skinny.

Latest / Radio Haanji Podcast

ਮਾਂ - Punjabi Audio Story - Ranjodh Singh

ਜਦੋਂ ਇਨਸਾਨ ਕੋਲ ਮਾਂ ਦੀ ਢਾਲ ਹੁੰਦੀ ਹੈ, ਤਾਂ ਉਹ ਹਰ ਮੁਸ਼ਕਿਲ ਤੋਂ ਬੇਫਿਕਰ ਰਹਿੰਦਾ ਹੈ। ਅਵਤਾਰ ਸਿੰਘ ਧਾਲੀਵਾਲ ਦੀ ਲਿਖੀ ਅਤੇ ਸੁਖਦੀਪ ਸਿੰਘ ਕੁਮਣ ਦੁਆਰਾ ਸਾਡੇ ਤੱਕ ਪਹੁੰਚਾਈ ਇਸ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਨੂੰ ਸੁਣੋ। ਸੀਨੀਅਰ ਪ੍ਰੋਡਿਊਸਰ ਰਣਜੋਧ ਸਿੰਘ ਦੀ ਅਵਾਜ਼ ਵਿੱਚ ਇਹ ਭਾਵੁਕ ਪੰਜਾਬੀ ਆਡੀਓ ਕਹਾਣੀ ਰੇਡੀਓ ਹਾਂਜੀ ਦੇ ਪ੍ਰੋਗਰਾਮ 'ਕਿਤਾਬ ਕਹਾਣੀ' ਵਿੱਚ ਪੇਸ਼ ਕੀਤੀ ਗਈ ਹੈ। ਰੇਡੀਓ ਹਾਂਜੀ ਦੇ 24x7 ਸਟ੍ਰੀਮ ਅਤੇ ਮੋਬਾਈਲ ਐਪ ਰਾਹੀਂ ਸੁਣੋ। #PunjabiAudioStories #KitaabKahani #RanjodhSingh #RadioHaanji #PunjabiKahaniya #EmotionalStory

The skinny

The skinny isn't ready yet — notes appear once the transcript is processed.