Latest / Audio Gurbani (Blessed Day) / Hukamnama Sahib April 25,2021
Transcript
- 0:01ਸਤਨਾਮ ਵਾਹਿਗੁਰੂ ਸਾਹਿਬ ਜੀ ਦਾ ਨਾਮ ਸ਼੍ਰੀ ਮਹਲਾ ਚੌਥਾ ਮੇਰੇ ਸਾਹਾ ਮੈ ਹਰਿ
- 0:16ਦਰਸਨ ਸੁਖੁ ਹੋਇ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ
- 0:36ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ
- 0:55ਕਿਆ ਜਾਨੈ ਕੋਇ ਰਹਾਉ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ
- 1:08ਸਭੁ ਝੂਠੁ ਕਿਸਕੋ ਆਖਿਐ ਸ਼ਾਹ ਦੂਜਾ ਨਾਹੀ ਕੋਏ ਸਭਨਾ ਵਿਚ ਤੁੰ ਵਰਤਦਾ ਸਾਹਾ
- 1:28ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂੰ
- 1:43ਸਭਨਾ ਕਾ ਇਕ ਦਾਤਾ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ
- 1:56ਕੋਈ ਨਾਹਿ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ
- 2:10ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ਜਿਉ ਭਾਵੈ
- 2:28ਤਿਉ ਰਾਖੁ ਮੇਰੇ ਪਿਆਰੇ ਸੱਚ ਨਾਨਕ ਕੇ ਬਹਾਦਰ ਸ਼ਾਹ ਜਿਉ ਭਾਵੈ ਤਿਉ ਰਾਖੁ
- 2:44ਮੇਰੇ ਪਿਆਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
- 2:59ਹੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਰਾਮਦਾਸ
- 3:08ਜੀ ਚੌਥੇ ਪਾਤਸ਼ਾਹ ਜੀ ਦੇ ਧਨਾਸਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ
- 3:15ਸਾਹਿਬ ਜੀ ਫਰਮਾਨ ਕਰਦੇ ਕਹਿੰਦੇ ਨੇ ਹੇ ਮੇਰੇ ਪਾਤਿਸ਼ਾਹ ਮਿਹਰ ਕਰ ਮੈਨੂੰ ਤੇਰੇ
- 3:24ਦਰਸ਼ਨ ਦਾ ਅਨੰਦ ਪ੍ਰਾਪਤ ਹੋ ਜਾਏ ਹੇ ਮੇਰੇ ਪਾਤਿਸ਼ਾਹ ਮੇਰੇ ਦਿਲ ਦੀ ਪੀੜ
- 3:32ਤੂੰ ਹੀ ਜਾਣਦਾ ਹੈਂ ਕੋਈ ਹੋਰ ਕੀ ਜਾਣ ਸਕਦਾ ਹੈ ਠਹਿਰਾਉ ਹੇ ਮੇਰੇ ਪਾਤਿਸ਼ਾਹ
- 3:41ਤੋਂ ਸਦਾ ਕਾਇਮ ਰਹਿਣ ਵਾਲਾ ਹੈਂ ਮਾਲਕ ਹੈਂ ਤੂੰ ਅਟੱਲ ਹੈ ਜੋ ਕੁਝ ਤੂੰ ਕਰਦਾ
- 3:50ਹੈ ਉਹ ਭੀ ਉਕਾਈ-ਹੀਣ ਹੈ ਹੇ ਪਾਤਸ਼ਾਹ ਸਾਰੇ ਸੰਸਾਰ ਵਿੱਚ ਤੈਥੋਂ ਬਿਨਾਂ ਹੋਰ
- 4:05ਕੋਈ ਨਹੀਂ ਹੈ ਫੇਸਬੁੱਕ ਤੇ ਕਿਸੇ ਨੂੰ ਝੂਠਾ ਨਹੀਂ ਆਖਿਆ ਜਾ ਸਕਦਾ ਹੇ ਮੇਰੇ
- 4:17ਪਾਤਿਸ਼ਾਹ ਗੁਰੂ ਸਭ ਜੀਵਾਂ ਵਿਚ ਮੌਜੂਦ ਹੈਂ ਸਾਰੇ
- 4:35ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ ਹੇ ਮੇਰੇ ਪਾਤਿਸ਼ਾਹ ਸਾਰੇ ਜੀਵ ਤੇਰੇ
- 4:44ਪਾਸੋਂ ਹੀ ਮੰਗਦਾ ਮੰਗਦੇ ਹਨ ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ
- 4:51ਹੈਂ ਹੇ ਮੇਰੇ ਪਾਤਿਸ਼ਾਹ ਹਰੇਕ ਜੀਵ ਤੇਰੇ ਹੁਕਮ ਵਿਚ ਹੈ ਤੈਥੋਂ ਆਕੀ ਕੋਈ
- 4:59ਜੀਵ ਨਹੀਂ ਹੋ ਸਕਦਾ ਹੇ ਮੇਰੇ ਪਾਤਿਸ਼ਾਹ ਸਾਰੇ ਜੀਵ ਤੇਰੇ ਪੈਦਾ ਕੀਤੇ
- 5:07ਹੋਏ ਹਨ ਤੇ ਇਹ ਸਾਰੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ ਹੇ ਮੇਰੇ ਪਿਆਰੇ
- 5:18ਪਾਤਿਸ਼ਾਹ ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ
- 5:26ਧਿਆਨ ਧਰਦੇ ਹਨ ਹੇ ਨਾਨਕ ਦੇ ਪਾਤਿਸ਼ਾਹ ਹੇ ਮੇਰੇ ਪਿਆਰੇ ਜਿਵੇਂ ਤੈਨੂੰ ਚੰਗਾ
- 5:34ਲੱਗਦਾ ਜਿਵੇਂ ਮੈਂ ਆਪਣੇ ਚਰਨਾਂ ਵਿਚ ਰੱਖ ਤੂੰ ਹੀ ਸਦਾ ਕਾਇਮ ਰਹਿਣ ਵਾਲਾ
- 5:41ਹੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸ੍ਰੀ
- 5:49ਦਰਬਾਰ ਸਾਹਿਬ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਅੰਡਰਟੇਕਿੰਗ ਧਨਾਸਰੀ
- 5:56photo app ਫਿਰ ਸਾਜਿਸ਼ ਦੇ ਤਹਿਤ ਉਹ ਮਰ ਕੇ ਭੀ ਹੋਲਡਿੰਗਸ download the
- 6:08song mp new download my ਕਿੰਨਰ ਤੇ ਗੋਬਿੰਦ ਭਗਤ ਕੈ animal xx ਵੋਟ
- 6:24ਰਿਜਾਟਲ ਮਾਸਟਰ new phone mi ਵਰ੍ਹੇਗੰ video download song ਉਹ
- 6:36ਫਿਰ ਆਏ ਸਭ ਆਲਮ ਦੇਸ਼ ਨੂੰ ਆਜ਼ਾਦ essay on ਹੋਲੀ ਜਿਉਂ ਆਣ ਦੇ ਵੇਟਿੰਗ
- 6:47mp3 hindu ਔਖੀ ਹੈ ਬਿਨ ਮੇਰੀ ਧੀ ਆਂ ਲਓ day and night fb whatsapp new
- 7:07mi ਜਿਊਰਲਜ਼ ਦੀ ਗ੍ਰਿਫਤ store apk home ਆਰਡਰ ਚੁਆਵਉ ਮੀਟਿੰਗ download
- 7:23audio new ਆਉਂਦੀ ਨੂੰ ਸੱਸ ਆਣ youtube download mi care in add
- 7:38account new ਯੂ ਆਰ ਦਾ ਖੌਫ ਖਾਉ om my god how many times ਉਹ ਅਮਰੀਕੀ
- 7:53ਹੈ it is you contact me home made.com ਤਉ ਕਹੁ ਨਾਨਕ ਵਾਹਿਗੁਰੂ ਜੀ
- 8:11ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ