Latest / Audio Gurbani (Blessed Day) / Nov 16,2021 Hukamnama Today's Hukamnama Sahib from Sri DARBAR SAHIB AMRITSAR
Transcript
- 0:00ਤੇ ਨਾ ਹਾਂ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ 4 ਸਦਾ ਧਨੁ ਅੰਤਰਿ ਨਾਮੁ
- 0:31ਸਮਾਲੇ ਜੀਅ ਜੰਤ ਜਿਨਹਿ ਪ੍ਤਿਪਾਲੇ ਸਦਾ ਧਨ ਅੰਤਰ ਨਾਮੁ ਸਮਾਲੇ ਜੀਅ ਜੰਤ ਜਿਨਹਿ
- 1:00ਪ੍ਤਿਪਾਲੇ ਮੁਕਤਿ ਪਦਾਰਥੁ ਪਾਈਐ ਹਰਿ ਕੈ ਨਾਮਿ ਰਹੈ ਲਿਵ ਲਾਇ ਗੁਰ ਸੇਵਾ ਤੇ
- 1:27ਹਰਿ ਨਾਮੁ ਧਨੁ ਪਾਵੈ ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ਰਹਾਉ ਇਹੁ ਹਰਿ ਰੰਗੁ
- 1:47ਗੂੜਾ ਧਨ ਪਿਰ ਹੈ ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ਹੈ ਹਉਮੈ ਵਿਚਿ ਪ੍ਰਭੁ ਕੋਇ
- 2:08ਨ ਪਾਏ ਭੋਲਾ-ਭੋਲਾ ਜਨਮ ਗਵਾਇਆ ਗੁਰ ਤੇ ਸਾਂਤਿ ਸਹਜ ਸੁਖ ਵਾਹਣੀ ਸੇਵਾ ਦਾ ਕੀ
- 2:34ਨਾਂ ਹੈ ਸਵਾਮੀ ਸ਼ਬਦ ਮੈ ਪ੍ਰੀਤਮੁ ਸਦਾ ਹੈ ਸਾਚ ਨਾਇ ਮੰਨਿਐ ਪਾਈਐ ਆਪੇ ਕਰਤਾ
- 3:01ਜੋ ਉਪਜਿਓ ਸੋ ਨ ਟਲੈ ਮਿਲਾਵਾ ਹੋਇ ਕੈ ਕੁਰਬਾਣੈ ਤੇਰੈ ਗੁਰਬਾਣੀ ਤੇ ਹਰਿਮੰਦਰ
- 3:25ਸਾਹਿਬ ਨਾਨਕ ਸਾਧ ਪ੍ਰਭ ਆਪ ਮਿਲਾਏ ਸਾਚੇ ਨਾਮ ਕੀ ਵਡਿਆਈ ਪਾਈ ਏਹ ਜੁਗਿ
- 3:59ਜੁਗਿ ਦਯੈ ਦਰ ਕਰੇ ਮੈਲਾ ਗੁਰਬਾਣੀ ਤੇ ਹਾਰ ਮੰਨ ਵਸਾਇ ਨਾਨਕ ਸਾਚਿ ਰਤੇ ਪ੍ਰਭ
- 4:23ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹਨ ਅੱਜ ਦੇ
- 4:34ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ
- 4:41ਗੁਰੂ ਅਮਰਦਾਸ ਜੀ ਦੇ ਧਨਾਸਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ
- 4:47ਸਾਹਿਬ ਜੀ ਪਰਵਾਣ ਕਰਨੀਂ ਹੇ ਭਾਈ ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ
- 4:55ਕਰਨ ਦੀ ਜ਼ਿੰਮੇਵਾਰੀ ਲਈ ਹੋਈ ਹੈ ਉਸ ਪਰਮਾਤਮਾ ਦਾ ਨਾਮ ਹੀ ਧਨ ਹੈ ਇਸ ਨੂੰ
- 5:06ਆਪਣੇ ਅੰਦਰ ਸਾਂਭ ਕੇ ਰੱਖ ਹੇ ਭਾਈ ਵਿਕਾਰਾਂ ਤੋਂ ਖ਼ਲਾਸੀ ਕਰਨ ਵਾਲਾ
- 5:13ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦੈ ਸੁਰਤਿ ਜੋੜ ਕੇ ਪਰਮਾਤਮਾ ਦੇ ਨਾਮ-ਰੰਗ
- 5:21ਵਿਚ ਰੰਗੇ ਰਹਿੰਦੇ ਹਨ ਇਹ ਸੇਵਾ ਕਰਨ ਨਾਲ ਪਰਮਾਤਮਾ ਦਾ ਨਾਮ ਧਨ ਹਾਸਲ ਕਰ
- 5:32ਲੈਂਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦੇ ਅੰਦਰ ਆਤਮਕ
- 5:38ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਠਹਿਰਾਉ ਹੇ ਭਾਈ ਪ੍ਰਭੂ ਪਤੀ ਦੇ ਪ੍ਰੇਮ
- 5:48ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤਰੀ ਨੂੰ ਚੜ੍ਹਦਾ ਹੈ ਜਿਹੜੀ ਆਤਮਕ ਸ਼ਾਂਤੀ
- 5:55ਨੂੰ ਆਪਣੇ ਜੀਵਨ ਦਾ ਗਹਿਣਾ ਬਣ ਆਉਂਦੀ ਹੈ ਉਹ ਜੀਵ ਇਸਤ੍ਰੀ ਉਸ ਪ੍ਰਭੂ ਨੂੰ ਹਰ
- 6:03ਵੇਲੇ ਦੇ ਵਿਚ ਵਸਾਈ ਰੱਖਦੀ ਹੈ ਕਿ ਕੋਈ ਵੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ
- 6:14ਹੈ ਜਿਸ ਦਾ ਪੇਟੋਂ ਹੋਇਆ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ਹੇ ਭਾਈ ਗੁਰੂ
- 6:27ਪਾਸੋਂ ਮਿਲੇ ਪਾਣੀ ਦੀ ਬਰਕਤ ਨਾਲ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ
- 6:33ਆਤਮਕ ਅਡੋਲਤਾ ਦਾ ਅਨੰਦ ਮਿਲਦਾ ਹੈ ਗੁਰੂ ਦੀ ਦੱਸੀ ਸੇਵਾ ਸਦਾ ਨਾਲ ਨਿਭਣ
- 6:42ਵਾਲੀ ਚੀਜ਼ ਹੈ ਇਸ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੀ
- 6:49ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਰਹਿੰਦਾ ਹੈ ਉਹ ਪ੍ਰੀਤਮ ਪ੍ਰਭੂ
- 6:57ਨੂੰ ਸਦਾ ਸਿਮਰਦਾ ਰਹਿੰਦਾ ਹੈ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ ਭਾਰਤ
- 7:05ਵਿੱਚ ਇਜ਼ਤ ਖੱਟਦਾ ਹੈ ਜਿਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ ਮੌਜੂਦ ਸੀ ਲਿਆ
- 7:12ਹੈ ਉਹ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ ਉਸ ਮਨੁੱਖ ਦਾ ਉਸ ਨਾਲ
- 7:20ਮਿਲਾਪ ਹੋ ਜਾਂਦਾ ਹੈ ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਨੂੰ
- 7:28ਆਪਣੇ ਮਨ ਵਿਚ ਵਸਾ ਲੈਂਦਾ ਹੈ ਹੇ ਨਾਨਕ ਜਿਨਾ ਮਨੁੱਖਾਂ ਨੂੰ ਪ੍ਰਭੂ ਨੇ ਆਪ
- 7:35ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹ ਉਸ ਸਦਾ-ਥਿਰ ਪਰੇਮ ਰੰਗ ਵਿਚ ਰੰਗੇ ਰਹਿੰਦੇ
- 7:43ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਥਾ ਹੁਕਮਨਾਮਾ ਸ੍ਰੀ
- 7:50ਦਰਬਾਰ ਸਾਹਿਬ ਅੰਮ੍ਰਿਤਸਰ ਅਡਲਟ ਪਵਣ ਗੁਰੂ ਗੁਰੁ ਅਮਰ ਦਾਸ ਜੀ ਲੰਡਰ ਐ ਸਿੰਘ
- 7:58ਧਨਾਸ ਸ਼੍ਰੀ ਥਰਡ ਗੁਰੂ ਸਾਹਿਬ ਜੀ ਨੇ ਡੈਟਸਨ ਵੈਦਰ ਇਨ ਐਂਡੂਰੈਸ ਹੋ ਨਿਬੜਦਾ
- 8:13ਹੈ ਉਸ ਨੇ ਜੀਪ with pictures rajasthan b.ed fees ਰੀਝ ਅਮਨ ਅਤੇ
- 8:27ਦਾ ਪਹੀਆ ਲਿਬਰੇਸ਼ਨ ਆਰਮੀ ਲਈ ਕਿੰਨੀ ਲੋੜ ਹੈ ਇਨਫੋਸਿਸ ਆਉਂਦਾ ਲੋੜ ਹੈ
- 8:41ਸ਼ਰਮਿੰਦਾ ਕਰਨ ਅਤੇ ਹੰਸ ਰਾਜ ਰਹਬਰ download song he is so many time
- 8:52at night video download sex ਰਸੂਲਪੁਰ ਦਾ ਲੋਡ ਇਸ ਲਾਇਕ ਦਾ about
- 9:07the height of yes bank gold price at dubai visa apply to add
- 9:16audio to video no one in sq.ft ਸੰਭਾਲ ਰਹੀ ਹੈ ਪ੍ਰਾਈਵੇਟ ਦਾ ਰੂਪ ਤੇ
- 9:30ਵਸਤੂ wife in where it is a and i know it was ਸਰਵਿਸਿਜ ਰੂਲਜ਼ ਵਨ ਟੀਮ
- 9:49ਬਣਨ ਦਾ ਦਾਅਵਾ ਵੀ ਮੇਰੇ ਤੇ ਸਵਾਲ ਕਰ aadhar download ਦਾ ਥੀਏਟਰ ਹੈ
- 10:09ਸਾਬਕਾ ਬਾਅਦ ਸ਼ੁਰੂ ਹੋ ਉਠਦਾ ਹੈ ਜਿਸ ਹੈ ਇਸ ਦੀ ਕਾਸ਼ਤ ਸਹਿਜ ਕਰੇ ਸੋ ਮੀਠਾ
- 10:21ਤੂੰ ਰੱਬ ਬਣ ਆਪ ਗੁਰਬਾਣੀ ਦਾ ਲੋਡ ਕਰੋ in the hindu god is god of war
- 10:34apk seckio.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ