Latest / Audio Gurbani (Blessed Day) / HUKAMNAMA OCTOBER 20,2020
Transcript
- 0:00sapna ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤਿਪਾਲਕ
- 0:23ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ
- 0:56ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ
- 1:16ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹਿ ਨ ਸਕਉ ਬੇਅੰਤ
- 1:40ਸੁਆਮੀ ਤੇਰਾ ਅੰਤ ਨਾ ਕਿਨਹੀ ਰਾਹ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ
- 1:57ਸਮਝਾਵਹੁ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ਤੁਮਰੀ ਸਰਣਿ
- 2:17ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ
- 2:37ਗੋਲੇ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖਹੁ ਰਾਖਨਹਾਰ
- 2:59ਦਇਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
- 3:14ਹਨ ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਧੰਨ
- 3:20ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਧਨਾਸਰੀ ਰਾਗ
- 3:25ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਨੇ ਹੈ ਅਣਗਿਣਤ ਗੁਣਾਂ ਦੇ
- 3:34ਮਾਲਕ ਹੈ ਬੇਅੰਤ ਮਾਲਕ-ਪ੍ਰਭੂ ਕਿਸੇ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ
- 3:41ਲੱਭਿਆ ਜਾ ਸਕਦਾ ਮਨੁੱਖ ਦੇ ਇੱਕ ਜੀਵ ਨਾਲ ਤੇਰਾ ਕਿਹੜਾ ਕਿਹੜਾ ਗੁਣ ਦੱਸਿਆ
- 3:49ਜਾਂਦਾ ਹੈ ਹੇ ਪ੍ਰਭੂ ਤੂੰ ਸਭ ਦਾਤਾਂ ਦੇਣ ਵਾਲਾ ਹੈਂ ਤੂੰ ਮਾਲਕ ਹੈਂ ਤੂੰ
- 3:58ਸਭਨਾਂ ਨੂੰ ਪਾਲਣ ਵਾਲਾ ਹੈਂ ਤੂੰ ਸਾਡਾ ਆਗੂ ਹੈਂ ਜੀਵਨ-ਅਗਵਾਈ ਦੇਣ ਵਾਲਾ ਹੈਂ
- 4:08ਤੂੰ ਸਾਡਾ ਖਸਮ ਹੈਂ ਹੇ ਪ੍ਰਭੂ ਤੂੰ 19116 ਸਾਡੀ ਪਾਲਣਾ ਕਰਦਾ ਹੈ ਤੇਰੇ
- 4:17ਬੱਚੇ ਤੇਰੇ ਆਸਰੇ ਜੀ ਰਿਹਾ ਹੇ ਪ੍ਰਭੂ ਤੂੰ ਸਾਡੇ ਕਰਾਉਣਾ ਅਪਰਾਧ ਨਾਸ ਕਰਦਾ
- 4:26ਹੈਂ ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ ਸਮਝਾਉਂਦਾ ਹੈ ਆਤਮਕ ਜੀਵਨ ਦੀ ਸੂਝ ਤੋਂ
- 4:36ਸੱਖਣੇ ਹਾਂ ਸਾਡੀ ਅਕਲ ਥੋੜ੍ਹੀ ਹੈ ਉਹੀ ਹੈ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈ
- 4:47ਹੇ ਨਾਨਕ ਆਖ ਹੇ ਪ੍ਰਭੂ ਤੇਰਾ ਹੀ ਆਸਰਾ ਪਰਨੇਹਾਂ ਸਾਨੂੰ ਤੇਰੀ ਹੀ ਸਹਾਇਤਾ ਦੀ
- 4:58ਆਸ ਹੈ ਤੂੰ ਹੀ ਸਾਡਾ ਸੱਜਣ ਹੈਂ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ ਹੇ
- 5:05ਦਇਆਵਾਨ ਹੇ ਸਭ ਦੀ ਰੱਖਿਆ ਕਰਨ-ਜੋਗੇ ਸਾਡੀ ਰੱਖਿਆ ਕਰ ਅਸੀਂ ਤੇਰੇ ਘਰ ਦੇ
- 5:14ਗੁਲਾਮ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਟੂਡਿਓ
- 5:22ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਗੁਰੂ ਅਰਜਨ ਦੇਵ ਜੀ
- 5:28ਰਾਗ ਧਨਾਸਰੀ top menu ਗੁਰੂ ਸਾਹਿਬ ਜੀ ਸ਼ੇਅਰ ਚੈਟ youtube download mi
- 5:42ਮਾਸਟਰ ਮਾਇੰਡਡ ਵਿੱਚ ਐਂਟਰੀ ਮੁਮੈਂਟ ਸ਼ਹਿਰ ਅੰਦਰ ਨਰੜ meaning of child
- 5:51and i ਰਿਵਾਜ਼ ਈ ਭਾਊ news allahabad in which iphone should
- 6:03used iphone id in flipkart mi store in jio phone youtube song
- 6:19meaning of my city in amazon.in sign in add account place for
- 6:34new year wishes sms in your sexy you are my love you are my
- 6:45company in add my best friend samsung ka phone ਵਾਹਿਗੁਰੂ ਜੀ ਕਾ
- 7:01ਖਾਲਸਾ ਵਾਹਿਗੁਰੂ ਜੀ ਕੀ ਫਤਿਹ google