
21 Sept -Today Updates - Big AI Lawsuit, Global Conflicts, and Australia Defense Spending - Gautam Kapil
ਰੇਡੀਓ ਹਾਂਜੀ 1674 ਏਐੱਮ ਦੇ ਵਿਸ਼ੇਸ਼ ਸ਼ੋਅ Today Updates ਵਿੱਚ ਹੋਸਟ ਗੌਤਮ ਕਪਿਲ ਲੈ ਕੇ ਆਏ ਹਨ 21 ਸਤੰਬਰ ਦੀਆਂ ਪ੍ਰਮੁੱਖ ਅੰਤਰਰਾਸ਼ਟਰੀ, ਭਾਰਤੀ ਅਤੇ ਆਸਟ੍ਰੇਲੀਆਈ ਖ਼ਬਰਾਂ। ਅੱਜ ਦੇ ਐਪੀਸੋਡ ਵਿੱਚ ਜਾਣੋ ਓਪਨ ਏਆਈ ਅਤੇ ਗੂਗਲ ਵਿਰੁੱਧ ਦਾਇਰ ਵੱਡੇ ਐਂਟੀ-ਟਰੱਸਟ ਮੁਕੱਦਮੇ ਬਾਰੇ, ਯੂਕਰੇਨ ਵੱਲੋਂ ਮਾਸਕੋ ਉੱਤੇ ਕੀਤੇ ਗਏ ਵੱਡੇ ਡਰੋਨ ਹਮਲੇ ਅਤੇ ਸਾਊਦੀ ਅਰਬ ਵੱਲ ਦਾਗੀਆਂ ਮਿਜ਼ਾਈਲਾਂ ਦੇ ਅਸਰ। ਇਸ ਦੇ ਨਾਲ ਹੀ ਚਰਚਾ ਕੀਤੀ ਗਈ ਹੈ ਆਸਟ੍ਰੇਲੀਆ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਦਾਅਵੇਦਾਰੀ, ਸਿਡਨੀ ਡਿਫੈਂਸ ਪਲਾਜ਼ਾ ਦੇ ਖ਼ਰਚੇ, ਕਾਰਡ ਸਰਚਾਰਜ ਦੇ ਖ਼ਾਤਮੇ ਅਤੇ ਬੱਚਿਆਂ ਦੇ ਕੈਂਸਰ ਲਈ ਐੱਮਆਰਐੱਨਏ ਥੈਰੇਪੀ ਦੀ ਨਵੀਂ ਖੋਜ ਬਾਰੇ। ਖ਼ਬਰਾਂ ਅਤੇ ਵਿਸ਼ਲੇਸ਼ਣ ਨਾਲ ਭਰਪੂਰ ਇਹ ਐਪੀਸੋਡ ਸੁਣਨਾ ਨਾ ਭੁੱਲੋ।
The skinny
The skinny isn't ready yet — notes appear once the transcript is processed.