Latest / Audio Gurbani (Blessed Day) / HUKAMNAMA APRIL 24,2020
Transcript
- 0:01ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਤੀਜਾ ਆਹ ਆਹ ਸੋ ਸਿਖੁ ਸਖਾ
- 0:18ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ
- 0:34ਚੋਟਾ ਖਾਵੈ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ਆਪਣੈ
- 0:49ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ
- 1:07ਫਿਰਿ ਫਿਰਿ ਪਛੁਤਾਵੈ ਹਰਿ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲਬਿਖ ਦੁਖ
- 1:22ਕਾਟੇ ਆਪੇ ਮੇਲਿ ਮਿਲਾਈ ਰਹਾਉ ਇਹ ਕੁਟੰਬ ਸਭਿ ਜੀਅ ਕੇ ਬੰਧਨ ਭਾਈ ਭਰਮਿ
- 1:35ਭੁਲਾ ਸੈਂਸਾਰਾ ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰ ਆਹ-ਆਹ ਕਰਮ
- 1:50ਕਰਹਿ ਗੁਰ ਸਬਦ ਨ ਪਛਾਣੈ ਮਰਿ ਜਨਮਹਿ ਵਾਹ ਵਾਹ ਵਾਹ ਵਾਹ ਹਾਂ ਉਹ ਮੇਰਾ ਜਗੁ
- 2:02ਪਲਚਿ ਰਹਿਆ ਭਾਈ ਕੋਇ ਨ ਕਿਸ ਹੀ ਕੇਰਾ ਆਹਾ ਹਰ ਮੈਲੋਂ ਪਾਈਆਂ ਨੇ ਗੁਣ ਗਾਵਨਿ
- 2:13ਨਿਜ ਘਰਿ ਹੋਇ ਬਸੇਰਾ ਹੈ ਬੂਝੈ ਸੋ ਆਪ ਪਛਾਣੈ ਹਰਿ ਪ੍ਰਭੁ ਰਾਖੈ ਤਿਸੁ ਕੇਰਾ
- 2:25ਆਹ-ਆਹ ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ ਹੈ ਏਕ ਨਦਰਿ
- 2:37ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ਨਾਨਕ ਨਾਮੁ ਵਸੈ ਮਨਿ ਅੰਤਰ
- 2:50ਵਿਚਹੁ ਆਪੁ ਗਵਾਈਐ ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ
- 3:07ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ਨਾਨਕ ਨਾਮੁ ਵਸੈ
- 3:22ਮਨਿ ਅੰਤਰ ਵਿਚਹੁ ਆਪੁ ਗਵਾਈਐ ਵਾਹਿਗੁਰੂਜੀਕਾਖ਼ਾਲਸਾ
- 3:32ਵਾਹਿਗੁਰੂਜੀਕੀਫ਼ਤਹਿ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ
- 3:40ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਤੀਜੇ ਪਾਤਸ਼ਾਹ ਜੀ ਦੇ
- 3:46ਉਚਾਰੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਹੇ ਭਾਈ ਉਹੀ ਮਨੁੱਖ ਗੁਰੂ ਦਾ
- 3:53ਸਿੱਖ ਹੈ ਗੁਰੂ ਦਾ ਮਿੱਤਰ ਹੈ ਗੁਰੂ ਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜ਼ਾ
- 4:01ਵਿੱਚ ਤੁਰਦਾ ਹੈ ਪਰ ਜਿਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਕਰਦਾ ਹੈ ਉਹ
- 4:09ਪ੍ਰਭੂ ਤੋਂ ਵਿਛੁੜ ਕੇ ਦੁਖ ਸਹਾਰਦਾ ਹੈ ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ
- 4:15ਕਦੇ ਸੁਖ ਨਹੀਂ ਪਾ ਸਕਦਾ ਤੇ ਮੁੜ ਮੁੜ ਦੁਖੀ ਹੋ ਕੇ ਪਛਤਾਉਂਦਾ ਹੈ ਹੇ ਭਾਈ
- 4:23ਪਰਮਾਤਮਾ ਦੇ ਭਗਤ ਸੁਖੀ ਜੀਵਨ ਬਤੀਤ ਕਰਦੇ ਹਨ ਪਰਮਾਤਮਾ ਪਾਸ ਉਨ੍ਹਾਂ ਦੇ
- 4:32ਜਨਮ-ਮਰਨ ਜਨਮਾਂ ਜਨਮਾਂ ਦੇ ਪਾਪ ਕੱਟ ਦੇਂਦਾ ਹੈ ਉਹਨਾਂ ਨੂੰ ਆਪਣੇ ਚਰਨਾਂ
- 4:40ਵਿਚ ਮਿਲਾ ਲੈਂਦਾ ਹੈ ਰਹਾਉ ਹੇ ਭਾਈ ਗੁਰੂ ਦੀ ਰਜ਼ਾ ਵਿੱਚ ਤੁਰਨ ਤੋਂ ਬਿਨਾਂ
- 4:49ਇਹ ਆਪਣਾ ਪਰਿਵਾਰ ਪਾਲਦਾ ਹੈ ਜਗਤ ਗੁਰੂ ਤੋਂ ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ
- 5:00ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਇਹ ਬੰਦ ਨਾ ਹੀ ਗੁਰੂ ਦੀ ਸ਼ਰਨ ਪੈਣ ਕਾਰਨ
- 5:08ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਪਾਣ ਦਾ ਰਸਤਾ
- 5:14ਲੱਭ ਲੈਂਦਾ ਹੈ ਦੁਨੀਆਂ ਦੇ ਕੰਮ ਕਰਦੇ ਹਨ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ
- 5:22ਪਾਉਂਦੇ ਉਹ ਮੁੜ ਮੁੜ ਕਰਦੇ ਰਹਿੰਦੇ ਹਨ-ਹੇ ਭਾਈ ਵਰਤਿਆ ਹੈ ਉਂਝ ਕੋਈ ਵੀ
- 5:35ਕਿਸੇ ਦਾ ਸਕਾ ਸਾਥੀ ਨਹੀਂ ਬਣ ਸਕਦਾ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫਤ
- 5:44ਸਲਾਹ ਕਰਦੇ ਹਨ ਕਿ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ ਉਹ
- 5:51ਚਰਨਾਂ ਵਿੱਚ ਹੋਇਆ ਰਹਿੰਦਾ ਹੈ ਜਿਹੜਾ ਮਨੁੱਖ ਇਸ ਜੀਵਨ ਵਿੱਚ ਹੀ ਇਸ ਭੇਤ ਨੂੰ
- 5:58ਸਮਝਦਾ ਹੈ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਪਰਮਾਤਮਾ ਉਸ
- 6:05ਮਨੁਖ ਦਾ ਅਸਲਾ ਹੀ ਬਣਿਆ ਰਹਿੰਦਾ ਹੈ ਹੇ ਭਾਈ ਹਰ ਥਾਂ ਵਾਹਿਗੁਰੂ ਦੀ ਕਿਸਮਤ
- 6:18ਤੋਂ ਬਿਨਾਂ ਗੁਰੂ ਪਾਸੋਂ ਹੀ ਮਿਲੀ ਉਨ੍ਹਾਂ ਨੂੰ ਇਕ ਪਿਆਰ ਦੀ ਨਿਗ੍ਹਾ ਨਾਲ
- 6:24ਦੇਖਦਾ ਹੈ ਜਿਹੋ ਜਿਹੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ ਸਾਨੂੰ ਗੁਰੂ ਪਾਸੋਂ
- 6:33ਮਿਲ ਜਾਂਦਾ ਹੈ ਹੇ ਨਾਨਕ ਜੇ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਲਈਏ ਤਾਂ
- 6:42ਪਰਮਾਤਮਾ ਦਾ ਨਾਮ ਮਨ ਵਿੱਚ ਵੱਸ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
- 6:49ਜੀ ਕਿ ਫਤਿਹ ਅੱਜ ਹੁਕਮਨਾਮੇ ਦੀ ਵਿਆਖਿਆ ਪੰਜਾਬੀ ਵਿੱਚ ਨਾਵ ਯਕੀਨ
- 6:57ਟਰਾਸਲੇਟ ਇਨਟੂ ਇੰਗਲਿਸ਼ ਸੋਲਰ ਪੈਨਲ ਇਸ ਦਾ ਗੁਰਬਾਣੀ ਅੰਦਰ ਦਾ
- 7:08ਸ਼ੋਰ-ਸ਼ਰਾਬਾ ਬਾਰੇ ਗੁਰੂ ਅਮਰਦਾਸ ਜੀ ਠੰਡ ਮਥਰਾ ਆਖਦਾ ਸੀ ਕਿ ਸ ਗੁਰੂ ਸਾਹਿਬ
- 7:19ਜੀ ਇਕੱਲੇ ਹੀ ਅਲੋਪ ਇਸ ਆਰਥਿਕ ਆਰਡਰ ਪੈਂਡਿੰਗ ਕਹਿੰਦਾ ਬਈ ਹਫ਼ਤਾ ਗੁਰੂ
- 7:32ਦੀਆਂ ਵੱਖ ਵੱਖ ਸਪੈਲਿੰਗ ਹੋਣ ਵਾਲੇ ਸਟੇਸ਼ਨ download and install for
- 7:48pc laptop in amazon and a girl xx ਗਲੋਡ ਸਵੇਰ iphone 7s plus
- 8:04iphone price life time it will gate is the day of your life
- 8:14insurance ਆਉ ਹੁਣ ਪੰਥ ਦੀ ਰੈਲਟੀ ਆਹਾ ਇਕ ਸੇਰ ਸਾਹ ਪਾਉਟਾ ਸਾਹਿਬ 22
- 8:29house without ਗੁਰੂ ਰਚਿਤ ਕਹਿ ਨਾ ਕਦੀ ਪ੍ਰਗਟ ਡਾ ਗੁਰਮੁਖ ਸਿੰਘ ਕਟੋਰਾ
- 8:40ਸਾਲਵੇਸ਼ਨ ਹੋਣ ਕਾਰਣ ਸ੍ਰਿਸਟਿ ਉਬਾਰਣ ਹਫਤਾ ਕੁ ਸ਼ਬਦ ਜ਼ੈਲਦਾਰੀ mp board
- 8:56ਇਹ ਘਿੰਨਣ today dubai jobs interview in for air force in
- 9:05south delhi mp list of indian air force ਡਾ ਗੁਰਮੁਖ ਸਿੰਘ ਦਾ
- 9:13national park road project in english ਦੇਇ ਜਵਾਬ ਇਸ ਦਾ ਫ਼ੋਨ ਆ
- 9:25ਗਿਆ ਹੈ ਹੁਣ ਇਨ੍ਹਾਂ ਦੀ ਵੰਡ ਹੁੰਦੀ ਹੈ we are white skin sad quotes
- 9:36download in jio phone without ਘੁੱਟ ਵੱਟ ਕੇ ਨਹੀ ਹੋਤੇ ਹੀ ਲਾਖੋਂ
- 9:51aaj tak live ਬੈਠੀ ਪਾਉਲਸੀ ਕਪੂਰ ਪਰਿਵਾਰ ਸੇਖੋਂ ringtone download
- 10:04pagalworld mp3 download mp3 by salary is cricket score ਵਿਸ਼ਵਾਸ
- 10:22ਦਾ ਕੁਰੇਜ ਹੁਕਮਨਾਮਾ ਸਟਾਫ ਲਈ ਸੰਯੁਕਤ english songs of all city of
- 10:29ਗੁਰਬਾਣੀ xnx.xxx ਜੀ assam police academy service code ਪਾਸੇ ਅਰੇਂਜ
- 10:40ਮੈਰਿਜ ਫੋਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ