skinny.

Latest / Radio Haanji Podcast

ਸ਼ਿਵ ਕੁਮਾਰ ਬਟਾਲਵੀ: ਜੀਵਨ, ਸ਼ਾਇਰੀ ਤੇ ਅਮਿੱਟ ਪੈੜਾਂ - Gautam Kapil & Pritam Singh Rupal

ਰੇਡੀਓ ਹਾਂਜੀ 1674 AM ਦੇ ਪ੍ਰੋਗਰਾਮ 'ਦੇਸ ਪੰਜਾਬ ਦੀ ਗੱਲ ਕੀਚੈ' ਵਿੱਚ ਹੋਸਟ Gautam Kapil ਅਤੇ ਸੀਨੀਅਰ ਪੱਤਰਕਾਰ Pritam Singh Rupal ਨੇ ਪੰਜਾਬ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ, ਉਨ੍ਹਾਂ ਦੀ ਸ਼ਾਇਰੀ, 'ਲੂਣਾ' ਮਹਾਂਕਾਵਿ ਅਤੇ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੇ ਅਮਿੱਟ ਯੋਗਦਾਨ ਬਾਰੇ ਡੂੰਘੀ ਚਰਚਾ ਕੀਤੀ ਹੈ। ਸੁਣੋ ਇਹ ਖ਼ਾਸ ਐਪੀਸੋਡ ਰੇਡੀਓ ਹਾਂਜੀ ਦੀ ਵੈੱਬਸਾਈਟ haanji.com.au ਜਾਂ ਸਾਡੀ ਮੋਬਾਈਲ ਐਪ 'ਤੇ। #DesPunjabKiGalKiche #GautamKapil #PritamSinghRupal #ShivKumarBatalvi #RadioHaanji #PunjabiPoetry #PunjabCulture

The skinny

The skinny isn't ready yet — notes appear once the transcript is processed.