Latest / Audio Gurbani (Blessed Day) / Hukamnama November 4,2020
Transcript
- 0:01sapna ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਤੀਜਾ ਸਦਾ ਧਨੁ ਅੰਤਰਿ ਨਾਮੁ
- 0:19ਸਮਾਲੇ ਜੀਅ ਜੰਤ ਜਿਨਹਿ ਪ੍ਤਿਪਾਲੇ ਸਦਾ ਧਨੁ ਅੰਤਰਿ ਨਾਮੁ ਸਮਾਲੇ ਜੀਅ ਜੰਤ
- 0:41ਜਿਨਹਿ ਪ੍ਤਿਪਾਲੇ ਫੋਕਟ ਪਦਾਰਥ pin code ਹਰਿ ਕੈ ਨਾਮਿ ਰਤੇ ਲਿਵ ਲਾਇ ਗੁਰ
- 1:00ਸੇਵਾ ਤੇ ਹਰਿ ਨਾਮੁ ਧਨੁ ਪਾਵੈ ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ਰਹਾਉ ਇਹੁ
- 1:13ਹਰਿ ਰੰਗੁ ਗੂੜਾ ਅਚਾਨਕ ਫੇਲ ਹੋਏ ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ਹਉਮੈ
- 1:29ਵਿਚਿ ਪ੍ਰਭੁ ਕੋਇ ਨਾ ਅਪਾ ਓਹਨਾ ਨੂ ਭੁਲ ਜਾਉਗੈ ਗੁਰ ਤੇ ਸਾਂਤਿ ਸਹਜ ਸੁਖੁ
- 1:46ਭਾਣੈ ਸੇਵਾ ਸਾਚਿ ਨਾਮਿ ਸਮਾਣੀ ਸਬਦ ਮਹਿ ਪ੍ਰੀਤਮੁ ਸਦਾ ਅਤੇ ਆਏ ਸਾਚੈ ਨਾਮਿ
- 2:04ਵਡਿਆਈਆ ਆਪੇ ਕਰਤਾ ਜੋ ਜੋ ਗਰਬੁ ਕਰੇ ਮੇਲਾਵਾ ਹੈ ਗੁਰਬਾਣੀ ਤੇ ਹਾਰ ਮੰਨ
- 2:24ਵਸਾਇ ਨਾਨਕ ਸਾਚਿ ਰਤੇ ਪ੍ਰਭ ਆਪ ਮਿਲਾਏ ਕੁਰਬਾਨੀ ਤੇ ਹਾਰ ਮੰਨ ਵਸਾਇ ਨਾਨਕ
- 2:45ਸਾਚਿ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
- 2:57ਹਨ ਅੱਜ ਦੇ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਤੀਜੇ
- 3:05ਪਾਤਸ਼ਾਹ ਦਾ ਸ੍ਰੀ ਗੁਰੂ ਅਮਰ ਦਾਸ ਜੀ ਮਹਾਰਾਜ ਜੀ ਦੇ ਕਿਲਾ ਸ੍ਰੀ ਰਾਗ ਵਿੱਚ
- 3:09ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਵਾਨ ਕਰ ਰਹੇ ਨੇ ਕਿ ਭਾਈ ਗੁਰੂ ਦੀ
- 3:16ਦੱਸੀ ਸੇਵਾ ਕਰਨ ਨਾਲ ਮਨੁੱਖ ਪਰਮਾਤਮਾ ਦਾ ਨਾਮ ਧਨ ਹਾਸਲ ਕਰ ਲੈਂਦਾ ਹੈ ਜਿਹੜਾ
- 3:25ਮਨੁੱਖ ਪਰਮਾਤਮਾ ਦਾ ਨਾਮ ਸਿਮਰ ਉਸਦੇ ਅੰਦਰ ਆਤਮਕ ਜੀਵਨ ਦੀ ਸੂਝ ਪੈਦਾ ਹੋ
- 3:33ਜਾਂਦੀ ਹੈ ਠਹਿਰਾਉ ਹੇ ਭਾਈ ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ
- 3:40ਕਰਨ ਦੀ ਜ਼ਿੰਮੇਵਾਰੀ ਲਈ ਹੋਈ ਹੈ ਉਸ ਪਰਮਾਤਮਾ ਦਾ ਨਾਮ ਹੈ ਜੋ ਸਦਾ ਸਾਥ
- 3:50ਨਿਭਾਉਂਦਾ ਹੈ ਇਸ ਨੂੰ ਆਪਣੇ ਅੰਦਰ ਸਾਂਭ ਕੇ ਰੱਖਿਆ ਹੈ ਪਾਠਕਾਂ ਤੋਂ
- 3:58ਖਲਾਸੀ ਕਰਵਾਉਣ ਵਾਲਾ ਨਾਮ-ਧਨ ਉਨ੍ਹਾਂ ਨੂੰ ਮਿਲਦਾ ਹੈ ਜਿਹੜੇ ਸੁਰਤ ਜੋੜ ਕੇ
- 4:06ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਹੇ ਭਾਈ ਪ੍ਰਭੂ ਪਤੀ ਦੇ
- 4:14ਪ੍ਰੇਮ ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤਰੀ ਨੂੰ ਚੜ੍ਹਦਾ ਹੈ ਜਿਹੜੀ
- 4:19ਆਤਮਕ ਸ਼ਾਂਤੀ ਨੂੰ ਆਪਣੇ ਜੀਵਨ ਦਾ ਕਹਿਣਾ ਹੈ ਉਹ ਜੀਵ ਇਸਤ੍ਰੀ ਉਸ ਪ੍ਰਭੂ
- 4:27ਨੂੰ ਹਰ ਵੇਲੇ ਹਰ ਦੇ ਵਿਚ ਵਸਾਈ ਰੱਖਦੀ ਹੈ ਪਾਕ ਹੰਕਾਰ ਵਿਚ ਰਹਿ ਕੇ ਕੋਈ ਵੀ
- 4:35ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ ਹੈ ਭਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ
- 4:47ਵਿਅਰਥ ਗਵਾਉਂਦਾ ਹੈਂ ਹੇ ਭਾਈ ਗੁਰਬਾਣੀ ਦੀ ਬਰਕਤ ਨਾਲ ਆਤਮਿਕ ਸ਼ਾਂਤੀ ਪ੍ਰਾਪਤ
- 4:58ਹੁੰਦੀ ਹੈ ਆਤਮਕ ਅਡੋਲਤਾ ਦਾ ਅਨੰਦ ਮਿਲਦਾ ਹੈ ਗੁਰੂ ਦੀ ਦੱਸੀ ਸੇਵਾ ਸਦਾ
- 5:05ਨਾਲ ਨਿਭਣ ਵਾਲੀ ਚੀਜ਼ ਹੈ ਇਸ ਨਾਲ ਪਰਮਾਤਮਾ ਦੇ ਨਾਮ ਵਿਚ ਲੀਨ ਤਾਂ ਹੋ
- 5:12ਜਾਂਦੀ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਉਹ ਪ੍ਰੀਤਮ
- 5:19ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ
- 5:24ਕੇ ਕੱਟਦਾ ਹੈ ਜਿਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ ਮੌਜੂਦ ਚਲਿਆ ਆ ਰਿਹਾ ਹੈ
- 5:34ਉਹ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ ਉਸ ਮਨੁੱਖ ਦਾ ਉਸ ਨਾਲ ਮਿਲਾਪ
- 5:43ਹੋ ਜਾਂਦਾ ਹੈ ਉਹ ਮਨੁੱਖ ਗੁਰੂ ਦੀ ਬਰਕਤ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ
- 5:52ਵਸਾ ਲੈਂਦਾ ਹੈ ਹੇ ਨਾਨਕ ਪ੍ਰਭੂ ਨੇ ਆਪ ਹੀ ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹ
- 6:03ਉਸ ਸਦਾ-ਥਿਰ ਦੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ
- 6:10ਵਾਹਿਗੁਰੂ ਜੀ ਕੀ ਫਤਹਿ ਸਿੰਘ ਘੋੜੀ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 6:15ਅੰਮ੍ਰਿਤਸਰ ਗੁਰੂ ਅਮਰਦਾਸ ਜੀ ਅੰਦਰ ਧਨਾਸਰੀ ਰਾਗ ਰਾਸ਼ਟਰੀਕਰਣ ਮਹਿਲ ਗੁਰੂ
- 6:25ਸਾਹਿਬ ਸੇਧ ਐਕਟ ਜਦ ਅਰਿਹੰਤ ਐਂਡ ਜੈਰੀ ਭਾਰਤ ਦਾ ਪਹਿਲਾ ਪੁਲਾੜ in mp3 ਟੀਚਰ
- 6:38ਸ address change ਹਾਊਸਿੰਗ ਐਂਡ ਪੇਚਸ਼ ਦੇ ਆਲੋਪ ਹੋ ਰਹੀਆ ਆਪ੍ਰੇਸ਼ਨ
- 6:49who are you with address ਆਉਂਦਾ ਰੋਡ ਤੇ ਸ਼ਰਮਿੰਦਾ ਗੁਰੂ ਵਾਲਪਪੇਰ ਦਾ
- 7:00ਪੁਤਲਾ ram he is as great as he is mi red light mp3 and video
- 7:12download from youtube y2mate 217 ਪ੍ਰਾਈਡ ਪਾਰਕ ਆਕਲੈਂਡ ਰਜਵਾ ਰਸ ਦਾ
- 7:27ਸਾਹਿਤ who is head of b.ed college in guwahati ਸੰਭਾਲੇਗਾ
- 7:40ਪੇਪਰਾਂ ਦਾ ਰਿਜ਼ਲਟ ਦਾਰੂ ਆਲਾ ਵਾਹਨ ਵੇਚਕੇ ਜੁਆਇਨ ਇੰਡੀਅਨ ਸਟੈਂਪ ਇਸ ਲਈ
- 7:53ਐਟਲਾਂਟਾ ਇਸ ਬਾਣੀ ਸਬਦ ਗੁਰੂ who is that ਸਨ ਇਸ ਵਿਚ ਬੀਟਸ ਵੰਡ ਬ੍ਰਿਟੇਨ
- 8:03ਦਾ ਨਾਮ ਲਿਸਟ ਸ ਸ਼ਬਦ ਹੀ ਮੈ ਡੀਠੁ ਆਉਂਦਾ navodaya.gov.in m30s price
- 8:18of petrol in up iphone 8 case ਬੇਵਫ਼ਾ ਸਹਿਜ-ਸੁਭਾਅ ਆਖ ਰਹੇ ਸਨ
- 8:30ਵਿਨੀਤ ਸਿੰਘ ਰੁਦਰਪੁਰ ਗੁਰਬਾਣੀ download song download ਉਹ ਨਾਨਕ
- 8:41god pic with ਹਨ ਸਾਲ 2003 ਵਿਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 8:52ਕੀ ਫਤਿਹ