
T20 ਕ੍ਰਿਕਟ ਵਰਲਡ ਕੱਪ: ਭਾਰਤ ਪਾਕਿਸਤਾਨ ਮੈਚ ਵਿਚਲੀ ਰਾਜਨੀਤੀ ਬਨਾਮ ਵਪਾਰਕ ਤਾਣਾ-ਬਾਣਾ
ਭਾਰਤ ਅਤੇ ਪਾਕਿਸਤਾਨ ਦਰਮਿਆਨ ਪੈਦਾ ਹੋਈ ਕੁੜੱਤਣ ਅਕਸਰ ਕ੍ਰਿਕਟ ਮੈਚਾਂ ਉੱਤੇ ਵੀ ਅਸਰ ਪਾਉਂਦੀ ਹੈ। ਅਗਾਮੀ ਆਈਸੀਸੀ T20 ਕ੍ਰਿਕਟ ਵਰਲਡ ਕੱਪ ਦੌਰਾਨ ਪਾਕਿਸਤਾਨ ਵੱਲੋਂ ਕੋਲੰਬੋ, ਸ਼੍ਰੀਲੰਕਾ ਵਿੱਚ ਭਾਰਤ ਦੇ ਖਿਲਾਫ ਮੈਚ ਨਾ ਖੇਡਣ ਦਾ ਫ਼ੈਸਲਾ ਦਰਸਾਉਂਦਾ ਹੈ ਕਿ ਦੋਨੋ ਮੁਲਕਾਂ ਦੇ ਰਾਜਨੀਤਿਕ ਤਣਾਅ ਅਜੇ ਵੀ ਕ੍ਰਿਕਟ ਸਬੰਧਾਂ ‘ਤੇ ਗਹਿਰਾ ਅਸਰ ਪਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ International Cricket Council ਦੀ ਅਗਵਾਈ ਹੇਠ ਆਯੋਜਿਤ ਹੁੰਦਾ ਹੈ, ਅਤੇ ਪਾਕਿਸਤਾਨ ਵੱਲੋਂ ਇਸ ਬੋਰਡ ਉੱਤੇ ਭਾਰਤ-ਪੱਖੀ ਰੱਵਈਆ ਰੱਖਣ ਦੇ ਦੋਸ਼ ਲਾਏ ਜਾਂਦੇ ਰਹੇ ਹਨ। ਪੈਦਾ ਹੋਈ ਇਹ ਸਥਿਤੀ ਖੇਡ ਦੀ ਨਿਰਪੱਖਤਾ, ਟੂਰਨਾਮੈਂਟ ਦੀ ਪਾਰਦਰਸ਼ਤਾ ਅਤੇ ਭਾਰਤ–ਪਾਕਿਸਤਾਨ ਮੈਚ ਨਾ ਹੋਣ ਨਾਲ ਕ੍ਰਿਕਟ ਬੋਰਡਾਂ ਨੂੰ ਹੋਣ ਵਾਲੇ ਵਪਾਰਕ ਨੁਕਸਾਨ ‘ਤੇ ਵੀ ਸਵਾਲ ਖੜੇ…
The skinny
The skinny isn't ready yet — notes appear once the transcript is processed.