Latest / Audio Gurbani (Blessed Day) / Feb 15,2023 Hukamnama Sahib
Transcript
- 0:01ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਮਹਲਾ ਪੰਜਵਾਂ ਘਰ ਦੂਜਾ ਇਕ ਓਂਕਾਰ
- 0:11ਸਤਿਗੁਰ ਪ੍ਰਸਾਦਿ ਪ੍ਰਾਨ ਕੀਏ ਜਿਨਿ ਸਾਜਿ ਮਾਟੀ ਮਹਿ ਜੋਤਿ ਰਖੀ ਨਿਵਾਜ
- 0:22ਸ਼ਸਤ੍ਰਨ ਕੈ ਸਬਦਿ ਸਹਜਿ ਸੁਭਾਏ ਸੰਪ੍ਰਭੁਤਾ ਜੁੜੇ ਘੱਟ ਜਾਏ ਪਾਰਬ੍ਰਹਮ
- 0:34ਕੀ ਲਾਗਉ ਸੇਵ ਗੁਰ ਤੇ ਸੋਝੀ ਨਿਰੰਜਨ ਦੇਵ ਰਹਾਉ ਜਿਨਿ ਕੀਏ ਰੰਗ ਅਨਿਕ
- 0:43ਪ੍ਰਕਾਰ ਉਹ ਕ੍ਰਿਪਾਨ ਲਾਹ ਨੀ ਮੁਕਬਲ ਯਾਰ ਜਾਂ ਕੀ ਗਤਿ ਮਿਤਿ ਕਹੀ ਨ ਜਾਇ ਸੋ
- 0:54ਪ੍ਰਭ ਮਨ ਮੇਰੇ ਸਦਾ ਦਇਆਲ ਹੈ ਭਾਈ ਨਾ ਜਾਵੇ ਦੀ ਝਲਕ ਹੀ ਬੇਅੰਤ ਗੁਣ ਤਾ ਕੇ
- 1:02ਕਿਆ ਗਨੀ ਲਾਹ ਲਾਹ ਕਰੇ ਪਰ ਸਗਲ ਘਟਾ ਦੇਵੈ ਆਧਾਰ ਸੱਤਪੁਰਖ ਜਾਗੋ ਹੈ ਨਾ
- 1:16ਪਿੱਟਿਆ ਜਾ ਸਕਦਾ ਬਾਲ ਸਖਾਈ ਭਗਤ ਕੌਮੀ ਤਰਾਨਿਆਂ ਦਾ ਆਰ ਨਾਨਕ ਦੇਵ ਜੀ ਸਤਿ
- 1:33ਪੁਰਖ ਜਾਂ ਕੌਮ ਐਨੇ ਮਿੱਠੇ ਕੌੜੇ ਅਭਿਯੁਕਤ ਜਾ ਸਕਦਾ ਬਾਲ ਸਖਾਈ ਭਗਤ
- 1:42ਕੌਮੀ ਖਿਡਾਰੀ ਆਧਾਰ ਨਾਲ ਇਹ ਤੇਜ਼ੀ ਨਾਲ ਵਾਹਿਗੁਰੂ ਜੀ ਕਾ ਖਾਲਸਾ
- 1:51ਵਾਹਿਗੁਰੂ ਜੀ ਕੀ ਫਤਿਹ ਇਹ ਹੈ ਅੱਜ ਦੇ ਫਲਸਰੂਪ ਉਨ੍ਹਾਂ ਨੇ ਜੋ ਸ੍ਰੀ ਦਰਬਾਰ
- 1:56ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਰਾਗਾ
- 2:03ਵਿੱਚ 4 ਪਦੇ ਹਨ ਵਾਲਾ ਇੱਕ ਸ਼ਬਦ ਦੇ ਕਾਰਜਕਾਲ ਵਿੱਚ ਗਾਉਣ ਦਾ ਹੁਕਮ ਐ
- 2:12ਪ੍ਰਮਾਤਮਾ ਇੱਕ ਹੈ ਜਿਸ ਦੇ ਨਾਲ ਮਿਲਾਪ ਸਤਿਗੁਰ ਦੀ ਬਖਸ਼ਿਸ਼ ਨਾਲ ਹੁੰਦਾ ਹੈ
- 2:17ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਹੇ ਭਾਈ ਮੈਂ ਤਾਂ ਪ੍ਰਮਾਤਮਾ ਦੀ ਭਗਤੀ
- 2:25ਵਿੱਚ ਲੱਗਣਾ ਚਾਹੁੰਦਾ ਗੁਰੂ ਪਾਸੋਂ ਵੀ ਉਸ ਪ੍ਰਕਾਸ਼ ਰੂਪ ਮਾਇਆ ਰਹਿਤ ਪ੍ਰਭੂ
- 2:31ਦੀ ਭਗਤੀ ਦੀ ਸੂਝ ਪੈ ਸਕਦੀ ਹੈ ਠਹਿਰਾਉ ਇਹ ਮੂਰਖ ਜਿਸ ਪ੍ਰਭੂ ਨੇ ਤੈਨੂੰ ਪੈਦਾ
- 2:38ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪਰ ਦਿੱਤੇ ਜਿਸ ਪ੍ਰਭੂ ਨੇ ਇਹ ਸਰੀਰ ਵਿੱਚ
- 2:45ਆਪਣੀ ਵਿਉਂਤ ਰੱਖ ਦਿੱਤੀ ਹੈ ਵਰਤਣ ਵਾਸਤੇ ਤੈਨੂੰ ਹਰ ਚੀਜ਼ ਦਿੱਤੀ ਹੈ ਅਤੇ
- 2:52ਅਨੇਕਾਂ ਕਿਸਮਾਂ ਦੇ ਭੋਜਨ ਦੇ ਲੋਕਾਂ ਦਾ ਹੈ ਉਸ ਪ੍ਰਭੂ ਨੂੰ ਵਿਸਾਰ ਕੇ ਮਨ
- 2:59ਹੋਰ ਕਿਤੇ ਭਟਕਦਾ ਰਹਿੰਦਾ ਹੈ ਹੇ ਮੇਰੇ ਮਨ ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ
- 3:06ਜਿਸ ਨੇ ਜਗਤ ਵਿੱਚ ਅਨੇਕਾਂ ਕਿਸਮਾਂ ਦੇ ਰੰਗ ਰੂਪ ਪੈਦਾ ਕੀਤੇ ਹੋਏ ਹਨ ਜਿਹੜਾ
- 3:13ਆਪਣੀ ਰਚਨਾ ਨੂੰ ਅੱਖ ਦੇ ਫੋਰ ਵਿੱਚ ਨਾਸ ਕਰ ਸਕਦਾ ਹੈ ਅਤੇ ਇਸ ਦੀ ਬਾਬਤ ਇਹ
- 3:20ਨਹੀਂ ਕਿਹਾ ਜਾ ਸਕਦਾ ਹੈ ਕਿ ਉਹ ਕਿਹੋ ਜਿਹਾ ਹੈ ਹੇ ਮਨ ਉਹ ਮਾਲਕ ਪ੍ਰਭੂ ਸਦਾ
- 3:30ਕਾਇਮ ਰਹਿਣ ਵਾਲਾ ਹੈਂ ਉਹ ਨਾ ਜੰਮਦਾ ਹੈ ਨਾ ਮਰਦਾ ਹੈ ਉਹ ਬਿਨਾਂ ਉਹ ਬੇਅੰਤ
- 3:40ਗੁਣਾਂ ਦਾ ਮਾਲਕ ਹੈ ਉਸੇ ਘਰ ਵਿੱਚ ਉਸਦੇ ਗੁਣਾਂ ਦੇ ਖ਼ਜ਼ਾਨੇ ਭਰੇ ਪਏ ਹਨ
- 3:47ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ ਹੇ ਮਨ ਤਿਸ ਪ੍ਰਭੂ ਦਾ ਨਾਮ ਹੀ
- 3:54ਦੱਸਦਾ ਹੈ ਕਿ ਉਹ ਸਦਾ ਕਾਇਮ ਰਹਿਣ ਵਾਲਾ ਹੈਂ ਅਤੇ ਸਰਬ ਵਿਆਪਕ ਹੈ ਉਸ ਦਾ
- 4:03ਝਾਂਸਾ ਹਰ ਵੇਲੇ ਗਾਇਆ ਕਰ ਉਸ ਦੀ ਸਿਫਤ ਸਲਾਹ ਦੀ ਬਰਕਤ ਨਾਲ ਕਰੋੜਾਂ ਪਾਪ ਵੱਧ
- 4:11ਜਾਂਦੇ ਹਨ ਇਹ ਨਾਨਕ ਆਪਣੇ ਚਿੱਤ ਵਿੱਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ ਰਿਹਾ ਹੈ
- 4:19ਕਿ ਜੀਵਨ ਦਾ ਮੁੱਢ ਦਾ ਸਾਥ ਦਿੱਤਾ ਹੈ ਅਤੇ ਹਰੇਕ ਦੀ ਦਿਨ ਰਾਤ ਹਾਸਲ ਹੈ
- 4:28ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਦਰਬਾਰ ਸਾਹਿਬ ਟਰਸਟ
- 4:37ਬਾਬਤ ਗੁਰੂ ਅਰਜਨ ਦੇਵ ਜੀ ਅੰਦਰ ਹੈ ਦੇ ਰਾਗ ਗੌਂਡ ਮਹਲਾ 5 ਲਿਟਰ ਦਾ ਟਾਇਰ ਅਤੇ
- 4:51ਇਨਸਾਫ ਦਾ ਰੂਪ ਗੁਰੂ ਸਾਹਿਬ ਜੀ ਸਹਿਜ ਪਾਠ ਇੰਫੈਕਸ਼ਨ ਪਿਤਾ ਸੁਰਿੰਦਰ the
- 5:01head of life and village life in two ਦਾ ਰਿਸ਼ਤਾ ਹੀ ਐਸਾ ਸਟੈਂਡ ਅੱਗੇ
- 5:11ਵੀ ਓਥੇ ਹੀ to you and what to write in design for you quotes
- 5:20check code in mobile app store ਕਮੇਟੀ excel 2007 ਸਸਤਾ ਰਾਸ਼ਨ ਕਾਰਡ
- 5:33ਦਾ ਗੁਰੂ ਸ਼ਬਦ ਹੈ ਜਿਸ ਦਾ ਅਰਥ ਹੈ ਕਿ 22 notes ਕੀ ਕਰੀਏ ਤਦ ਫ਼ਲਸਫ਼ੇ ਦਾ
- 5:46ਮਾਸ ਅਫਸੋਸ ਕੀ ਕਰੀਏ ਐਂਡ ਬੋਯਸ ਐਂਡ ਡਰਗਿਸਟ fb website ਮ੍ਰਿਤਕ ਔਰਤ
- 6:06ਆਉਂਦੈ to go to my instagram account ਇਸ ਗਲੋਰੀਅਸ ਵਾਸੀਉ ਆਰ in
- 6:19canada after a part of body name he was up to now answer ਦਾ ਨਿਯਮ
- 6:36ਇਸ ਦਾ ਪ੍ਰਾਇਮਰੀ ਵਿੰਗ ਮਿਲਨ ਸਹੰਸ ਆਰ ਮੋਸਟ ਅਵੇਅਰ ਨੈਂਸ site singapore
- 6:49is the no 1 odia best value of yes bank ਪ੍ਰੋ ਆਲਸ ਝਾੜ ਵੱਧ ਹੈ ਇਸ
- 7:02ਦਾ ਸਬੂਤ ਅਵਤਾਰ ਐਤਵਾਰ ਨਾਨਕ ਹੀ ਇਸਲਾਮ ਵਾਹਿਗੁਰੂ ਜੀ ਕਾ ਖਾਲਸਾ
- 7:13ਵਾਹਿਗੁਰੂ ਜੀ ਕੀ ਫਤਿਹ