Latest / Audio Gurbani (Blessed Day) / Sangrand Hukamnama Sahib
Transcript
- 0:01sapna ਵਾਹਿਗੁਰੂ ਸਾਹਿਬ ਜੀ ਬਾਰਾ ਮਾਹਾ ਮਾਂਝ ਮਹਲਾ ਪੰਜਵਾਂ ਸਤਿਗੁਰ
- 0:17ਪ੍ਰਸਾਦਿ ਹੈ ਸਭ ਧਿਰਾ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ਹਰਿ ਸਾਜਨੁ
- 0:32ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ
- 0:45ਪ੍ਰੇਮ ਬਿਛੋਹੁ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ਉਹ ਪੱਥਰ
- 1:05ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ
- 1:23ਮੋਹੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ਦਯੁ ਵਿਸਾਰਿ ਵਿਗੁਚਣਾ ਰੱਬ ਬਿਨ
- 1:41ਅਵਰ ਨਾ ਕੋਏ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ਹੋਹੈ ਨਾਨਕ ਕੀ
- 1:57ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ਹੈ ਇਹ ਪੈਸਾ ਸੁਹਾਵਾ ਤਾਂ ਲਗੈ ਜਾ
- 2:11ਸੰਤੁ ਭੇਟੈ ਹਰਿ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਸੁਹਾਵਾ
- 2:30ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 2:41ਕੀ ਫਤਹਿ ਇਹਨਾ ਦੇ ਪਵਿੱਤਰ ਸੰਗਰਾਂਦ ਦੇ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ
- 2:48ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਪਾਤਸ਼ਾਹ
- 2:53ਜੀ ਦੇ ਬਾਰਾਮਾਹ ਮਾਝ ਦੇ ਵਿਚ ਉਚਾਰਨ ਕੀਤੇ ਹੋਏ ਹਨ ਘਰ ਚੌਥੇ ਸਾਲ ਵਿਚ ਪਾਉਣ
- 3:03ਦਾ ਹੁਕਮ ਐ ਪ੍ਰਮਾਤਮਾ ਨਾਲ ਮਿਲਾਪ ਸਤਿਗੁਰ ਦੀ ਬਖਸ਼ਿਸ਼ ਨਾਲ ਹੁੰਦਾ ਹੈ
- 3:09ਗੁਰ ਫੁਰਮਾਨ ਕਰ ਰਹੇ ਨੇ ਵੈਸਾਖੀ ਵਾਲੇ ਦਿਨ ਹਰ ਇਸਤਰੀ ਮਰਦ ਵਾਸਤੇ ਰੀਝਾਂ
- 3:16ਵਾਲਾ ਦਿਨ ਹੈ ਉਨ੍ਹਾਂ ਇਸਤਰੀਆਂ ਦਾ ਦਿਲ ਕਿਵੇਂ ਖਲੋਵੇਂ ਜੋ ਪਤੀ ਤੋ
- 3:25ਵਿਛੜੀਆਂ ਪਈਆਂ ਹਨ ਜਿਨ੍ਹਾਂ ਦੇ ਅੰਦਰ ਪਿਆਰ ਦੇ ਪ੍ਰਗਟਾਵੇ ਦੀ ਹਾਲਤ ਹੈ ਇਸ
- 3:31ਤਰ੍ਹਾਂ ਉਹ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ ਸੱਜਣ ਪ੍ਰਭੂ ਵਿਸਾਰ ਕੇ ਮੋਹ
- 3:39ਮਾਇਆ ਨਾ ਪੁੱਤਰ ਨਾ ਇਸਤਰੀ ਨਾ ਤਾਂ ਕੋਈ ਵੀ ਮਨੁੱਖ ਦੇ ਨਾਲ ਨਹੀਂ ਲੱਭਦਾ
- 3:49ਅਗਰ ਪ੍ਰਮਾਤਮਾ ਹੈ ਅਸਲ ਸਾਥੀ ਹੈ ਬੰਦੇ ਦਾ ਮੋਹ ਹੈ ਸਾਰੀ ਲੁਕਾਈ ਨੂੰ ਹੀ ਵਿਆਪ
- 3:59ਰਿਹਾ ਹੈ ਮਾਇਆ ਦੇ ਮੋਹ ਵਿੱਚ ਮੁੜ-ਮੁੜ ਫਸ ਕੇ ਸਾਰੀ ਲੁਕਾਈ ਹੋਈ ਹੈ ਪ੍ਰਮਾਤਮਾ
- 4:11ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਾਰਨ ਇਥੇ ਰਹਿੰਦੇ ਹਨ ਉਹ ਸਾਰੇ
- 4:18ਬਣਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ ਉਹ ਆਤਮਕ ਜੀਵਨ ਦਾ ਅੰਗ ਨਹੀਂ ਬਣ
- 4:27ਸਕਦੇ ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ਵਾਰ ਇਹੀ ਹੁੰਦੀ ਹੈ ਪਰਮਾਤਮਾ
- 4:35ਤੋਂ ਬਿਨਾਂ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ ਪ੍ਰਭੂ ਪ੍ਰੀਤਮ ਦੇ ਚਰਨੀਂ
- 4:40ਜਿਹੜੇ ਬੰਦੇ ਲੱਗਦੇ ਹਨ ਉਨ੍ਹਾਂ ਦੀ ਲੋਕ ਪਰਲੋਕ ਵਿਚ ਹੈ ਹੇ ਪ੍ਰਭੂ ਤੇਰੇ
- 4:49ਦਰ ਤੇ ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ ਰੱਜ ਮਾਂ-ਬਾਪ ਨਸੀਬ ਹੋਵੇ
- 4:56ਬਨਸਪਤੀ ਸੁਹਾਵਣੀ ਹੋ ਜਾਏ ਪਰ ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ
- 5:07ਲੱਗ ਸਕਦਾ ਹੈ ਜੇ ਹਰਿ ਪ੍ਰਭੂ ਆਪਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 5:14ਕੀ ਫਤਿਹ ਦੀ ਸੰਗਰਾਦ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 28 ਕਿਰਤ
- 5:21ਕਰੋ ਗੁਰੂ ਅਰਜਨ ਦੇਵ ਜੀ ਅੰਦਰ ਹੈਡਿੰਗ ਬਾਰਾਮਾਹਾ ਦਾ ਤਾਪਮਾਨ ਸਮਾਜ
- 5:27ਇੰਟਰਨੈਸ਼ਲ photos ਗਿਣੀਂ ਭੰਜਨੀ ਵਸਲ ਕਰੀਏ ਤਾਂ ਕਾਰਡ ਪਾਏਦਾਰ ਗ੍ਰਿਫਤਾਰ
- 5:35ਕਰੋ ਗੁਰੂ ਸਾਹਿਬ ਜੀ ਸ਼ਾਇਦ ਹਿੱਮ-ਮਾਨਵ ਵੈਸਾਖ how can i write
- 5:45ਪੀ ਬੀ ਸਿੰਧੂ ਇਸ ਸੈਕਸ ਰੈਕੇਟ ਰਾਹੀਂ ਹੈ ਲਗਪਗ ਹਰ life ਕੰਪੈਨੀਅਨ ਹਰ
- 5:58ਮਾਸਪੇਸ਼ੀ ਹੈ ਇਸ ਦੇ ਕਾਰਨ ਅਤੇ ਉਪਾਅ ਦਲਜੀਤ ਕੌਰ ਵਨਿੰਦਰ sin90 value of
- 6:14jio phone ਫਿਕਰ ਨਾਲ not in amazon and mms 2 interview of ਫਾਲ੍ਸ
- 6:29ਆਪ੍ਰੇਸ਼ਨ download ਪੈ ਰਹੇ ਵਿਗਾੜ ਸਨ ਨਾਮ the name of the day of
- 6:41the election ਹੇਅਰ ਹੋਰਡਿੰਗ ਦਾ ਅਰਥ ਪਰਮਾਰਥ ਦੇ ਆੜੀ in b.ed admission
- 6:56open admission after b.ed students ਆਧਾਰ ਤੇ ਲਟ ਲਟ ਨਾਨਕ ਅਤੇ
- 7:08ਸਪਰੇਅ ਟੂਰਨਾਮੈਂਟ ਨੇ ਵਿਰਸਾ ਤਬਾਹ ਹੋ ਗਿਆ facebook photo edit.com ਨੋਟ
- 7:25ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ