
ਕਹਾਣੀ ਸਤਿ ਸ੍ਰੀ ਅਕਾਲ - Punjabi Kahani Sat Sri Akal - Radio Haanji
ਸਤਿ ਸ੍ਰੀ ਅਕਾਲ ਸਿੱਖਾਂ ਲਈ ਇੱਕ ਦੂਜੇ ਨੂੰ ਸੰਬੋਧਨ ਕਰਨ ਲਈ ਸਿਰਫ਼ ਕੁੱਝ ਸ਼ਬਦ ਹੀ ਨਹੀਂ ਹਨ, ਇਹ ਇੱਕ ਭਾਵਨਾ ਹੈ, ਮਰਿਯਾਦਾ ਹੈ ਜਿਹੜੀ ਕਿਸੇ ਆਪਣੇ ਨੂੰ ਕਹਿਣ ਵੇਲੇ ਇੱਕ ਦੂਜੇ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਦਰਸਾਉਂਦੀ ਹੈ, ਛੋਟੇ ਵੱਡੇ ਹਰ ਕਿਸੇ ਲਈ ਇਸ ਸ਼ਬਦ ਦੇ ਮਾਇਨੇ ਵੱਖੋ-ਵੱਖਰੇ ਹੁੰਦੇ ਹਨ, ਅੱਜਕਲ੍ਹ ਜੇਕਰ ਬੱਚੇ ਆਪਣੇ ਤੋਂ ਵੱਡੇ ਨੂੰ ਪਿਆਰ ਨਾਲ ਸਤਿ ਸ੍ਰੀ ਅਕਾਲ ਕਹਿ ਦੇਣ ਤਾਂ ਇਹ ਮਾਪਿਆਂ ਲਈ ਬਹੁਤ ਵੱਡੀ ਮਾਨ ਵਾਲੀ ਗੱਲ ਹੁੰਦੀ ਹੈ, ਕਿਉਂਕ ਹਰ ਮਾਪੇ ਦੀ ਇਹੋ ਖਾਹਿਸ਼ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਵੱਡਿਆਂ ਦਾ ਸਤਿਕਾਰ ਕਰੇ, ਹਰ ਕਿਸੇ ਨੂੰ ਨਹੀਂ ਟਾਂ ਖਾਸ ਕਰਕੇ ਜਾਣ-ਪਹਿਚਾਣ ਵਾਲਿਆਂ ਨੂੰ ਚੰਗੀ ਤਰ੍ਹਾਂ ਅਦਬ ਸਕੀਲੇ ਨਾਲ ਮਿਲੇ ਉਹਨਾਂ ਦੀ ਇੱਜ਼ਤ ਕਰੇ, ਕਿਉਂਕਿ ਅਜਿਹਾ ਉਹ ਆਪਣੇ ਬਚਪਨ ਤੋਂ ਕਰਦੇ ਆਏ ਹਨ, ਇਹ ਇੱਕ ਪੀੜੀ ਦਰ…
The skinny
The skinny isn't ready yet — notes appear once the transcript is processed.