
ਅੱਜ ਹਨ ਅਮਰੀਕੀ ਮੱਧਕਾਲੀ ਚੋਣਾਂ: ਕਿਵੇਂ ਤੈਅ ਹੋਵੇਗੀ ਟਰੰਪ ਦੀ ਕਿਸਮਤ? - The Insight Report - Gautam Kapil
ਰੇਡੀਓ ਹਾਂਜੀ ਦੇ ਖ਼ਾਸ ਪ੍ਰੋਗਰਾਮ 'ਦ ਇਨਸਾਈਟ ਰਿਪੋਰਟ' ਵਿੱਚ ਪੇਸ਼ਕਾਰ ਗੌਤਮ ਕਪਿਲ ਨਾਲ ਸਮਝੋ ਅਮਰੀਕੀ ਮੱਧਕਾਲੀ ਚੋਣਾਂ (US Midterm Elections) ਦਾ ਅਸਲ ਸੱਚ। ਕੀ ਹੁੰਦੀਆਂ ਹਨ ਮੱਧਕਾਲੀ ਚੋਣਾਂ? ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਅਤੇ ਸੈਨੇਟ ਦੀਆਂ ਸੀਟਾਂ ਦੀ ਵੰਡ ਕਿਵੇਂ ਹੁੰਦੀ ਹੈ? ਕਿਵੇਂ ਇਹ ਚੋਣਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ 'ਤੇ ਬ੍ਰੇਕ ਲਗਾ ਸਕਦੀਆਂ ਹਨ? ਇਸਦੇ ਨਾਲ ਹੀ ਚਰਚਾ ਕਰਾਂਗੇ ਚੋਣ ਮੈਦਾਨ ਵਿੱਚ ਨਿੱਤਰੇ ਭਾਰਤੀ-ਅਮਰੀਕੀ ਆਗੂਆਂ ਜਿਵੇਂ ਰੋ ਖੰਨਾ, ਪ੍ਰਮੀਲਾ ਜੈਪਾਲ ਅਤੇ ਸੁਹਾਸ ਸੁਬਰਾਮਨੀਅਮ ਬਾਰੇ, ਅਤੇ ਜਾਣਾਂਗੇ ਭਾਰਤ ਤੇ ਆਸਟ੍ਰੇਲੀਆ (AUKUS ਸਮਝੌਤੇ) 'ਤੇ ਇਸਦਾ ਕੀ ਪ੍ਰਭਾਵ ਪਵੇਗਾ।
The skinny
The skinny isn't ready yet — notes appear once the transcript is processed.