Latest / Audio Gurbani (Blessed Day) / Hukamnama Sahib March 29,2021
Transcript
- 0:01ਸਤਨਾਮ ਵਾਹਿਗੁਰੂ ਸਾਹਿਬ ਜੀ ਦੀ ਇਹ ਸੋਚ ਮਹੱਲਾ ਪਹਿਲਾ ਜਿਸੁ ਜਲ ਨਿਧਿ
- 0:15ਕਾਰਣਿ ਤੁਮ ਜਗਿ ਆਏ ਹੈ ਸੋ ਅੰਮ੍ਰਿਤ ਗੁਰ ਪਾਹੀ ਜੀਉ ਛੋਡਹੁ ਵੇਸੁ ਭੇਖ
- 0:33ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ
- 0:47ਅੰਮ੍ਰਿਤੁ ਗੁਰ ਪਾਹੀ ਜੀਉ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ
- 1:03ਜੀਉ ਨੂੰ ਵੀ ਠੀਕ ਨਾ ਹੋ ਹਮ ਕਤ ਜਾਹੀ ਜੀਉ ਬਾਹਰਿ ਢੂਢਤ ਬਹੁਤੁ ਦੁਖੁ ਪਾਵੈ
- 1:18ਹਰਿ ਅੰਮ੍ਰਿਤ ਘਟ ਮਾਹੀ ਜੀਉ ਰਹਾਉ ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ
- 1:32ਅਵਗੁਣ ਪਛੁਤਾਹੀ ਜੀਉ ਉਹ ਸਾਰੇ ਅਪਸਰ ਕੀ ਸਾਰ ਨਾ ਜਾਣੈ ਫਿਰਿ ਫਿਰਿ ਕੀਚ
- 1:45ਬੁਡਾਹੀ ਜੀਉ hospital logo ਝੂਠੇ ਬਾਹਰ ਆਉਣ ਨੂੰ ਉਕਾ ਹੀ ਜੀਅਹੁ ਨਿਰਮਲ
- 2:02ਨਾਮ ਜਪੋ ਅੰਤਰ ਕੀ ਗਤਿ ਤਾਹਿ ਜੀਉ ਹੈ ਪਰ ਹਰ ਲੋੜ ਹੈ ਉਹ ਸੱਚ ਗੁਰ ਬਚਨੀ ਫਲ
- 2:24ਪਾਹਿ ਜੀਉ ਜੀਉ ਭਾਵੈ ਤਿਉ ਰਾਖੁ ਕੀ ਉਹ ਜਨ ਨਾਨਕ ਸਦ ਸਦ ਹੀ ਜੀਵਹਿ ਪਰ ਨਿੰਦਾ
- 2:44ਕੂੜ ਤੇ ਅੱਗੋਂ ਉਹ ਸੱਚ ਗੁਰ ਬਚਨੀ ਫਲ ਪਾਹਿ ਜੀਉ ਜੀਉ ਭਾਵੈ ਤਿਉ ਰਾਖੁ ਹਰਿ
- 2:57ਜੀਉ ਜਾਨੈ ਨਾਨਕ ਸ਼ਬਦ ਸਿਲਾਹੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 3:10ਕੀ ਫਤਿਹ ਇਹ ਮਰਦ ਦੇ ਪਵਿੱਤਰ ਹੁਕਮਨਾਮੇ ਨੂੰ ਸ੍ਰੀ ਦਰਬਾਰ ਸਾਹਿਬ
- 3:17ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਗ ਵਿੱਚ
- 3:25ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਇਹ ਮੇਰੇ ਮਨ ਅੰਦਰ ਹੀ
- 3:33ਪ੍ਰਭੂ ਚਰਨਾਂ ਵਿਚ ਟਿਕਿਆ ਰਹੇਂ ਨਾਮ ਅੰਮ੍ਰਿਤ ਦੇ ਭਾਵ ਵਿਚ ਕਿਤੇ ਬਾਹਰ ਨਾ
- 3:41ਭਟਕਦਾ ਫਿਰੇ ਜੇ ਤੂੰ ਪਾਉਣ ਤੁਰ ਪਿਆ ਹੈ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ
- 3:52ਵਿੱਚ ਹੈ ਹਿਰਦੇ ਵਿੱਚ ਹੀ ਹੈ ਪਰ ਆਓ ਹੇ ਭਾਈ ਜਿਸ ਅੰਮ੍ਰਿਤ ਦੇ ਖਜ਼ਾਨੇ ਦੀ
- 4:02ਖਾਤਰ ਹੀ ਜਗਤ ਵਿੱਚ ਆਏ ਹੋਣ ਉਪਰੰਤ ਗੁਰੂ ਪਾਤਸ਼ਾਹ ਮਿਲਦਾ ਹੈ ਪਰ ਧਾਰਮਿਕ
- 4:09ਭੇਖ ਦਾ ਪਹਿਰਾਵਾ ਛੱਡੋ ਬੰਦ ਚਲਾ ਕੇ ਫਿਰ ਛੱਡੋ ਬਾਰ੍ਹ ਸਕਲ ਧਰਮ ਈਮਾਨ ਤੇ
- 4:18ਦੁਨੀਆਂ ਅੰਦਰ ਨੂੰ ਠੱਗਣ ਦੀ ਚਲਾਕੀ ਇਸ ਤੇ ਦੋ ਰਖੇ ਚਾਲ ਵਿੱਚ ਪਿਆ ਹੈ
- 4:26ਅੰਮ੍ਰਿਤਪਾਲ ਨਹੀਂ ਮਿਲ ਸਕਦਾ ਹੇ ਭਾਈ ਅੱਗੇ ਗੁਣ ਹਾਸਲ ਕਰਨ ਦਾ ਜਤਨ ਕਰੋ ਜੋ
- 4:39ਨਹੀਂ ਕਰਦੇ ਰਹੋਗੇ ਤਪ ਪਛਤਾਉਣਾ ਪਵੇਗਾ ਹੈ ਤੂੰ ਮੁੜ ਮੁੜ ਮੋੜ ਚਿੱਕੜ ਵਿੱਚ
- 4:47ਡੁੱਬ ਰਿਹਾ ਚੰਗੇ ਮੰਦੇ ਦੀ ਪਰਖ ਕਰਨੀ ਨਹੀ ਜਾਣਦਾ ਹੈ ਤੇ ਲੋਕ ਅਧੀਨ ਹੋ ਕੇ
- 4:58ਕਈ ਠੱਗੀ ਦੇ ਕੰਮ ਕਰਦੇ ਹੋਏ ਬਾਬਾ ਹਰਦੇਵ ਸਿੰਘ ਆਦਿਕ ਤੇ ਇਸ਼ਨਾਨ ਕਰਨ ਦਾ
- 5:05ਕੀ ਲਾਭ ਹੈ ਤਦੋਂ ਹੀ ਬਣੇਗੀ ਜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ
- 5:13ਪ੍ਰਭੂ ਦਾ ਪਵਿੱਤਰ ਨਾਮ ਜਪੋਗੇ ਹੇ ਮਨ ਲੋਭ ਸਾਡੇ ਹਿਰਦਿਆਂ ਤੇ ਝੂਠ ਤੇ ਆਉ
- 5:22ਗੁਰੂ ਦੇ ਚਰਨਾ ਤੇ ਧਰਿਆ ਹੈ ਸਦਾ ਰਹਿਣ ਵਾਲਾ ਹੈ ਹੇ ਦਾਸ ਨਾਨਕ ਪ੍ਰਭੁ ਧਰਤਿ
- 5:32ਆਕਾਸ ਕਰ ਗਿਆ ਹੈ ਹਰਿ ਜੀ ਏਹ ਤੇਰੀ ਰਜ਼ਾ ਹੈ ਤੇ ਮੇਹਰ ਕਰ ਕੇ ਗੁਰੂ ਦੇ
- 5:42ਸ਼ਬਦ ਵਿਚ ਜੁੜ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ ਵਾਹਿਗੁਰੂ
- 5:47ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਸ ਹੁਕਮ ਨਾਮਾ ਸ੍ਰੀ ਦਰਬਾਰ ਸਾਹਿਬ
- 5:54ਅੰਮ੍ਰਿਤਸਰ ਅਤੇ ਡਰ ਪਾਯਾ ਬਖਸ਼ ਗੁਰੂ ਗੁਰੂ ਨਾਨਕ ਦੇਵ ਜੀ ਪਹਿਲੇ ਹੈਡ ਗਰਲ
- 6:01ਹੁਣ ਸਾਜਿਸ਼ ਦੇ ਤਹਿਤ ਡਾਕਟਰ ਆਫਤਾਂ ਨੇ ਖਾਰਜ ਕਰ ਦਿੱਤਾ ਮੇਜ਼ਬਾਨ ਟੀਮ ਦੇ
- 6:11ਸਿਲੈਕਟਰ ਇਸ ਦਾ ਗੁਰੂ ਹੈ ਇਹ ਅਨਾਊਂਸ ਕਾਸਟਿਉਮ this world and private
- 6:21sector 10 gurgaon train time list ਉਹ ਮਾਈ mydreamstore.in ਸਿੰਘ
- 6:35ਖਾਲਸਾ ਏਡ ਦਾ ਗੁਰੂ ਸਿਰਫ ਤੇ ਸਿਰਫ ਰਾਊਂਡ ਪੈਦਾ ਹੋਣ ਦੀ ਆਸ ਗ੍ਰੀਨਹਾਊਸ
- 6:51ਪ੍ਰਸ਼ਨ ssc govt job ਇਕ ਮੀਟਿੰਗ singh new song all download app
- 6:59install if you don't know the difference between hotel and how
- 7:06to use internet ਬਿਧਿ ਯੋਂ ਹੀ ਤਕੜੇ ਖਿਆਲ ਆ ਗੁਰੀ ਟੈਂਟ ਪਾਲ ਸੋਢੀ why do
- 7:19you want to study m.com 1sem the name of ਆਦੇਸ਼ ਗੁਰੂ ਸਟੇਸ਼ਨ ਪਹੁੰਚੀ
- 7:36ਵਾਲਾ ਇਨ੍ਹਾਂ boss baby mr jatt.com new download cartoon
- 7:51ਵਰਡ ਆਫ ਦਾ ਗੁਰੂ ਸ਼ਬਦ used to download app in jio phone free
- 8:00download ਨਾਨਕ ਸਿੰਘ ਪ੍ਰਿੰਸ ਆਫ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ
- 8:09ਵਾਹਿਗੁਰੂ ਜੀ ਕੀ ਫ਼ਤਿਹ google