
ਕਹਾਣੀ - ਸੰਘਰਸ਼ - Punjabi Kahani Sanghrash - Vishal Vijay Singh - Radio Haanji
ਕਹਿੰਦੇ ਨੇ ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂਅ ਹੈ, ਇਸ ਦੁਨੀਆ ਤੇ ਮੌਜੂਦ ਹਰ ਇਨਸਾਨ, ਜੀਵ ਜੰਤੂ, ਪੌਦੇ ਆਦਿ ਹਰ ਵੇਲੇ ਸੰਘਰਸ਼ ਦਾ ਸਾਹਮਣਾ ਕਰਦੇ ਹਨ, ਬਹੁਤ ਵਾਰੀ ਲਗਾਤਾਰ ਚੱਲਦੇ ਸੰਘਰਸ਼ ਬਾਰੇ ਸੋਚ ਕੇ ਅਸੀਂ ਬੇਚੈਨ ਹੋ ਜਾਂਦੇ ਹਾਂ, ਪ੍ਰੇਸ਼ਾਨ ਹੋ ਜਾਂਦੇ ਹਾਂ ਤੇ ਅੱਜ ਤੇ ਜ਼ਮਾਨੇ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਡਿਪ੍ਰੈਸ਼ਨ ਵਿੱਚ ਵੀ ਚਲੇ ਜਾਂਦੇ ਹਾਂ, ਪਰ ਜੇ ਇਸਦਾ ਦੂਜਾ ਪੱਖ ਵੇਖੀਏ ਤਾਂ ਸੰਘਰਸ਼ ਤੋਂ ਬਿਨ੍ਹਾਂ ਕੁੱਝ ਹਾਸਿਲ ਵੀ ਨਹੀਂ ਹੁੰਦਾ, ਇਨਸਾਨ ਦੀ ਸੋਚ, ਸੁਪਨਿਆਂ, ਖਾਹਿਸ਼ਾਂ ਅਤੇ ਉਹਨਾਂ ਨੂੰ ਹਕੀਕਤ ਵਿੱਚ ਬਦਲਣ ਲਈ ਸੰਘਰਸ਼ ਦੀ ਲੋੜ੍ਹ ਤਾਂ ਪੈਂਦੀ ਹੀ ਹੈ, ਜ਼ਿੰਦਗੀ ਇਸੇ ਤਰਾਂ ਚਲਦੀ ਹੈ, ਸੌਖੇ ਨਾ ਕਦੇ ਕੁੱਝ ਹਾਸਿਲ ਹੁੰਦਾ ਹੈ ਅਤੇ ਨਾ ਹੀ ਉਸਦਾ ਮਜਾ ਆਉਂਦਾ ਹੈ, ਜਦੋ ਇਨਸਾਨ ਨੇ ਪੂਰੇ ਸਿਰੜ ਨਾਲ ਮੇਹਨਤ ਕੀਤੀ ਹੋਵੇ, ਕਿਸੇ…
The skinny
The skinny isn't ready yet — notes appear once the transcript is processed.