖੁ ਤੂ
- 1:38ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ
- 1:51ਜਾਈ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ਰਿਧਿ ਸਿਧਿ ਸਾ ਭਗਤਾ
- 2:04ਚਰਨੀ ਲਾਗਿ ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ਹਿੱਸਾ ਬਦਨਾਮੀ ਦੇ
- 2:22ਹਾਰ ਨਾ ਮੰਨਣਾ ਗਾਹਕ ਤੁਹਾਨੂੰ ਮੁੱਖ ਫਿਕਾ ਆਲਾਉ ਭਗਤਾ ਵਿਚਿ ਆਪਿ ਵਰਤਦਾ
- 2:38ਪ੍ਰਭ ਜੀ ਭਗਤੀ ਹੂ ਤੂ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ
- 2:50ਬਿਧਾਤਾ ਹਉਮੈ ਮਾਰ ਮਨਸਾ ਮਨਹਿ ਸਮਾਇ ਲੈ ਗੁਰ ਕੈ ਸਬਦਿ ਪਛਾਤਾ ਅਚਿੰਤ ਕੰਮ
- 3:02ਕਰਹਿ ਪ੍ਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ਆਹਾ ਗੁਰ ਪਰਸਾਦਿ ਸਦਾ ਮਨਿ
- 3:10ਵਸਿਆ ਸਭਿ ਕਾਜ ਸਵਾਰਣਹਾਰਾ ਉਹਨਾਂ ਕੀ ਰੀਸ ਕਰੇ ਸੋ ਬੂਝੈ ਬਿਨ ਸਤਿਗੁਰ ਸੇਵੇ
- 3:27ਕਿਨੈ ਨ ਪਾਇਆ ਮਨਮੁਖਿ ਭਉਕਿ ਮੁਏ ਬਿਲਲਾਈ ਹੈ ਠਾਉਰ ਨਾ ਪਾਵੈ ਦੁਖ ਮੈ
- 3:39ਦੁਖੁ ਸੁਖੁ ਹੋਵੈ ਸੁ ਅੰਮ੍ਰਿਤੁ ਪੀਵੈ ਸਹਜੇ ਸਾਚਿ ਸਮਾਇ ਬਿਨ ਸਤਿਗੁਰ ਸੇਵੇ
- 3:49ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ ਬਿਨੁ ਹਰਿ ਪਤਿ ਗਵਾਈ ਸਚਾ
- 4:03ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ਜਿਹਨੂੰ ਹਾਰ ਮਨ ਵਸਿਆ ਸੇ
- 4:13ਦਰਿ ਸਾਚੇ ਸਾਚੈ ਸਚੈ ਯਾਰਾਂ ਉਹਨਾਂ ਦੀ ਸੋਭਾ ਜਗ ਹੋਏ ਨਾ ਮੇਟਣਹਾਰ ਨਾਨਕ ਤਿਨ
- 4:26ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਹੁ ਮਨ ਵਸਿਆ ਸੇ ਦਰਿ ਸਾਚੇ ਦਰਿ
- 4:39ਸਾਚੈ ਸਚਿਆਰਾ ਉਹਨਾਂ ਦੀ ਸੋਹਬਾ ਗੁਜਰ ਗਏ ਨਾ ਮੇਟਣਹਾਰ ਆਪਣਾ ਨਾਨਕ ਤਿਨ ਕੈ
- 4:49ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ ਵਾਹਿਗੁਰੂ ਜੀ ਕਾ ਖਾਲਸਾ
- 4:57ਵਾਹਿਗੁਰੂ ਜੀ ਕੀ ਫਤਿਹ ਇਹ ਹਨ ਆਜ਼ਾਦ ਦੇ ਪਵਿੱਤਰ ਹੁਕਮਨਾਮੇ ਹੈ ਜੋ ਸ੍ਰੀ
- 5:09ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਜੋ
- 5:14ਪਾਤਸ਼ਾਹ ਜੀ 208 ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਪਰਮਾਤਮਾ ਇੱਕ ਹੈ ਜਿਸ
- 5:26ਦੇ ਨਾਲ ਮਿਲਾਪ ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ
- 5:31ਫਰਮਾਨ ਕਰਦੇ ਹਨ ਇਹ ਹਰੇ ਤੂੰ ਆਪਣੇ ਭਗਤਾਂ ਦੀ ਇੱਜ਼ਤ ਦਾ ਸੱਦਾ ਰੱਖਦਾ ਹੈ
- 5:38ਜਦੋਂ ਤੋਂ ਜਗਤ ਬਣਿਆਂ ਤਦੋਂ ਤੋਂ ਭਗਤਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ
- 5:45ਹਰੇਕ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ ਤੂੰ ਹਰਣਾਖਸ ਨੂੰ ਮਾਰ
- 5:54ਕੇ ਮੁਕਾ ਦਿੱਤਾ ਹੈ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹ
- 6:01ਚਾਹੁੰਦਾ ਹੈ ਕਿ ਤੋਂ ਭਗਤਾਂ ਦੀ ਇੱਜਤ ਬਚਾਉਂਦਾ ਹੈ ਪਰ ਆਪਣੇ ਮਨ ਦੇ ਪਿੱਛੇ
- 6:08ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ ਹੇ ਸੁਆਮੀ ਭਗਤ
- 6:17ਤੇਰੀ ਸਰਨ ਪਏ ਰਹਿੰਦੇ ਹਨ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ ਇਹ ਹਰਿ ਭਗਤਾਂ
- 6:27ਦੀ ਇੱਜ਼ਤ ਤੇਰੀ ਇੱਜ਼ਤ ਹੈ ਠਹਿਰਾਉ ਹੈ ਭਾਈ ਨੂੰ ਮੌਤ ਦਾ ਡਰ ਨਹੀਂ ਡਰਾ ਸਕਦਾ
- 6:36ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁੱਕਦਾ ਕਿਉਂਕਿ ਮੌਤ ਦੇ ਡਰ ਦੇ ਥਾਂ
- 6:43ਸਿਰਫ਼ ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਦਾ ਹੈ ਨਾਮ ਦੀ ਬਰਕਤ ਨਾਲ
- 6:51ਤਾਕਤ ਨਾਲ ਹੀ ਉਹ ਮੌਤ ਦੇ ਡਰ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ ਭਗਤ
- 6:59ਗੁਰੂ ਦੇ ਰਾਹੀਂ ਗੁਰੂ ਦੀ ਸ਼ਰਨ ਪੈ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਪਿਆਰ ਵਿਚ
- 7:06ਟਿਕੇ ਰਹਿੰਦੇ ਹਨ ਇਹ ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ
- 7:13ਰਹਿੰਦੀਆਂ ਹਨ ਹੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ
- 7:19ਪਰਮਾਤਮਾ ਨਹੀਂ ਬਚਦਾ ਉਨ੍ਹਾਂ ਦੇ ਅੰਦਰ ਲਊਗਾ ਪਰ ਇਹ ਗਰਜ਼ ਟਿਕੀ ਰਹਿੰਦੀ ਹੈ
- 7:28ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਨਹੀਂ ਵੇਚਦਾ ਪਰਮਾਤਮਾ ਦੇ ਨਾਮ ਵਿਚ
- 7:38ਉਨ੍ਹਾਂ ਦਾ ਪਿਆਰ ਨਹੀਂ ਬਣਦਾ ਹੈ ਪਰ ਉਨ੍ਹਾਂ ਦਾ ਝੂਠ ਤੇ ਠੱਗੀ ਦਾ ਪਾਜ
- 7:49ਉੱਖੜ ਹੀ ਜਾਂਦਾ ਹੈ ਹੇ ਪ੍ਰਭੂ ਆਪਣੇ ਭਗਤਾਂ ਵਿਚ ਤੂੰ ਆਪ ਕੰਮ ਕਰਦਾ ਹੈਂ
- 7:56ਤੇਰੇ ਭਗਤਾਂ ਨੇ ਹੀ ਡੂੰਘੀ ਸਾਂਝ ਪਾਈ ਹੈ ਪਰ ਹੇ ਪ੍ਰਭੂ ਮਾਇਆ ਦਾ ਮੋਹ ਹੀ
- 8:04ਤੇਰੀ ਰਚਨਾ ਹੈ ਉਹ ਆਪ ਹੀ ਸਰਬ ਵਿਆਪਕ ਹੈ ਪਹਾੜ ਜਿੰਨਾ ਮਨੁੱਖਾਂ ਨੇ ਗੁਰੂ ਦੇ
- 8:13ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਮਾਨਵ ਕਰਨ ਵਿੱਚ ਹੀ ਲੀਨ ਕਰ
- 8:21ਦਿੱਤਾ ਹੈ ਹੁਣ ਪ੍ਰਭੂ ਨਾਲ ਸਾਂਝ ਪਾ ਲਿਆ ਹੈ ਜਿਨ੍ਹਾਂ ਨੂੰ ਤੇਰਾ ਹਰ ਨਾਮ
- 8:31ਪਿਆਰਾ ਲੱਗਦੈ ਤੂੰ ਉਨ੍ਹਾਂ ਦੇ ਕੰਮ ਕਰਦੇ ਹਨ ਉਹਨਾਂ ਨੂੰ ਕੋਈ ਚਿੰਤਾ ਨਹੀਂ
- 8:37ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਵੱਸਿਆ
- 8:45ਰਹਿੰਦਾ ਹੈ ਪਰਮਾਤਮਾ ਉਨ੍ਹਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ ਮਨੁੱਖਾਂ ਦਾ
- 8:52ਰਾਖਾ ਪ੍ਰਮਾਤਮਾ ਆਪ ਬਣਦੈ ਉਹਨਾਂ ਦੀ ਬਰਾਬਰੀ ਜਿਹੜਾ ਕਿ ਮਨੁਖ ਕਰਦਾ ਹੈ ਉਹ
- 8:59ਵਾਰ ਹੁੰਦਾ ਹੈ ਕਿਸੇ ਮਨੁੱਖ ਨੇ ਪ੍ਰਮਾਤਮਾ ਦਾ ਮਿਲਾਪ ਹਾਸਲ ਨਹੀਂ ਕੀਤਾ
- 9:08ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ ਉਹ ਸਦਾ
- 9:20ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ਇਸ ਗੇੜ ਤੋਂ ਬਚਣ ਲਈ ਕੋਈ ਖਾਸ ਲਾਭ
- 9:26ਨਹੀਂ ਸਕਦੇ ਜੀਵਨ ਬਤੀਤ ਕਰਦੇ ਪਰ ਰੂਪ ਵਿੱਚ ਇਹ ਗਰਕ ਹੋ ਜਾਂਦੇ ਹਨ ਜਿਹੜਾ
- 9:35ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ
- 9:41ਹੈ ਤੇ ਇਸ ਤਰ੍ਹਾਂ ਆਤਮਕ ਅਡੋਲਤਾ ਵਿੱਚ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ
- 9:48ਹੈ ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਦਾ ਗੇੜ ਨਹੀਂ ਛੱਡਦਾ ਉਹ ਭਾਵੇਂ
- 9:56ਬਥੇਰੇ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕਰਮ ਕਰਦਾ ਹੈ ਲੋਕ ਵੇਦ ਆਦਿਕ
- 10:04ਧਰਮ-ਪੁਸਤਕਾਂ ਪੜ੍ਹਦੇ ਹਨ ਉਨ੍ਹਾਂ ਬਾਬਤ ਨਿਰੀਆਂ ਬਹਿਸਾਂ ਨਹੀਂ ਕਰਦੇ ਹਨ
- 10:10ਯਕੀਨ ਜਾਣੋ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹਨਾਂ ਨੇ ਪ੍ਰਭੂ-ਦਰ ਤੇ ਆਪਣੀ
- 10:17ਇੱਜ਼ਤ ਗਵਾ ਲਈ ਹੈ ਹੇ ਭਾਈ ਗੁਰੂ ਸਦਾ-ਥਿਰ ਪ੍ਰਭੂ ਦੇ ਨਾਮ ਦਾ ਉਪਦੇਸ਼
- 10:25ਕਰਨ ਵਾਲਾ ਹੈ ਉਸ ਦੀ ਬਾਣੀ ਦੀ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਹੈ
- 10:30ਜਿਹੜੇ ਮਨੁੱਖ ਤੋੜ ਕੇ ਗੁਣ ਜਾ ਪੈਂਦੇ ਹਨ ਉਹ ਆਤਮਕ ਮੌਤ ਤੋਂ ਬੱਚ ਜਾਂਦੇ ਹਨ
- 10:38ਹੇ ਭਾਈ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ ਉਹ ਮਨੁੱਖ
- 10:46ਸਦਾ-ਥਿਰ ਪ੍ਰਭੂ ਦੇ ਡਰ ਤੋਂ ਸੁਰਖਰੂ ਹੋ ਜਾਂਦੇ ਹਨ ਉਹਨਾਂ ਮਨੁੱਖਾਂ ਦੀ
- 10:53ਵਡਿਆਈ ਹਰੇਕ ਜੁਗ ਵਿਚ ਹੀ ਹੁੰਦੀ ਹੈ ਕੋਈ ਨਿੰਦਕ ਆਦਿਕ ਉਨ੍ਹਾਂ ਦੀ ਇਸ ਹੋਰ
- 11:01ਹੀ ਵਡਿਆਈ ਨੂੰ ਮਿਟਾ ਨਹੀਂ ਸਕਦਾ ਹੇ ਨਾਨਕ ਆਖ ਮੈਂ ਉਹਨਾਂ ਮਨੁੱਖਾਂ ਤੋਂ
- 11:08ਸਦਾ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ
- 11:14ਵਿਚ ਵਸਾ ਕੇ ਰਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਸ
- 11:21ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਾਹਗਾ ਬਾਰਡਰ ਗੁਰੂ ਗੁਰੂ ਅਮਰਦਾਸ
- 11:27ਜੀ ਲੰਡਰ ਹੈ ਬਹੁਤ ਹੀ ਖਾਸ ਵੰਸ਼ ਦੇ ਅਸਰ ਹੇਠ ਉਹ ਪਾਏਦਾਰ ਗ੍ਰਿਫਤਾਰ ਗੁਰੂ
- 11:41ਸਾਹਿਬ ਕਿਸੇ ਤਰਕ ਦੁਆਲੇ ਦੇ ਪਦਾਰਥ download youtube audio download
- 11:51djjohal.com ਬੈਰੀਡਿੰਗ ਅਵਤਾਰ youtube odia xx ਦਲਿਤ ਸਿਆਸਤ ਇੰਦਰਾ
- 12:13ਦੀ ਅਲੋਟ ਦਾ ਸਿਰ ਵੱਢ ਮਾਸ ਦਿਲ ਦਾ ਉਛਾਲਾ ਔਰਤ ਨੂੰ ਰੀਨਿਊ ਕਰਨ ਤਾਂ
- 12:25ਉਹਨਾਂ ਨੂੰ ਆਪ ਜੀ ਦੀ ਫੋਟੋ ਉਹ ਮਹਿਜ਼ ਮਾਸ ਦੀ ਬੋਟੀ ਸੈਕਸ ਸੈਕਸ ਦ ਮਸੈਂਜਰ
- 12:35ਆਫ ਡੈੱਥ castx.org board.ca.in ਅਪਰੋਚ a ਰੁਲਦਾ ਨਾਮ the name of
- 12:50ਲੌਢੇ find bsnl how to check it out the body jio play store
- 13:05download ਦਾ ਸੈਲਿਊਟ ਮਨਮੁਖ ਸੈਫ ਨੂੰ ਔਰਤ ਦੇ ਆਂਡੇ ਦਾ ਰੇਦ l2 ਆਰ ਨਾਟ
- 13:21ਗੌਰਵ ਦੀ ਟੀਮ ਨੇ ਅੰਡਰ ਸਟੈਡ ਦਾ ਵਰਡ ਆਫ ਦਾ ਸ਼ਬਦ ਦੇ ਅਰਥ ਰੇਡੀਓ ਨਾਟਕ ਦਾ
- 13:30ਨਾਮ the name of the block this add app apk 10 ਮਿੰਟ -1 weather
- 13:44in sad quotes ਯੂ ਆਰ ਬਲੀਡਿੰਗ ਕਿਉ video to audio add to your heart
- 13:55in body ਯੂ ਆਰ ਨੌਟ ਆਉਂਦਾ people ਆਰ ਦਿ ਬੈਸਟ ਬਾਇ ਮਾਰਿਆ ਦੀ ਆੜ੍ਹ
- 14:05download ਜੀਹਨੂੰ ਆਵਦਾ ਆਰਕੀਟੈਕਟ ਆਫ ਵੈਸਟਰਨ ਵੋਕਲ in my hand yt2 ਜਿੰਦਾ
- 14:20ਦਿਲ ਸ਼ਾਇਰੀ with my smart price ga.mt ਕਲੀ ਦਾਸ ਦਾ ਵਰਤੋ ਸਹੂਲਤ
- 14:36ਧਰਨੇ-ਮੁਜ਼ਾਹਰੇ ਹੀ ਐਡਵਾਈਜ਼ਰੀ ਹਿਲਦੀਆਂ -2 and he wishes for the
- 14:48first to add a mr jatt ਦੇ ਹੈਂਡਲ ਲੋਟ-ਪੋਟ ਐਸੇ ਐਸੇ ਧ੍ਰੂ ਸਟਾਰ ਖਿਡਾਰੀ
- 15:15ਆਉਟ ਹਿੱਮ ਐਂਡ ਗੋ ਐਡ ਲੈਸਨ ਆਫ ਪੈਰਿਸ part one ਹੋਵੇਗਾ ਮਸ਼ਹੂਰ ਹੋ ਰਹੇ
- 15:29ਇੰਡਿਯਨ ਸੈਕਸ without ਸਰਫ਼ਿੰਗ ਗੁਰੂ ਬਣ ਕੇ ਨਾ ਟਿਕੇ ਰਹਿਣ ਕਾਰਨ ਇਸ ਨੂੰ
- 15:45ਇਵਨਿੰਗ new song 2019 top 10 interview at ਡਿਬੇਟ video
- 15:59download 2017 ਉਹ ਇਸ ਦਾ ਅਵਾਰਡ ਆਫ਼ਿਸ ਬਾਣੀ ਇੰਦਾ ਗੁਰੂ ਸਾਹਿਬ ਲਈ
- 16:11y2mate ਦੋਸ਼ ਹੁਣ ਸਮਾਇਲ ਅਵਤਾਰ ਜੌੜਾ-8 app install download
- 16:22jattmate.com ਕੋਰਟ ਧਿਆਨ ਰਹੇ ਸਤਿਗੁਰੂ ਆਖਦਾ ਹੈ ਜਿਸ hand job in
- 16:36canada web no one can i get a for apple iphone store download
- 16:50white house ਵਾਹਿਗੁਰੂ ਜੀ ਕੀ ਫਤਿਹ