
ਪੰਜਾਬੀ ਵਿਆਹਾਂ ਦੇ ਰੀਤੀ-ਰਿਵਾਜ ਅਤੇ ਸੰਭਾਵੀ ਬਦਲਾਅ - Preetinder Grewal - Ranjodh Singh - Radio Haanji
ਸਾਡੇ ਭਾਈਚਾਰੇ ਵਿੱਚ ਸਮੇਂ ਦੇ ਨਾਲ-ਨਾਲ ਵਿਆਹਾਂ ਦੇ ਰੰਗ-ਢੰਗ ਵਿੱਚ ਬਦਲਾਅ ਵੀ ਆ ਰਹੇ ਹਨ - ਬਹੁਤ ਸਾਰੇ ਲੋਕ ਜਿਥੇ ਅੱਜਕੱਲ ਦੀ ਕੰਮਕਾਜੀ ਜਿੰਦਗੀ ਵਿੱਚ ਇਸ ਨੂੰ ਘੱਟ ਸਮੇਂ ਵਿੱਚ ਸਮੇਟਣ ਦਾ ਯਤਨ ਕਰਦੇ ਹਨ ਓਥੇ ਕਈ ਵਿਆਹਾਂ ਵਿੱਚ ਬੇਲੋੜੀ ਸ਼ਾਨੋ-ਸ਼ੋਕਤ ਇਸਦੇ ਖਿਲਾਰੇ ਨੂੰ ਵਧਾਉਣ ਦਾ ਕੰਮ ਕਰ ਰਹੀ ਹੈ।
ਜਿਥੇ ਵਿਆਹ ਚਾਅ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਹਨ ਓਥੇ ਹੁਣ ਰੀਤ-ਰਿਵਾਜਾਂ ਨੂੰ ਸੰਭਾਲਦੇ ਹੋਏ ਸਮੇਂ ਦੇ ਨਾਲ ਖੁਦ ਨੂੰ ਢਾਲਣ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੌਰਾਨ ਆਧੁਨਿਕ ਸੋਚ ਅਤੇ ਨਵੀਂ ਪੀੜ੍ਹੀ ਦੀਆਂ ਉਮੀਦਾਂ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ।
ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਸੇ ਵਿਸ਼ੇ 'ਤੇ ਚਰਚਾ ਕਰ ਰਹੇ ਹਨ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ ਜਿਸ ਵਿੱਚ…
The skinny
The skinny isn't ready yet — notes appear once the transcript is processed.