
ਨਵਦੀਪ ਕੌਰ ਨੇ ਪੱਛਮੀ ਆਸਟ੍ਰੇਲੀਆ ਵਿੱਚ ਕੌਂਸਲ ਚੋਣ ਜਿੱਤਕੇ ਇਤਿਹਾਸ ਰਚਿਆ - The Talk Show
ਸਾਡੇ ਭਾਈਚਾਰੇ ਲਈ "ਮਾਣ ਵਾਲ਼ੀ ਗੱਲ਼" ਹੈ ਕਿ ਨਵ ਕੌਰ ਪੱਛਮੀ ਆਸਟ੍ਰੇਲੀਆ ਦੀ 'ਸਿਟੀ ਆਫ਼ ਸਵਾਨ' ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਕੌਂਸਲਰ ਬਣ ਗਈ ਹੈ। ਨਵ ਕੌਰ ਨੇ ਪੱਛਮੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ 'ਸਿਟੀ ਆਫ਼ ਸਵਾਨ' ਦੀ ਕੌਂਸਲ ਚੋਣ ਵਿੱਚ ਜਿੱਤ ਦਰਜ ਕਰਦਿਆਂ ਇਤਿਹਾਸ ਰਚਿਆ ਹੈ। ਰੇਡੀਓ ਹਾਂਜੀ ਦੇ ਪ੍ਰੀਤਇੰਦਰ ਸਿੰਘ ਗਰੇਵਾਲ ਨਾਲ਼ ਗੱਲ ਕਰਦਿਆਂ ਨਵ ਕੌਰ ਦੇ ਦੱਸਿਆ ਕਿ ਉਨ੍ਹਾਂ ਨੂੰ ਵੈਸਟਰਨ ਆਸਟ੍ਰੇਲੀਆ ਵਿੱਚ ਕੰਮ ਕਰਦੇ ਹੋਏ ਪੰਦਰਾਂ ਸਾਲ ਤੋਂ ਵੱਧ ਸਮਾਂ ਹੋ ਚੁਕਿਆ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਦੇ ਤਿੰਨੋ ਪੱਧਰਾਂ — ਫੈਡਰਲ, ਸਟੇਟ ਅਤੇ ਲੋਕਲ ਗਵਰਨਮੈਂਟ — ਵਿੱਚ ਤਜਰਬਾ ਹਾਸਲ ਕੀਤਾ ਹੈ। ਉਹ Department of Treasury, Department of Finance, Department of Training and Workforce Development…
The skinny
The skinny isn't ready yet — notes appear once the transcript is processed.