skinny.

Latest / Sikhi Sewa Mission UK – Sikh Katha & Simran

ਭਾਈ ਲਾਲੋ ਤੇ ਮਲਿਕ ਭਾਗੋ | Bhai Lalo & Malik Bhago | ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ — Ep 4

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

ਕਿਰਤ ਦੀ ਰੋਟੀ ਜਾਂ ਲੁੱਟ ਦਾ ਧਨ?

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਐਪੀਸੋਡ 4 ਵਿੱਚ ਭਾਈ ਲਾਲੋ ਜੀ ਅਤੇ ਮਲਿਕ ਭਾਗੋ ਦੀ ਸਾਖੀ ਰਾਹੀਂ ਇਮਾਨਦਾਰ ਕਿਰਤ, ਨਿਮਰਤਾ ਅਤੇ ਵੰਡ ਛਕਣ ਦੀ ਸਿੱਖਿਆ ਬਾਰੇ ਵਿਚਾਰ ਕਰਦੇ ਹਾਂ।

ਇਹ ਸੁਨੇਹਾ ਅੱਜ ਸਾਡੀ ਕਮਾਈ, ਸੋਚ ਅਤੇ ਰੋਜ਼ਾਨਾ ਜੀਵਨ ਨਾਲ ਕਿਵੇਂ ਜੁੜਦਾ ਹੈ? ਆਓ, ਮਿਲ ਕੇ ਵਿਚਾਰ ਕਰੀਏ।

In Episode 4 of Guru Nanak Dev Ji’s Udasis, we explore the traditional account of Bhai Lalo and Malik Bhago and reflect on honest work, humility and sharing with others.

Presented in Punjabi by Rajbir Singh Kullar.

Sikhi Sewa Mission UK

🙏 ਹੋਰ ਕਥਾਵਾਂ ਸੁਣਨ ਲਈ Spotify ਉੱਤੇ ਸਾਨੂੰ Follow ਕਰੋ…

The skinny

The skinny isn't ready yet — notes appear once the transcript is processed.