Latest / Audio Gurbani (Blessed Day) / Hukamnama Sahib April 14,2021
Transcript
- 0:00ਸਤਨਾਮ ਵਾਹਿਗੁਰੂ ਜੀ ਧਨਾਸਰੀ ਛੰਤ ਮਹਲਾ ਚੌਥਾ ਪਹਿਲਾਂ ਇਕ ਓਂਕਾਰ ਸਤਿਗੁਰ
- 0:26ਪ੍ਰਸਾਦਿ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ਸਤਿਗੁਰੁ ਮਿਲੈ
- 0:45ਸੁਭਾਇ ਸਹਜਿ ਗੁਣ ਗਾਈਐ ਜੀਉ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ
- 1:04ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ
- 1:27ਭਾਵਏ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ਆਪਿ ਕਰਤਾ ਕਰੇ ਸੋਈ ਆਪਿ
- 1:45ਦੇਇ ਤ ਪਾਈਐ and ਹਰਿ ਜੀਉ ਕ੍ਰਿਪਾ ਕਰੇ ਧਾਰਨਾ ਨਾਮ ਧਿਆਈਐ ਜੀਉ ਅੰਦਰਿ
- 2:03ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨਾਂ ਵਿਸਰੇ
- 2:19ਜੀ ਉਹ ਕਦੇ ਨਾ ਹੀ ਸਾਰਿਆਂ ਦੇ ਸਾਹਮਣੇ ਆ ਹੀ ਜਾਣਾ ਹੈ ਤਾਂ ਸਰਵਣ ਹੀ ਸੁਣੀਤਾ
- 2:35ਹੈ ਇਹ ਹਾਲਤ ਹੈ ਗੁਰਮੁਖਿ ਅੰਮ੍ਰਿਤੁ ਪੀਵਾਂ ਨਦਰਿ ਕਰੇ ਤਾ ਸਤਿਗੁਰੁ ਮੇਲੇ
- 2:47ਅਨਦਿਨੁ ਬਿਬੇਕ ਬੁਧਿ ਬਿਚਰੈ ਹੈ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਮੈ ਸਤ
- 3:05ਸੰਗਤਿ ਮਿਲੈ ਵਡਭਾਗੀ ਤਾ ਹਰਿ ਰਸੁ ਆਵਏ ਜੀਉ ਨ ਰਹੈ ਲਿਵ ਲਾਇ ਤ ਸਹਜਿ ਸਮਾਵਏ
- 3:21ਜੀਉ ਸਹਜ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ਤਤੁ ਸੋਭਾ ਜਾ ਕੈ
- 3:38ਰੇ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ
- 3:51ਸਤਸੰਗਤਿ ਮਿਲੈ ਵਡਭਾਗੀ ਤਾ ਹਰਿ ਰਸੁ ਆਵਏ ਜੀਉ ਦੂਜੈ ਭਾਇ ਦੁਖੁ ਹਉਮੈ ਦੂਜੈ
- 4:10ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ
- 4:24ਮੋਹਿਆ ਜੀਉ ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰ ਰਿਹਾ ਹੈ ਜੋ
- 4:39ਪ੍ਰਭ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਇਆ ਬਿਨੁ ਨਾਵੈ ਕੋ ਸਾਥਿ ਨ ਚਾਲੈ
- 4:51ਪੁਤ੍ਰ ਕਲਤ੍ਰ ਮਾਇਆ ਧੋਹਿਆ ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ਕਰਿ
- 5:10ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ਸਦਾ ਰਹੈ ਕਰ ਜੋੜਿ ਪ੍ਰਭੁ ਮਨਿ
- 5:23ਭਾਇਆ ਜੀਉ ਪ੍ਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ
- 5:34ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਲੁਧਿਆਣੇ ਆਇਆ ਨਾਮੋ ਨਾਮੁ ਮਿਲੈ ਵਡਿਆਈ
- 5:52ਨਾਨਕ ਨਾਮ ਨਾਲ ਭਾਵੇਂ ਕਰਿ ਕਿਰਪਾ ਲੇਹੁ ਮਿਲਾਇ ਮਹਲੁ ਪਾਵੈ ਜੇ ਹਰਿ ਨਾਮੋ
- 6:10ਨਾਮੁ ਮਿਲੈ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲੇਹੁ ਮਿਲਾਏ ਲਹਿਰਾਂ ਦੇ
- 6:25ਹਾਰ ਪਾ ਕੇ ਜੀਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਉਪਰ
- 6:35ਹੁਕਮਨਾਮੇ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ
- 6:42ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਸ਼ਸਤਰ ਧਨਾਸਰੀ ਰਾਗ ਵਿੱਚ ਉਚਾਰਣ
- 6:50ਕੀਤੇ ਹੋਏ ਹਨ ਤੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ
- 6:57ਜਿਸ ਦੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਗੁਰੂ
- 7:03ਸਾਹਿਬ ਜੀ ਫਰਮਾਨ ਕਰਦੇ ਹਨ ਹੇ ਭਾਈ ਜੇ ਪਰਮਾਤਮਾ ਆਪ ਕਿਰਪਾ ਕਰੇ ਤਾਂ ਉਸ ਦਾ
- 7:11ਨਾਮ ਸਿਮਰਿਆ ਜਾ ਸਕਦਾ ਹੈ ਜੇ ਗੁਰੂ ਮਿਲ ਪਏ ਤਾਂ ਪ੍ਰਭੂ ਦੇ ਪ੍ਰੇਮ ਵਿਚ
- 7:23ਨਹੀਂ ਹੋ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਪਾ
- 7:29ਸਕੀਦਾ ਹੈ ਪਰਮਾਤਮਾ ਦੇ ਗੁਣ ਗਾ ਗਾ ਕੇ ਮਨੁੱਖ ਸਦਾ ਹਰ ਵੇਲੇ ਖਿੜਿਆ ਰਹਿੰਦਾ
- 7:37ਹੈ ਪਰ ਇਹ ਤਦ ਹੀ ਹੋ ਸਕਦਾ ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਆਪ ਹੀ
- 7:45ਮਿਹਰ ਕਰਨੀ ਪਸੰਦ ਆਵੇ ਗੁਣ ਗਾਉਣ ਦੀ ਬਰਕਤ ਨਾਲ ਮਨੁੱਖ ਹੰਕਾਰ ਹਉਮੈ ਮਾਇਆ
- 7:55ਦਾ ਮੋਹ ਤਿਆਗ ਦਿੰਦਾ ਹੈ ਅਤੇ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ
- 8:07ਜਾਂਦਾ ਹੈ ਨਾਮ ਸਿਮਰਨ ਦੀ ਦਾਤ ਉਹ ਪਰਮਾਤਮਾ ਆਪ ਹੀ ਕਰਦਾ ਹੈ ਜਦੋਂ ਉਹ
- 8:19ਟੀਕਾ ਦੇਂਦਾ ਹੈ ਤਦੋਂ ਮਿਲਦੀ ਹੈ ਹੇ ਭਾਈ ਪਰਮਾਤਮਾ ਕਿਰਪਾ ਕਰੇ ਤਾਂ ਉਸ ਦਾ
- 8:27ਨਾਮ ਸਿਮਰਿਆ ਜਾ ਸਕਦਾ ਹੈ ਹੇ ਭਾਈ ਪੂਰੇ ਗੁਰੂ ਦੀ ਰਾਹੀਂ ਮੇਰੇ ਮਨ ਵਿਚ
- 8:36ਪਰਮਾਤਮਾ ਨਾਲ ਸਦਾ ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ ਗੁਰੂ ਦੀ ਕਿਰਪਾ ਨਾਲ
- 8:42ਮੈਂ ਉਸ ਪ੍ਰਭੂ ਨੂੰ ਦਿਨ-ਰਾਤ ਸਿਮਰਦਾ ਰਹਿੰਦਾ ਹਾਂ ਮੈਨੂੰ ਉਹ ਕਦੇ ਭੀ ਨਹੀਂ
- 8:56ਮੈਨੂੰ ਉਹ ਕਦੇ ਵੀ ਨਹੀਂ ਵਿੱਸਰਦਾ ਮੈਂ ਉਸ ਨੂੰ ਕਦੇ ਭੁਲਾਉਂਦਾ ਨਹੀਂ ਮੈਂ
- 9:33ਹਰ ਵੇਲੇ ਉਸ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ ਉਸ ਦਾ ਨਾਮ ਜਪ ਤਾਂ
- 9:40ਜੋ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ਜਦੋਂ ਮੈਂ ਆਪਣੇ ਕੰਨਾਂ ਨਾਲ ਹਰ ਨਾਮ
- 9:49ਸੁਣਦਾ ਹਾਂ ਤਾਂ ਮੇਰਾ ਇਹ ਮਨ ਮਾਇਆ ਵੱਲੋਂ ਰਾਜੀ ਜਾਂਦਾ ਹੈ ਗੁਰੂ ਦੀ ਸ਼ਰਨ
- 9:57ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਦਿੰਦਾ ਰਹਿੰਦਾ ਹਾਂ ਜਦੋਂ ਪ੍ਰਭੂ
- 10:05ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ ਤਦੋਂ ਉਹ ਹਰ
- 10:13ਵੇਲੇ ਉਸ ਮਨੁੱਖ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ
- 10:19ਹੈ ਪਾਇਲ ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪ੍ਰਭੂ ਨਾਲ ਸਦਾ ਕਾਇਮ
- 10:25ਰਹਿਣ ਵਾਲਾ ਪਿਆਰ ਬਣ ਗਿਆ ਹੈ ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ
- 10:32ਸੰਗਤ ਪ੍ਰਾਪਤ ਹੋ ਜਾਂਦੀ ਹੈ ਤਾਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਪਾਉਣ
- 10:39ਲੱਗ ਪੈਂਦਾ ਹੈ ਹੁਣ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਸੁਰਤਿ ਜੋੜੀ ਰੱਖਦਾ ਹੈ
- 10:45ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਜਦੋਂ ਮਨੁੱਖ ਆਤਮਕ ਅਡੋਲਤਾ ਵਿੱਚ ਲੀਨ
- 10:53ਹੋ ਜਾਂਦਾ ਹੈ ਤਦੋਂ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ਮਾਇਆ
- 11:01ਦੇ ਮੋਹ ਤੋਂ ਪਰੇ ਲੈ ਜਾਂਦਾ ਹੈ ਇਸ ਲੋਕ ਵਿਚ ਪਰਲੋਕ ਵਿੱਚ ਸਾਰੇ ਸੰਸਾਰ
- 11:09ਵਿਚ ਉਸਦੀ ਸੂਬਾ ਹੋਣ ਲੱਗ ਪੈਂਦੀ ਹੈ ਪਰਮਾਤਮਾ ਦੇ ਨਾਮ ਵਿਚ ਉਸ ਦੀ ਲਗਨ
- 11:17ਲੱਗੀ ਰਹਿੰਦੀ ਹੈ ਉਹ ਮਨੁੱਖ ਦੀ ਕਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ ਜੋ
- 11:23ਕੁੱਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੇ ਭਾਈ ਜਨੋ
- 11:30ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਸਾਧ-ਸੰਗਤਿ ਪ੍ਰਾਪਤ ਹੁੰਦੀ ਹੈ ਤਦੋਂ
- 11:37ਉਸ ਨੂੰ ਪਰਮਾਤਮਾ ਦੇ ਨਾਮ ਦਾ ਰਾਜ ਆਉਣ ਲੱਗ ਪੈਂਦਾ ਹੈ ਹੇ ਭਾਈ ਆਪਣੇ ਮਨ ਦੇ
- 11:43ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਨੇ ਸਦਾ ਆਪਣੇ ਆਪ ਵਿੱਚ ਰੱਖਿਆ
- 11:49ਹੋਇਆ ਹੈ ਮਾਇਆ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ ਉਹ ਦਿਨ ਰਾਤ ਹਾਏ
- 11:57ਹਾਏ ਕਰਦਾ ਰਹਿੰਦਾ ਮਾਇਆ ਵਿਚ ਫਸਿਆ ਰਹਿੰਦਾ ਹੈ ਉਹ ਸਦਾ ਮਾਇਆ ਦੇ ਮੋਹ ਵਿਚ
- 12:05ਗ੍ਰਸਿਆ ਹੋਇਆ ਹੋਵੇ ਦੇਖਭਾਲ ਕਰੋ ਤਾਂ ਤੁਰਭੀ ਰਹਿੰਦੈ ਹੁਸਨ ਸਾਰੀ ਉਮਰ ਮੇਰੀ
- 12:12ਮਾਈ ਮਾਇਆ ਹੈ ਪਰਮਾਤਮਾ ਉਸ ਨੂੰ ਸਭ ਕੁਝ ਦੇ ਰਿਹਾ ਹੈ ਉਸ ਪਰਮਾਤਮਾ ਨੂੰ ਉਹ
- 12:22ਕਦੇ ਨਹੀਂ ਕਰਦਾ ਹੁੰਦਾ ਹੈ ਪੁੱਤਰ ਇਸਤ੍ਰੀ ਆਦਿਕ ਪਰ ਨਾਮ ਤੋਂ ਬਿਨਾਂ ਕੋਈ
- 12:34ਵੀ ਮਨੁੱਖ ਦੇ ਨਾਲ ਨਹੀਂ ਜਾਂਦਾ ਦੁਨੀਆਂ ਦੀ ਮਾਇਆ ਉਸ ਨੂੰ ਸਾਹ ਲੈਂਦੀ
- 12:40ਹੈ ਹੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਕਰ ਸਕਦੀ
- 12:48ਹੈ ਮਾਇਆ ਦੇ ਮੋਹ ਦੇ ਕਾਰਨ ਹੋਇਆ ਹੈ ਹੇ ਹਰੀ ਜਿਸ ਮਨੁੱਖ ਨੂੰ ਤੂੰ ਅਪਣੀ
- 12:57ਕ੍ਰਿਪਾ ਕਰਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਸ ਨੂੰ ਤੇਰੀ ਹਜ਼ੂਰੀ
- 13:04ਪ੍ਰਾਪਤ ਹੋ ਜਾਂਦੀ ਹੈ ਕਿ ਭਾਈ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਸਦਾਅਤ
- 13:10ਜੋੜ ਕੇ ਟਿਕਿਆ ਰਹਿੰਦਾ ਹੈ ਉਸ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ
- 13:17ਜਦੋਂ ਮਨੁੱਖ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ ਜਦੋਂ ਉਹ ਪ੍ਰਭੂ ਦੀ
- 13:25ਰਜ਼ਾ ਵਿੱਚ ਟਿਕ ਜਾਂਦਾ ਹੈ ਤੇ ਉਹ ਮੰਨ ਕੇ ਆਤਮਕ ਆਨੰਦ ਮਾਣਦਾ ਹੈ ਉਹ ਮਨੁੱਖ
- 13:33ਹਰ ਵੇਲੇ ਦਿਨ-ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਆਤਮਕ ਅਡੋਲਤਾ ਵਿਚ
- 13:39ਟਿਕ ਕੇ ਉਹ ਹਰ ਨਾਮ ਸਿਮਰਦਾ ਰਹਿੰਦਾ ਹੈ ਹੇ ਨਾਨਕ ਪ੍ਰਮਾਤਮਾ ਹਰ ਵੇਲੇ ਨਾਮ
- 13:48ਸਿਮਰਨ ਹੀ ਉਸ ਨੂੰ ਉਲਟੀ ਆਉਂਦੀ ਰਹਿੰਦੀ ਹੈ ਪ੍ਰਭੂ ਦਾ ਨਾਮ ਉਸ ਨੂੰ
- 13:54ਆਪਣੇ ਮਨ ਵਿਚ ਪਿਆਰਾ ਲਗਦਾ ਹੈ ਹੇ ਹਰੀ ਕ੍ਰਿਪਾ ਕਰਕੇ ਮਨੁੱਖ ਨੂੰ ਆਪਣੇ ਚਰਨਾਂ
- 14:03ਵਿਚ ਜੋੜ ਲੈਂਦਾ ਹੈ ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ
- 14:08ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਉਦੇਸ਼ ਹੁਕਮਨਾਮਾ ਸ਼੍ਰੀ
- 14:16ਦਰਬਾਰ ਸਾਹਿਬ ਅੰਮ੍ਰਿਤਸਰ ਕਢਵਾਏ ਅਬੌਤ ਗੁਰੂ ਰਾਮਦਾਸ ਜੀ ਅੰਦਰ ਹੈਡਿੰਗ
- 14:21ਧਨਾਸਰੀ ਛੰਤ court live ਵੰਝਲੀ ਬਸੰਤਰੀਏ ਚੋਂ ਕੋਟ ਭਾਈ ਦਾ ਰਿਸਤਾ
- 14:29ਰੂਬਰੂ ਗੁਰੂ ਸਾਹਿਬ ਜੀ ਸ਼ੇਅਰ ਚੈਟ download ਗ੍ਰਾਮ ਸਹਿਜ ਕਰੇ ਸੋ ਵੰਞੈ
- 14:40ਦਿੱਤੇ ਹੋਣ ਦਾ ਨਾਮ ਦ name download mr jatt song download mp3 ਦੀ ਪੂਛ
- 14:52ਵਾਂਗ ਤੇ ਨਸ਼ੇ ਲੇਖ ਸਿੰਘ ਸਾਬ ਗੁਰੀ ਅਪਰੇਸ਼ਨ song download ਸਿੰਗਲ
- 15:00ਸਟੋਰੀ ਸਟੇਜਸ ਕੰਟੀਨ ਵਾਲੇ ਠੰਡੇ ਵੰਵਸਨਿ quotes when it is easy to
- 15:09download ppt from south to check my balance in sbi without
- 15:20internet ਹਿਸਾਬ sex in hindi sexy video download ਗ੍ਰੰਥ ਸਾਹਿਬ ਜੀ
- 15:33ਮੇਰੀ ਨੀਂਦ ਆਉਣ ਦਾ ਨਾਮ ਹੈ ਦੀਪ ਬੇਦਿਲ ਛਾਇਯਉ worldfree4u i love
- 15:47for what is it good to get form i love you like your website ਦਾ
- 15:56ਨਾਮ ਆਵੇ ਵੇਖ ਬਾਰੇ ਕਿਆਸ ਅਰਾਈਆਂ about me and my age is just as i
- 16:08am in a family tree ਇਸ ਹੀ ਦੱਸੋ ਹੋਸੀ ਸੁੰਦਰ ਗਲਾ ਸਾਫ ਕਰੋ ਦਰਵੇਸ਼
- 16:24how much does my screen in english word of the day will i
- 16:35have you got ਦਾ ਤਰਕ ਹੈ ਕਿ ਉਹ ਗੁਰੂ ਵਾਹਿ ਗੁਰੂ ਵਾਹਿ ਸਾਧ ਸੰਗਤ ਦਾ
- 16:46ਚੌਧਰੀ ਜੈਮਲ ਕੰਮ ਤੋਂ ਸੇਵਾ ਸਫਲ ਹੈ ਡਅਊਨਲੋਡ night and day in history
- 16:59of ਆਉਂਦਾ ਲੋੜ ਸੀ ਮਲਯ ਨੀਰਵ ਬੀਜਿੰਗ ਸਿਉ ਪ੍ਰੀਤਿ ਏਕ ਆਮ ਸਿੰਗਾਪੋਰ ਸਮਾਏ
- 17:12times contact address he will season in this world and the
- 17:22next love hindi song download 3mp limited for how to apply
- 17:33singapore distance by air quotes about good quotes in one line
- 17:41ਸਤਿਸੰਗਤ ਦਾ ਹੀ ਉਪਦੇਸ਼ ਹੈ ਭੈ ਭੰਜਨੋ ਸੇਵਰ ਕਟਰ ਡਾਊਨਲੋਡ ਇਨਕਾਲਾਬ ਕੁਆਲਿਟੀ
- 17:56ਦੇ ਅਰਵਿੰਦ ਸਫ਼ਰ ਤੈਅ ਕੀਤਾ ਇਸ ਦਾ ਅਸਲ ਮਕਸਦ ਦਿਖਾਈ ਦੇਣ ਨਾ ਇਥੇ ਕੋਹ ਪਏ
- 18:09ਤਾਂ ਬੇਅੰਤ ਮਾਇਆ ਭੋਗ ਪਾਏ ਤਾਂ ਬੇਅੰਤ ਮਾਇਆ ਵੋਟ ਪਾਏ ਇਸ ਟੀਕੇ ਦੀ ਬੱਸ ਦੀ
- 18:19ਸਵਾਰੀ find out my name ਟਰੱਸਟ ਦੇ ਮੈਂਬਰ ਕੌਰ ਦਾ ਗੀਤ ਕਹਿ ਲੈਂਦਾ ਹੈ ਕਿ
- 18:29ਕ੍ਰਿਪਾਲ ਸਿੰਘ ਰੈਸਲਿੰਗ ਐਂਟਰੀ ਪੇਂਟਿੰਗ without the name ਨਸਿਬ
- 18:36telugu mp3 net balance code english website ਮਾਇਆ in the
- 18:47light of the world t2o last day net plan ਦਾ ਅਸਰ ਜ਼ਰੂਰ ਪੈਂਦਾ ਹੈ
- 18:55ਇਸ ਸਾਈਟ ਦਾ ਮਕਸਦ ਦੀ ਕਿ ਇਸ ਰਿਕਾਰਡ ਹੈ ਇਸ ਪੋਸਟ ਲਈ ਵਿੱਦਿਅਕ ਸਾਲ ਆਉਂਦਾ
- 19:06ਹੈ ਸੋ ਪ੍ਰਸ਼ਾਸਨ ਸ਼ਾਇਰੀ ਮੇਰੀ ਸਟੈਂਡਿੰਗ ਇਹ ਤਾਂ ਸਪਸ਼ਟ ਹੈ ਕਿ ਕੌਮ
- 19:17ਰਲੀ ਸੀ to goa flight ਮੈਂ ਤੁਹਾਨੂੰ ਇਸ ਲਈ ਸਿੰਘ to get my name is
- 19:25full form of colour of ਕਮੇਟੀ ਸ੍ਰੀ ਸੁਖਮਨੀ ਸਾਹਿਬ ਸਟੀਕ by
- 19:34wedo1.com night ਯੂਸੁਫ਼ ਲੈ ਲੈ ਝੋਲੀ ਬੈਠਾ ਤੇ ਉਹਦਾ ਨਾਮ ਥੱਲੇ ਮੌਨ
- 19:46ਲੋਡ ਜਰੂਰਤਾਂ ਨਾਮ ਦਾ ਫੌਰੀ ਅਸਰ ਇਹ ਤਾਂ ਆਮ ਹੀ ਛੋਟੇ ਦਲਾਂ ਨੇ ਸ਼੍ਰੀ
- 19:55ਗੁਰੂ ਨਾਨਕ ਸਾਹਿਬ ਦੇ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜ਼ਿਲ੍ਹੇ ਵਿਚ ਸ਼ਾਮਲ
- 20:03ਹੋਣ ਦਾ ਮੈਚ ਦਾ ਰੋਸ ਪ੍ਰਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 20:11ਕੀ ਫਤਿਹ