Latest / Sikhi Sewa Mission UK – Sikh Katha & Simran

ਅੰਮ੍ਰਿਤਸਰ ਦਾ ਯੁੱਧ 1634 | Guru Hargobind Sahib Ji | Episode 2
⚔️ ਗੁਰੂ ਸਾਹਿਬਾਨ ਦੇ ਇਤਿਹਾਸਕ ਯੁੱਧ — ਐਪੀਸੋਡ 2
ਇਸ ਐਪੀਸੋਡ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਗਵਾਈ ਹੇਠ ਲੜੇ ਗਏ ਅੰਮ੍ਰਿਤਸਰ ਦੇ ਇਤਿਹਾਸਕ ਯੁੱਧ ਦੀ ਵਿਸਥਾਰਪੂਰਵਕ ਕਥਾ ਸੁਣੋ।
ਸੰਨ 1634 ਵਿੱਚ ਸ਼ਾਹੀ ਬਾਜ਼ ਦੀ ਘਟਨਾ ਨੂੰ ਬਹਾਨਾ ਬਣਾਕੇ ਮੁਖਲਿਸ ਖ਼ਾਨ ਦੀ ਅਗਵਾਈ ਹੇਠ ਮੁਗ਼ਲ ਫ਼ੌਜ ਨੇ ਅੰਮ੍ਰਿਤਸਰ ਉੱਤੇ ਹਮਲਾ ਕੀਤਾ। ਉਸ ਸਮੇਂ ਗੁਰੂ ਸਾਹਿਬ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਇਸ ਕਥਾ ਵਿੱਚ ਸੁਣੋ:
• ਸ਼ਾਹੀ ਬਾਜ਼ ਦੀ ਘਟਨਾ ਅਤੇ ਟਕਰਾਅ ਦਾ ਕਾਰਨ
• ਬੀਬੀ ਵੀਰੋ ਜੀ ਦੇ ਵਿਆਹ ਦੀਆਂ ਤਿਆਰੀਆਂ
• ਪਰਿਵਾਰ ਅਤੇ ਸੰਗਤ ਨੂੰ ਸੁਰੱਖਿਅਤ ਥਾਂ ਭੇਜਣਾ
• ਲੋਹਗੜ੍ਹ ਕਿਲ੍ਹੇ ਦੀ ਰੱਖਿਆ
• ਮੁਖਲਿਸ ਖ਼ਾਨ ਦਾ ਅੰਮ੍ਰਿਤਸਰ ਉੱਤੇ ਹਮਲਾ
• ਸਿੱਖ ਯੋਧਿਆਂ ਦੀ ਬਹਾਦਰੀ ਅਤੇ ਕੁਰਬਾਨੀ
• ਗੁਰੂ ਹਰਿਗੋਬਿੰਦ…
The skinny
The skinny isn't ready yet — notes appear once the transcript is processed.