skinny.

Latest / Radio Haanji Podcast

ਧੁੱਪ ਅਤੇ ਛਾਂ: ਜ਼ਿੰਦਗੀ ਅਤੇ ਰਿਸ਼ਤਿਆਂ ਦਾ ਸੱਚ - Kitaab Kahani - Ranjodh Singh

ਜ਼ਿੰਦਗੀ ਵਿੱਚ ਦੁੱਖ ਅਤੇ ਕਲੇਸ਼ ਸਾਡੀ ਕਿਸਮਤ ਵਿੱਚ ਨਹੀਂ, ਸਗੋਂ ਹਾਲਾਤ ਅਤੇ ਰਿਸ਼ਤਿਆਂ ਨੂੰ ਨਾ ਸਮਝਣ ਕਰਕੇ ਪੈਦਾ ਹੁੰਦੇ ਹਨ। ਮਹਾਤਮਾ ਬੁੱਧ ਅਤੇ ਕਾਲੇ ਪੱਥਰ ਦੀ ਇਹ ਸਿੱਖਿਆਦਾਇਕ ਕਹਾਣੀ ਸਾਨੂੰ ਸਮਝਾਉਂਦੀ ਹੈ ਕਿ ਜਿਵੇਂ ਸਿਆਲ ਦੀ ਧੁੱਪ ਨਿੱਘ ਦਿੰਦੀ ਹੈ ਅਤੇ ਹਾੜ੍ਹ ਦੀ ਧੁੱਪ ਤਕਲੀਫ਼, ਬਿਲਕੁਲ ਉਸੇ ਤਰ੍ਹਾਂ ਰਿਸ਼ਤਿਆਂ ਵਿੱਚ ਸਮੇਂ ਅਤੇ ਹਾਲਾਤ ਅਨੁਸਾਰ ਸੰਤੁਲਨ ਬਣਾਉਣਾ ਕਿਉਂ ਜ਼ਰੂਰੀ ਹੈ। Listen free at haanji.com.au Available on Radio Haanji App: iOS and Android #KitaabKahani #PunjabiAudioKahani #RadioHaanji #PunjabiPodcast #PunjabiAudioStory #ShortStories #InspirationalStory #SpiritualStories #PunjabiStories #GautamBuddhaStories

The skinny

The skinny isn't ready yet — notes appear once the transcript is processed.