
ਕਹਾਣੀ ਬਿਰਧ ਆਸ਼ਰਮ - Punjabi Kahani Birdh Ashram - Ranjodh Singh - Radio Haanji
ਅੱਜ ਦੀ ਕਹਾਣੀ ਇੱਕ ਬਜ਼ੁਰਗ ਦੀ ਚੁੱਪ ਦੀ ਕਹਾਣੀ ਹੈ ਜਿਸਦਾ ਮਨ ਅੰਦਰੋਂ ਬਹੁਤ ਦੁੱਖੀ ਹੈ ਰੋ ਰਿਹਾ ਹੈ ਪਰ ਉਹ ਆਪਣੇ ਦਿਲ ਦੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰਨਾ ਚਾਉਂਦਾ, ਸਾਡੇ ਸਮਾਜ ਵਿੱਚ ਅਨੇਕਾਂ ਹੀ ਅਜਿਹੇ ਬਜ਼ੁਰਗ ਹਨ ਜਿੰਨ੍ਹਾਂ ਦੀ ਜ਼ਿੰਦਗੀ ਦਾ ਇਹ ਕੌੜਾ ਸੱਚ ਹੈ, ਜਿੰਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਉਹਨਾਂ ਦੇ ਆਪਣੇ ਹੀ ਘਰੋਂ ਕੱਢ ਦਿੱਤਾ ਜਾਂਦਾ ਹੈ, ਸਾਡੇ ਸੱਭਿਅਕ ਅਤੇ ਪੜ੍ਹੇ ਲਿਖੇ ਸਮਾਜ ਵਿੱਚ ਸਾਡੇ ਘਰਾਂ ਵਿੱਚ ਵੰਨ-ਸੁਵੰਨੇ ਸਮਾਨ ਲਈ ਤਾਂ ਜਗ੍ਹਾ ਹੁੰਦੀ ਹੈ ਪਰ ਸਾਡੇ ਆਪਣੇ ਮਾਪਿਆਂ ਲਈ ਅਸੀਂ ਜਗ੍ਹਾ ਬਣਾਉਣੀ ਜਰੂਰੀ ਨਹੀਂ ਸਮਝਦੇ, ਇਹ ਕਹਾਣੀ ਸਾਨੂੰ ਸਾਰਿਆਂ ਨੂੰ ਸ਼ੀਸ਼ਾ ਦਿਖਾਉਂਦੀ ਹੈ ਜੋ ਜ਼ਿੰਦਗੀ ਦੀ ਭੱਜ-ਦੌੜ ਨੂੰ ਹੀ ਆਪਣੀ ਕਾਮਯਾਬੀ ਅਤੇ ਸਭਿਅਤਾ ਸਮਝਦੇ ਹਨ, ਆਸ ਕਰਦੇ ਹਾਂ ਕਹਾਣੀ ਸਿਰਫ ਇੱਕ…
The skinny
The skinny isn't ready yet — notes appear once the transcript is processed.