Latest / Audio Gurbani (Blessed Day) / HUKAMNAMA OCTOBER 22,2020
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤਸਰੀ ਮਹਲਾ ਚੌਥਾ ਕਾਰ ਪਹਿਲਾਂ ਅਤੇ ਇਕ
- 0:14ਓਂਕਾਰ ਸਤਿਗੁਰ ਪ੍ਰਸਾਦ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ
- 0:28ਧਰਿਓ ਮੇਰੈ ਮਾਥਾ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦਇਓ ਨੇ ਗਲਾ
- 0:38ਤਾਂ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ
- 0:47ਬਿਨੁ ਨਾਵੈ ਜੀਵਨੁ ਬਿਰਥਾ ਰਹਾਉ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ
- 0:59ਨਿਤ ਫਾਥਾ ਪ੍ਰਿੰਸ ਚਾਰਲਸ ਵੈਰਨ ਮੁਲਾਕਾਤ ਥਾਂ ਜਿਨ ਸਾਧੂ ਚਰਣ ਸਾਧ ਪਗ
- 1:12ਸੇਵੇ ਤਿਨ ਸਫਲਿਓ ਜਨਮੁ ਸਨਾਥਾ ਮੋ ਕਉ ਕੀਜੈ ਦਾਸੁ ਦਾਸੁ ਦਾਸਨ ਕੋ ਹਾਥ ਦੇ
- 1:24ਆਧਾਰ ਜਗੰਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ਹਮ
- 1:34ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ਹੈ ਗਿਆਨਹੀਨ ਅਗਿਆਨੀ ਕਿਉ
- 1:44ਚਾਲਹ ਮਾਰਗਿ ਪੰਥਾ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ
- 1:55ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਅੱਜ ਦੇ ਪਵਿੱਤਰ ਹੁਕਮਨਾਮਾ
- 2:04ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ
- 2:10ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਸ੍ਰੀ ਰਾਗ ਦੇ ਅੰਦਰ ਉਚਾਰਨ ਕੀਤੇ ਹੋਏ
- 2:15ਹਨ ਘਰ ਵਿੱਚ ਗਾਉਣ ਦਾ ਹੁਕਮ ਹੈ ਚਾਰ ਪਦਿਆਂ ਵਾਲੇ ਸ਼ਬਦ ਹੈ ਪਰਮਾਤਮਾ ਇੱਕ
- 2:23ਹੈ ਜਿਸ ਦੇ ਰਿਸ਼ਤੇ ਨਾਲ ਮਿਲਾਪ ਸਤਿਗੁਰਾਂ ਦੀ ਬਖਸਿਸ਼ ਨਾਲ ਹੁੰਦਾ ਹੈ
- 2:30ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਸਿਪਾਹੀ ਜਦੋਂ ਗੁਰੂ ਨੇ ਮੇਰੇ ਸਿਰ
- 2:34ਉੱਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ ਵਰਗਾ
- 2:40ਕੀਮਤੀ ਨਾਮ ਆ ਵੱਸਿਆ ਹੇ ਭਾਈ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ
- 2:47ਦਿੱਤਾ ਹੈ ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਗਏ ਤੇ ਸਿਰੋਪਾ ਪਾ ਦਾ ਕਰਜ਼ਾ ਉਤਰ
- 2:56ਗਿਆ ਹੈ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਸਾਰੇ ਪਦਾਰਥ
- 3:03ਦੇਣ ਵਾਲਾ ਹੈ ਹੇ ਮੇਰੇ ਮਨ ਗੁਰੂ ਦੀ ਸਰਨ ਪਿਆ ਰਹੁ ਰੇ ਗੁਰੂ ਨੇ ਹੀ
- 3:10ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਤੇ ਨਾਮ ਤੋਂ ਬਿਨਾਂ ਮਨੁੱਖਾ
- 3:16ਜਨਮ ਵਿਅਰਥ ਚਲੇ ਜਾਂਦੀ ਹੈ ਠਹਿਰਾਉ ਹੇ ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ
- 3:24ਤੁਰਦੇ ਹਨ ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਹੀ ਰਹਿੰਦੇ ਹਨ ਉਹ ਸਦਾ ਮਾਇਆ
- 3:31ਦੇ ਮੋਹ ਵਿੱਚ ਫਸੇ ਰਹਿੰਦੇ ਹਨ ਉਨ੍ਹਾਂ ਨੇ ਕਦੇ ਭੀ ਗੁਰੂ ਦਾ ਆਸਰਾ ਲਿਆ ਹੈ
- 3:36ਉਨ੍ਹਾਂ ਦਾ ਸਾਰਾ ਜੀਵਨ ਵਿਆਰਥ ਚਲਾ ਜਾਂਦਾ ਹੈ ਮਨੁੱਖ ਗੁਰੁ ਦੇ ਚਰਨਾਂ ਦੀ
- 3:44ਓਟ ਲੈਂਦੇ ਹਨ ਉਹ ਖਸਮ ਵਾਲੇ ਬਣ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ
- 3:51ਜਾਂਦੀ ਹੈ ਹੇ ਹਰੀ ਹੈ ਮੇਰੇ ਉਤੇ ਮੇਹਰ ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ
- 4:00ਦਾਸ ਬਣਾ ਲੈ ਇਹ ਜੀਵ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ ਅਸੀਂ ਆਤਮਕ ਜੀਵਨ
- 4:08ਦੀ ਸੂਝ ਤੋਂ ਸੱਖਣੇ ਹਾਂ ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ ਅਸੀਂ
- 4:13ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ ਹੇ ਦਾਸ ਨਾਨਕ ਆਖ
- 4:20ਵਾਹਿਗੁਰੂ ਸਾਨੂੰ ਅਨਿਆਂ ਨੂੰ ਆਪਣਾ ਪੱਲਾ ਝਾੜ ਕੇ ਤੇਰੇ ਪੱਲੇ ਲੈ ਕੇ ਅਸੀਂ
- 4:27ਤੇਰੇ ਦੱਸੇ ਹੋਏ ਰਸਤੇ ਉੱਤੇ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 4:34ਕੀ ਫਤਹਿ ਸਟਿੱਕਰ ਨਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਏਅਰਪੋਰਟ ਗੁਰੂ
- 4:41ਰਾਮਦਾਸ ਜੀ ਸਿਰੀ ਰਾਗ ਜੈਤਸਰੀ phone plan house house ਚਉਪਦਾ
- 4:49services.in ਸਤਿਗੁਰੂ ਪ੍ਰਸਾਦ ਸੱਯਦ ਐਕਟ ਦਾ ਜਵਾਬ ਆਪ ਦਾ ਜਨਮ ਅਪ੍ਰੈਲ
- 5:011999 telugu sex and mi phone has the change address of gold price
- 5:13international cast iphone 7 the name of the world and has and
- 5:24have in pdf ਉਹ ਮਾਇੰਡ ਭਾਰਤ ਦਾ ਲੋਡ store app download for students
- 5:37in class 10 notes name with and without the name of wife is life
- 5:44without ਦਾ ਗੁਰੂ ਦਸਮ ਆਰ ਪੁਲਿਸ ਹੈਡਕੁਆਰਟਰ ਦੇ ਆਵਣ finance job in
- 5:56interview date of ਦਾ ਹੋਵੇ ਧਿਆਇਸਾ to use of is am are for driver
- 6:15update software hindi film ਡਾਲੋਡ ਨੇ ਹੀ ਦਸਵੇਂ ਪਿਤਾ ਜੀ ਪਾਸ ਲੈ ਆਓ
- 6:27ਪੂਤਾ no dress name with you tamil song download of ਦਾ ਇਤਿਹਾਸ
- 6:33ਹੈ ਅਹਿਮ ਗਵਾਹ in english and without visa how can i work hard
- 6:41that i'm your girl at last time of your dog show that ਸਾਹਿਬ ਨਾਨਕ
- 6:55ਮੇਟ ਵਾਕ-ਇਨ ਹਾੜ money value ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 7:03ਕੀ ਫਤਿਹ google