Latest / Audio Gurbani (Blessed Day) / HUKAMNAMA APRIL 18,2020
Transcript
- 0:01ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਛੰਤ ਮਹਲਾ ਪੰਜਵਾਂ ਘਰ ਦੂਜਾ
- 0:15ਇਕ ਓਂਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰਿ ਰੰਗਿ ਅਨਦਿਨੁ
- 0:28ਜਾਗੇ ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਣ ਲਾਗੇ ਭਰਮ ਭਾਗੇ
- 0:41ਕਾਜ ਸਗਲ ਸਵਾਰਿਆ ਸ ਸਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ਬਿਨਵੰਤਿ
- 0:55ਨਾਨਕ ਸਰਣਿ ਸੁਆਮੀ ਜੀ ਭਿੰਡਰਾਵਾਲੇ ਹਰ ਹੱਥ ਸਬਦੁ ਸੁਹਾਵਾ ਸਚੁ ਮੰਗਲੁ ਹਰਿ
- 1:06ਜਸੁ ਗਾਵਾ ਗੁਣ ਗਾਇ ਹਰਿ ਹਰਿ ਦੂਖ ਨਾਸੇ ਰਹਸੁ ਉਪਜੈ ਮਨਿ ਘਣਾ ਮਨੁ ਤੰਨੁ
- 1:18ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ਹੋਇ ਰੇਣ ਸਾਧੂ ਪ੍ਰਭ ਅਰਾਧੂ
- 1:28ਆਪਣੇ ਪ੍ਭ ਭਾਵਾ ਬਿਨਵੰਤਿ ਨਾਨਕ ਦਇਆ ਧਾਰਹੁ ਸਦਾ ਹਰਿ ਗੁਣ ਗਾਵਾ ਗੁਰ ਮਿਲਿ
- 1:40ਸਾਗਰੁ ਤਰਿਆ ਹਰਿ ਚਰਣ ਜਪਤ ਨਿਸਤਰਿਆ ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ
- 1:50ਜਾਣਾ ਨਾ ਭਾਏ ਭਗਤਿ ਸੁਭਾਇ ਹਰਿ ਜਪਿ ਆਪਣੇ ਪ੍ਰਭ ਭਾਵਾ ਆਹ ਝਾਕ ਕੇ ਆਖਿਆ ਪਰ
- 2:02ਪੂਰਨ ਤਿਸੁ ਬਿਨਾ ਅਨ ਨਾਹਿ ਕੋਇ ਬਿਨਵੰਤਿ ਨਾਨਕ ਗੁਰਿ ਭਰਮੁ ਖੋਇਆ ਜਤ
- 2:11ਦੇਖਾ ਤਤ ਸੋਈ ਪਤਿਤ ਪਾਵਨ ਹਰਿ ਨਾਮਾ ਹਰਿ ਸੰਤ ਜਨਾ ਕੇ ਕਾਮਾ ਗੁਰਸੰਤ ਪਾਇਆ
- 2:24ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ
- 2:33ਚਿਰੀ ਵਿਛੁੰਨਿਆ ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ਬਿਨਵੰਤਿ
- 2:43ਨਾਨਕ ਸਤਿਗੁਰ ਸਦਾ ਭਾਜਯੋਗ ਹੈ ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ
- 2:58ਪੁੰਨੀਆ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ਮਨਿ ਸਾਤਿ
- 3:08ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ਬਿਨਵੰਤਿ ਨਾਨਕ ਗੁਰੁ ਦਰੀਆਉ ਸਦਾ ਭਜਹੁ
- 3:19ਜਗਦੀਸ ਰਿਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ images ਉਹ
- 3:29ਕੌਣ ਹੈ ਸਿਰਫ਼ ਅੰਮ੍ਰਿਤਸਰ ਤੋਂ ਆਏ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ
- 3:36ਜੀ ਦੇ ਉਚਾਰੇ ਹੋਏ ਰਾਗ ਸੂਹੀ ਛੰਤ ਮਹਲਾ ਪੰਜਵਾਂ ਘਰ ਦੂਜਾ ਦੇ ਵਿਚ ਹਨ ਇਕ
- 3:45ਓਂਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇਕ ਹੈ ਸਤਿਗੁਰੂ ਦੀ ਮਿਹਰ ਦੇ ਨਾਲ ਹੌਸਲਾਂ
- 3:52ਮਿਲਦਾ ਹੈ ਹੇ ਭਾਈ ਜਿਹੜੇ ਮਨੁੱਖ ਪਿਆਰੇ ਗੁਰੂ ਨੂੰ ਮਿਲ ਪੈਂਦੇ ਹਨ ਉਹ
- 3:59ਮਨੁੱਖ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦੇ ਹਨ ਪਰਮਾਤਮਾ ਦੇ ਪ੍ਰੇਮ ਰੰਗ
- 4:05ਵਿਚ ਰੱਤੇ ਕੇ ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਜੋ
- 4:12ਉਹ ਪ੍ਰਭੂ ਦੇ ਪਿਆਰ ਦੇ ਹੁੰਦੇ ਹਨ ਉਨ੍ਹਾਂ ਦੇ ਅੰਦਰੋਂ ਸਾਰੇ ਪਾਪ ਤੋਂ
- 4:21ਭੱਜੇ ਜਾਂਦੇ ਹਨ ਹੈ ਜਿਹੜੇ ਮਨੁੱਖ ਗੁਰੂ ਦੇ ਚਰਨੀਂ ਲਗਦੇ ਹਨ ਉਨ੍ਹਾਂ
- 4:28ਦੀਆਂ ਸਾਰੀਆਂ ਭਟਕਣਾ ਦੂਰ ਹੋ ਜਾਂਦੀਆਂ ਹਨ ਉਨ੍ਹਾਂ ਦੇ ਸਾਰੇ ਕੰਮ ਤੇ ਮਰ
- 4:34ਜਾਂਦੇ ਹਨ ਨਾਨਕ ਬੇਨਤੀ ਕਰਦਾ ਹੈ ਜਿਹੜਾ ਮਨੁੱਖ ਵੱਡੀ ਕਿਸਮਤ ਨਾਲ
- 4:40ਸਤਿਗੁਰੂ ਦੀ ਬਾਣੀ ਸੁਣ ਕੇ ਪਰਮਾਤਮਾ ਦਾ ਨਾਮ ਜਪ ਕੇ ਆਤਮਿਕ ਅਡੋਲਤਾ ਵਿਚ
- 4:49ਟਿਕ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ ਉਹ ਮਨੁੱਖ ਪ੍ਰਭੂ ਦੀ ਸਰਨ
- 4:56ਪੈ ਕੇ ਆਪਣਾ ਸਭ ਕੁਝ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈਂ ਹੇ ਭਾਈ
- 5:04ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹੈ ਉਨ੍ਹਾਂ
- 5:13ਨੂੰ 7 ਸਾਲਾਂ ਦੀ ਬਾਣੀ ਹਰ ਵੇਲੇ ਇਕ ਰਸ ਕੰਨਾਂ ਨੂੰ ਸੁਖਦਾਈ ਲੱਗਣ ਲੱਗ
- 5:19ਪੈਂਦੀ ਹੈ ਪਰਮਾਤਮਾ ਦੇ ਗੁਣ ਗਾ ਗਾ ਕੇ ਉਨ੍ਹਾਂ ਦੇ ਸਾਰੇ ਦੁਖ ਨਾਸ ਹੋ ਜਾਂਦੇ
- 5:25ਹਨ ਉਨ੍ਹਾਂ ਦੇ ਮਨ ਵਿੱਚ ਬਹੁਤ ਅਨੰਦ ਪੈਦਾ ਹੋ ਜਾਂਦਾ ਹੈ ਹੇ ਭਾਈ ਜਿਹੜੇ
- 5:34ਮਨੁੱਖ ਆਪਣੇ ਮੂੰਹ ਨਾਲ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ ਉਨ੍ਹਾਂ ਦਾ
- 5:39ਦਰਸ਼ਨ ਕਰਕੇ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ ਗੁਰੂ ਦੇ
- 5:46ਚਰਨ ਧੋ-ਧੋ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ ਉਹ ਮਨੁੱਖ
- 5:54ਆਪਣੇ ਪ੍ਰਭੂ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ ਨਾਨਕ ਬੇਨਤੀ ਕਰਦਾ ਹੈ ਹੇ
- 6:01ਪ੍ਰਭੂ ਮੇਰੇ ਉਤੇ ਮਿਹਰ ਕਰ ਮੈਂ ਸਦਾ ਤੇਰੇ ਗੁਣ ਗਾਉਂਦਾ ਰਿਹਾ ਹੈ ਗੁਰੂ ਨੇ
- 6:08ਪਰਮਾਤਮਾ ਦਾ ਨਾਮ ਜਪਦਿਆਂ ਸਾਤ ਸਮੁੰਦਰ ਤੋਂ ਪਾਰ ਲੰਘ ਆ ਜਾ ਸਕਦਾ ਹੈ ਜਿਹੜਾ
- 6:15ਮਨੁੱਖ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਿਆਂ ਮੰਗੀਆਂ ਮੁਰਾਦਾਂ ਪ੍ਰਾਪਤ ਕਰ
- 6:23ਲੈਂਦਾ ਹੈ ਉਸ ਦੇ ਜਨਮ ਮਰਨ ਦੇ ਗੇੜ ਤੋਂ ਮਿਟ ਜਾਂਦੇ ਹਨ ਪਿਆਰ ਦੇ ਰਹੇ
- 6:34ਭਗਤੀ ਵਾਲੇ ਸਭਾ ਦੇ ਰਾਹੀਂ ਪਰਮਾਤਮਾ ਦਾ ਨਾਮ ਜਪ ਜਪ ਕੇ ਉਹ ਮਨੁੱਖ ਆਪਣੇ
- 6:40ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਹੇ ਭਾਈ ਅਗਸਤ ਬੇਅੰਤ ਅਤੇ
- 6:46ਸਰਬ-ਵਿਆਪਕ ਪਰਮਾਤਮਾ ਦਾ ਨਾਮ ਜਪਿਆ ਕਰ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ
- 6:52ਨਾਨਕ ਬੇਨਤੀ ਕਰਦਾ ਹੈ ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ ਹੁਣ ਮੈਂ
- 6:59ਜਿੱਧਰ ਵੇਖਦਾ ਹਾਂ ਉਹ ਪਰਮਾਤਮਾ ਹੀ ਦਿਸਦਾ ਹੈ ਹੇ ਭਾਈ ਪਰਮਾਤਮਾ ਦਾ ਨਾਮ
- 7:07ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਸੰਤ ਜਨਾ ਦੇ ਸਾਰੇ ਕੰਮ ਸਿਰੇ
- 7:14ਚੜ੍ਹਾਉਣ ਵਾਲਾ ਹੈ ਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ ਉਹਨਾਂ ਨੇ ਪ੍ਰਭੂ
- 7:21ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ
- 7:26ਹੋਣ ਲੱਗ ਪਈਆਂ ਉਨ੍ਹਾਂ ਦੇ ਅੰਦਰੋਂ ਹਉਮੈ ਦੇ ਕਲੇਸ਼ ਨਾਸ ਹੋ ਗਏ ਉਸ ਦਾ
- 7:33ਖਿੜੇ ਮੱਥੇ ਰਹਿਣ ਲੱਗ ਪਏ ਹੋਏ ਉਹ ਪ੍ਰਭੂ ਸਿਮਰਨ ਦੀ ਬਰਕਤ ਨਾਲ ਠੰਡ ਪੈ
- 7:42ਗਏ ਉਨ੍ਹਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਏ ਪਰਮਾਤਮਾ ਦਾ ਨਾਮ ਉਹਨਾਂ
- 7:47ਨੂੰ ਬੇਨਤੀ ਕਰਦਾ ਹੈ ਕਿ ਗੁਰੂ ਨੇ ਇਹ ਗੱਲ ਹਿਰਦੇ ਵਿੱਚ ਪੱਕੀ ਕਰ ਦਿੱਤੀ ਹੈ
- 7:57ਕਿ ਜੇ ਮਾਲਕ ਦਾ ਨਾਮ ਜਪ ਰਿਹਾ ਕਰੋ ਵਿਸ਼ਵਾਸ ਦਾ ਪੰਜਾਬੀ ਵਿਕਾਸ ਮਿਸ਼ਨ ਨਾ
- 8:06ਉਞੇ google translate into english ਰਾਗ ਸੂਹੀ ਛੰਤ ਮਹਲਾ 5 ਨਿਊ
- 8:19ਕੈਂਟ ਰੋਡ ਵਾਅਦਾ ਕਰੇ ਅਰੂਪ ਆਈ ਸਿੰਘ ਤੰਗੌਰੀ ਅਪ੍ਰੈਲ ਆਪ ਦਾ ਲਾਡ ਸਾਬ ਦਾ
- 8:30ਜਨਮ i am i live in the words about me i mean it video art and
- 8:49student video audio download ਪੁਲਿਸ ਨੇ ਇੰਟਰਵਿਊ ਆਪਦਾ ਗੁਰਬਾਣੀ
- 9:03ਵਿਦਮਾਨ ਹੈ ਸੈਲਫੀਜ਼ bike with quotes on i want ਆਉਂਦਾ live
- 9:17ਪ੍ਰੈਸ ਨਾਂ ਆਈ ਹੈਂ ਢਿਡ -93 i like it my idea no check code
- 9:31ਆਂਗਨਵਾੜੀ ਆਫ਼ ਦਾ ਸ਼ਬਦਾਗਰ of ਦਾ google is so beautiful ਕਿਉਂ ਜੁ
- 9:44ਆਏ ਕਾਨਫਰਾਂਸਿੰਗ english ਸਿੰਗਿੰਗ ਦਾ ਵਿਰੋਧੀ ਅਪਰੇਸ਼ਨ ਸਾਫ ਸਲਾਹਕਾਰ ਹੈ
- 9:52ਤੇ ਇਸ ਦਸਤਾਵੇਜ਼ add my my indane.in ਜੀਵ ਸਿੰਘ ਅਤ ਲੈਸਤ ਵਿਜ਼ਨ
- 10:10ਆਫ ਦਾ ਲਾਹੌਰ ਸੁਦਰਸ਼ਨ i change the name of god hand apk of mp of
- 10:21delhi ਵਸਿ pin code and address in my phone is the meaning of
- 10:32the time in singapore visa fees for uk mi a3 video on iphone
- 10:44without you song mp3 download ਹੈਲਮੇਟ ਮੈਂ ਸੀ ਬੇਟੇ ਅੱਜ ਮੇਰੇ ਚੇਤੇ
- 10:58ਆਉਂਦਾ ਲਪੇਟ weather ਹਾਂ yes what is the full form of ਦੀਵਾ in
- 11:11english video game in jio phone website instagram download app
- 11:27my call history ਮੈਰਿਟ ਤਹਿਤ ਆਉਂਦਾ ਵਾਂ ਯੋਰਸੇਲਫ਼ ਇੰਸਪੈਕਟਰ rj9 ਰਹੀਮ
- 11:38ਹੈ ਇਹ ਸਮਾਜ ਦਾ ਉਸ ਵੇਲੇ ਦੇ ਆਏ ਸੀ ਹੈ ਤਲਾਸ਼ name is the full form
- 11:51of sim it is on the face of ਕੰਬਲ ਸਹਿਜ ਪਾਠ mp3 download mr jatt
- 12:09mp3 full form of am is are am i was a romantic song 2016 my ਮਾਨ
- 12:30ਨੇ ਇੰਡਸਟ੍ਰੀ ਸੈਂਕੜੇ ਕਾਂਗਰਸੀ ਆਗੂ ਇੰਗਲੈਂਡ ਟੀਮ ਪਹਿਲੇ ਨਾਨਕ ਦਾ ਗੁਰੂ
- 12:45ਹੈ short video app for iphone ਦਾ ਜਿਮੇਵਾਰ ਵਾਹਿਗੁਰੂ ਜੀ ਕਾ ਖਾਲਸਾ
- 12:57ਵਾਹਿਗੁਰੂ ਜੀ ਕੀ ਫਤਿਹ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ
- 13:15ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ਹਾ ਹੋਵਣ ਅੰਨ੍ਹੇ ਲੂਹਲੇ ਉਪਾਇਆ
- 13:30ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕੌਣ ਭਲੇ ਕੋ ਮੰਦੇ ਅਵਲਿ
- 13:55ਅਲਹ ਨੂਰੁ ਉਪਾਇਆ ਕੁਦਰਤਿ ਇਹ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ
- 14:09ਕੋ ਮੰਦੇ ਭਾਗਾਂ ਨੂੰ ਨੇੜਿਓਂ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ
- 14:25ਉਪਜਿਆ ਕਉਨ ਭਲੇ ਕੋ ਮੰਦੇ