skinny.

Latest / Radio Haanji Podcast

ਕਹਾਣੀ ਇਨਸਾਨੀਅਤ - Punjabi Kahani Insaniyat - Gautam Kapil - Radio Haanji

ਜੰਗ ਦੇ ਹੁਕਮਾਂ, ਗੋਲੀਆਂ ਤੇ ਨਫ਼ਰਤ ਦੇ ਵਿਚਕਾਰ ਵੀ ਜਦੋਂ ਇਕ ਦਿਲ ਕਤਲ ਦੀ ਥਾਂ ਰਹਿਮ ਚੁਣ ਲੈਂਦਾ ਹੈ, ਓਥੇ ਅਸਲੀ ਇਨਸਾਨੀਅਤ ਜਿੰਦਾ ਹੋ ਜਾਂਦੀ ਹੈ। ਦੁਸ਼ਮਣ ਦੇ ਨਾਂ, ਝੰਡੇ ਅਤੇ ਸਰਹੱਦਾਂ ਮਿਟ ਜਾਂਦੀਆਂ ਨੇ, ਜਦੋਂ ਇਕ ਕਦਮ ਕਿਸੇ ਬੇਸਹਾਰੇ ਦੀ ਜ਼ਿੰਦਗੀ ਬਚਾਉਣ ਵੱਲ ਵੱਧਦਾ ਹੈ।ਇਨਸਾਨੀਅਤ ਓਹ ਥਾਂ ਹੈ, ਜਿੱਥੇ ਸਿਪਾਹੀ ਆਪਣੀ ਜਾਨ ਤੇ ਕਰੀਅਰ ਦਾ ਖ਼ਤਰਾ ਮੋਲ ਲੈ ਕੇ ਵੀ ਇਕ ਕਮਜ਼ੋਰ ਦੀ ਧੜਕਨ ਨੂੰ ਬਚਾਉਣ ਲਈ ਖੜ੍ਹਾ ਹੋ ਜਾਂਦਾ ਹੈ। ਜਦੋਂ ਮੌਤ ਚੋਂਘਾ ਪਾ ਕੇ ਖੜ੍ਹੀ ਹੋਵੇ ਤੇ ਕੋਈ ਇਨਸਾਨ ਚੁੱਪ ਚਾਪ ਜ਼ਿੰਦਗੀ ਦੇ ਪੱਖ ‘ਚ ਫ਼ੈਸਲਾ ਲੈਂਦਾ ਹੈ, ਓਹ ਪਲ ਰੱਬ ਵਰਗਾ ਪਵਿੱਤਰ ਬਣ ਜਾਂਦਾ ਹੈ। ਇਨਸਾਨੀਅਤ ਉਹਨਾਂ ਅੱਖਾਂ ਵਿਚ ਵੱਸਦੀ ਹੈ, ਜਿਹੜੀਆਂ ਦੂਜੇ ਦੇ ਦਰਦ ਵਿਚ ਆਪਣਾ ਦਰਦ ਵੇਖ ਲੈਂਦੀਆਂ ਨੇ, ਅਤੇ ਉਹਨਾਂ ਹੱਥਾਂ ਵਿਚ, ਜਿਹੜੇ ਕਤਲ ਦੀ ਥਾਂ ਰਹਿਮ…

The skinny

The skinny isn't ready yet — notes appear once the transcript is processed.