
ਥੈਰਾਨੋਸ ਦਾ ਧੋਖਾ - Punjabi Audio Story - Ranjodh Singh
ਕੀ ਇੱਕ ਛੋਟੀ ਜਿਹੀ ਉੱਤਰ ਦੀ ਕੁੜੀ ਦੁਨੀਆ ਦੇ ਸਭ ਤੋਂ ਵੱਡੇ ਧਨਾੜਾਂ ਨੂੰ ਮੂਰਖ ਬਣਾ ਸਕਦੀ ਹੈ? ਸੁਣੋ ਐਲੀਜਾਬੇਥ ਹੋਲਮਸ ਅਤੇ ਥੈਰਾਨੋਸ ਦੇ 9 ਬਿਲੀਅਨ ਡਾਲਰ ਦੇ ਫਰਾਡ ਦੀ ਰੂਹ ਕੰਬਾਊ ਅਤੇ ਅਸਲ ਕਹਾਣੀ, ਸੀਨੀਅਰ ਪ੍ਰੋਡਿਊਸਰ ਰਣਜੋਧ ਸਿੰਘ ਦੀ ਨਰਮ ਤੇ ਭਾਵੁਕ ਆਵਾਜ਼ ਵਿੱਚ। ਰੇਡੀਓ ਹਾਂਜੀ ਦੇ ਪੰਜਾਬੀ ਆਡੀਓ ਸਹਾਇਤ ਅਤੇ 24x7 ਸਟ੍ਰੀਮ ਦਾ ਆਨੰਦ ਮਾਣੋ। #PunjabiAudioStories #KitaabKahani #RanjodhSingh #RadioHaanji #PunjabiKahaniya #ElizabethHolmes
The skinny
The skinny isn't ready yet — notes appear once the transcript is processed.